

ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ
ਅੰਮ੍ਰਿਤ ਸਰੋਵਰ ਦਰਮਿਆਨ ਸੁਸ਼ੋਭਿਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਰ ਪ੍ਰੇਮੀ ਨੂੰ ਇਕ ਰਸਤੇ ’ਚੋਂ ਗੁਜ਼ਰਨਾ ਪੈਂਦਾ ਹੈ, ਜਿਸ ਨੂੰ ਦਰਸ਼ਨੀ ਦਰਵਾਜ਼ਾ-ਦਰਸ਼ਨੀ ਡਿਉਢੀ ਕਿਹਾ ਜਾਂਦਾ ਹੈ।
ਅੰਮ੍ਰਿਤ ਸਰੋਵਰ ਦਰਮਿਆਨ ਸੁਸ਼ੋਭਿਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਰ ਪ੍ਰੇਮੀ ਨੂੰ ਇਕ ਰਸਤੇ ’ਚੋਂ ਗੁਜ਼ਰਨਾ ਪੈਂਦਾ ਹੈ, ਜਿਸ ਨੂੰ ਦਰਸ਼ਨੀ ਦਰਵਾਜ਼ਾ-ਦਰਸ਼ਨੀ ਡਿਉਢੀ ਕਿਹਾ ਜਾਂਦਾ ਹੈ।
ਕੌਮ ਵਿਚ ਬੀਰ-ਰਸ ਕੇਵਲ ਢਾਡੀ ਭਰ ਸਕਦਾ ਹੈ ਕਿਉਂਕਿ ਬੀਰ-ਰਸ ਕੇਵਲ ਢਾਡੀਆਂ ਦੇ ਹਿੱਸੇ ਆਇਆ ਹੈ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਫੌਜਾਂ ਵਿਚ ਬੀਰਤਾ ਦਾ ਸੰਚਾਰ ਕਰਨ ਲਈ ਵਿਸ਼ੇਸ਼ ਤੌਰ ’ਤੇ ਢਾਡੀ ਜਥਿਆਂ ਦਾ ਗਠਨ ਵੀ ਕੀਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਖੁਦ ਕਈ ਵਾਰਾਂ ਦੀ ਰਚਨਾ ਵੀ ਕੀਤੀ ਸੀ।
ਇਕ ਢਾਡੀ ਦੇ ਰੂਪ ਵਿਚ ਸੀਤਲ ਜੀ ਨੇ ਪੰਜਾਬ ਦੇ ਚੱਪੇ-ਚੱਪੇ ਨੂੰ ਗਾਹਿਆ ਤੇ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ।
ਵਾਹਿਗੁਰੂ ਦੀ ਰਹਿਮਤ, ਸਾਜ਼ ਚੁੱਕ ਕੇ ਪਿੰਡੋਂ ਤੁਰਿਆਂ ਨੂੰ ਜਿਹੜੇ ਮਜ਼ਾਕ ਕਰਦੇ ਸਨ ਉਹੀ ਸਾਡੇ ਪ੍ਰਸੰਸਕ ਬਣ ਗਏ।
ਗਿਆਨੀ ਸੋਹਣ ਸਿੰਘ ਸੀਤਲ ਹੋਰੀਂ ਇਕ ਸੰਸਥਾ ਸਨ, ਸਿੱਖੀ ਪਿਆਰ ਦਾ ਇਕ ਵੱਡਾ ਭੰਡਾਰ ਸਨ, ਸੋਮਾ ਸਨ।
ਗਿਆਨੀ ਸੋਹਣ ਸਿੰਘ ਸੀਤਲ ਪੰਜਾਬ ਅਤੇ ਪੰਜਾਬੀਅਤ ਦੇ ਅਲੰਬਰਦਾਰ ਕਹਾਉਣ ਵਾਲੇ ਵਿਦਵਾਨਾਂ, ਇਤਿਹਾਸਕਾਰਾਂ, ਢਾਡੀਆਂ , ਵਾਰਕਾਰਾਂ, ਨਾਵਲਕਾਰਾਂ, ਕਵੀਆਂ ਆਦਿ ਵਿਚ ਸਤਿਕਾਰਯੋਗ ਸਥਾਨ ਪ੍ਰਾਪਤ ਸ਼ਖ਼ਸੀਅਤ ਸਨ।
ਸੀਤਲ ਜੀ ਪ੍ਰਤਿਭਾ ਬੁੱਧੀ ਦੇ ਸੁਆਮੀ, ਉੱਚ ਉਡਾਰੀਆਂ ਲਾਉਣ ਵਾਲੇ, ਯਥਾਰਥ ਨੂੰ ਬਿਆਨ ਕਰਨ ਵਾਲੇ ਵਿਦਵਾਨ ਢਾਡੀ ਸੀ।
ਪੰਥਕ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ-ਸ਼੍ਰੇਣੀ ਵਿੱਚੋਂ ਸਭ ਤੋਂ ਵੱਧ ਪੜ੍ਹੇ-ਲਿਖੇ ਹੋਣ ਕਰਕੇ ਅਤੇ ਸਿੱਖ ਇਤਿਹਾਸ ਪ੍ਰਤੀ ਪੂਰੀ ਜਾਣਕਾਰੀ ਰੱਖਣ ਕਰਕੇ ਬਹੁਤ ਉੱਚਾ ਰੁਤਬਾ ਹੈ।
ਸੀਤਲ ਜੀ ਦੇ ਬੋਲ ਸਨ, ਗੁਰੂ ਕਿਰਪਾ ਕਰੇ ਮੈਂ ਕੌਮ ਦੇ ਪ੍ਰਚਾਰਕ ਵਜੋਂ ਹੀ ਸੰਸਾਰ ਤੋਂ ਅਲਵਿਦਾ ਹੋਵਾਂ!