ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-26 ਜਥੇਦਾਰ ਅਵਤਾਰ ਸਿੰਘ ਜੀ
ਜਥੇਦਾਰ ਅਵਤਾਰ ਸਿੰਘ ਜੀ ਲੱਗਭਗ 30 ਸਾਲ ਤੋਂ ਗੁਰਦੁਆਰਾ ਪ੍ਰਬੰਧ ਤੇ ਸੇਵਾ ਨਾਲ ਨਿਰੰਤਰ ਜੁੜੇ ਹੋਏ ਹਨ।
ਜਥੇਦਾਰ ਅਵਤਾਰ ਸਿੰਘ ਜੀ ਲੱਗਭਗ 30 ਸਾਲ ਤੋਂ ਗੁਰਦੁਆਰਾ ਪ੍ਰਬੰਧ ਤੇ ਸੇਵਾ ਨਾਲ ਨਿਰੰਤਰ ਜੁੜੇ ਹੋਏ ਹਨ।
ਆਪ ਦਿਨ-ਰਾਤ ਸਾਹਿਤ ਪੜ੍ਹਦੇ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਕ੍ਰਾਂਤੀਕਾਰੀ ਤਰੀਕੇ ਨਾਲ ਅਵਾਜ਼ ਉਠਾਉਂਦੇ ਤੇ ਬੇਬਾਕੀ ਨਾਲ ਲਿਖਦੇ ਹਨ।
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਤਿਕਾਰਤ ਅਹੁਦਾ ਹੰਢਾ ਚੁੱਕੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦੀ ਸਿੱਖ ਧਰਮ ਤੇ ਰਾਜਨੀਤੀ ’ਚ ਵਿਲੱਖਣ ਪਹਿਚਾਣ ਹੈ।
1987 ਈ: ਵਿਚ ਬੀਬੀ ਜਗੀਰ ਕੌਰ ਨੇ ਸਰਕਾਰੀ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਮੁੱਖ ਅਸਥਾਨ ਬੇਗੋਵਾਲ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਅਰੰਭ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ।
ਜਥੇਦਾਰ ਕਾਬਲ ਸਿੰਘ ਹੋਰਾਂ ਦੀ ਪ੍ਰਧਾਨਗੀ ਦਾ ਕਾਰਜ-ਕਾਲ ਬੜਾ ਬਿਖੜਾ ਸੀ।
ਸ਼ਾਂਤ-ਸਹਿਜ ਸੁਭਾਅ ਦੇ ਮਾਲਕ, ਇਮਾਨਦਾਰ, ਵਿੱਦਿਆ-ਪ੍ਰੇਮੀ, ਕੁਝ ਕਰ ਗੁਜ਼ਰਨ ਦੀ ਭਾਵਨਾ ਰੱਖਣ ਵਾਲੇ, ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਪਦਵੀ ’ਤੇ ਸੁਸ਼ੋਭਿਤ ਰਹਿ ਚੁੱਕੇ ਸ. ਬਲਦੇਵ ਸਿੰਘ ਜੀ ‘ਸਿਬੀਆ’ ਦਾ ਜਨਮ ਪਹਿਲੀ ਜਨਵਰੀ, 1937 ਨੂੰ ਸ. ਜਗੀਰ ਸਿੰਘ ਜੀ ਤੇ ਮਾਤਾ ਪੰਜਾਬ ਕੌਰ ਜੀ ਦੇ ਘਰ ਪਿੰਡ ਨੰਦਗੜ੍ਹ ਤਹਿਸੀਲ ਤੇ ਜ਼ਿਲ੍ਹਾ ਮੁਕਤਸਰ ’ਚ ਹੋਇਆ।
ਆਪ ਨੇ ਨਿਤਨੇਮ ਅਤੇ ਆਸਾ ਕੀ ਵਾਰ ਤੋਂ ਇਲਾਵਾ ਕਈ ਬਾਣੀਆਂ ਤੇ ਗੁਰਬਾਣੀ ਦੇ ਅਨੇਕਾਂ ਸ਼ਬਦ ਜ਼ੁਬਾਨੀ ਯਾਦ ਕੀਤੇ।
ਅਕਾਲੀ ਲਹਿਰ ਸਮੇਂ ਜੈਤੋ ਦੇ ਮੋਰਚੇ ’ਚ ਸ਼ਾਮਲ ਹੋ ਰਹੇ ਸ਼ਹੀਦੀ ਜਥੇ ਦੀ ਸੰਤ ਚੰਨਣ ਸਿੰਘ ਜੀ ਤੇ ਸੰਗੀ-ਸਾਥੀਆਂ ਨੇ ਖ਼ੂਬ ਟਹਿਲ-ਸੇਵਾ ਕੀਤੀ।
ਸਰਦਾਰ ਸਾਹਿਬ ਦਾ ਸਾਰਾ ਪਰਵਾਰ ਗੁਰੂ-ਕਿਰਪਾ ਸਦਕਾ ਉੱਚ ਅਹੁਦਿਆਂ ’ਤੇ ਬਿਰਾਜਮਾਨ ਰਿਹਾ।
ਪ੍ਰੇਮ ਸਿੰਘ ਜੀ ‘ਲਾਲਪੁਰਾ’ ਨੇ ਖਾਲਸਾ ਕਾਲਜ ਅੰਮ੍ਰਿਤਸਰ’ਚ ਪੜ੍ਹਾਈ ਸਮੇਂ ਖਾਲਸਾ ਕਾਲਜ ਕਬੱਡੀ ਟੀਮ ਦੇ ਕੈਪਟਨ ਤੇ ਬੈਸਟ ਐਥਲੀਟ ਹੋਣ ਦਾ ਦਰਜਾ ਪ੍ਰਾਪਤ ਕੀਤਾ।