ਭਗਤ ਕਬੀਰ ਜੀ ਦੀ ਮਹਾਨਤਾ
ਕਬੀਰ ਸਾਹਿਬ ਦਾ ਗਿਆਨ ਏਨਾ ਪ੍ਰਚੰਡ ਸੀ ਕਿ ਉਨ੍ਹਾਂ ਦੇ ਸਾਹਮਣੇ ਸਾਰੇ ਝੂਠੇ ਵਿਸ਼ਵਾਸ ਤੇ ਭਰਮ ਠਹਿਰ ਨਹੀਂ ਸਕੇ। ਉਨ੍ਹਾਂ ਦਾ ਗਿਆਨ ਇਕ ਵੱਡਾ ਇਨਕਲਾਬੀ ਗਿਆਨ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ-ਮਿਲਾਪ ਲਈ ਨਾਮ-ਸਿਮਰਨ ਦੀ ਸਮਰੱਥਾ ਸਾਹਮਣੇ ਪੁੰਨ-ਦਾਨ, ਜਪ-ਤਪ ਦੇ ਖੋਖਲੇ ਗਿਆਨ ਨੂੰ ਨਾਂ-ਮਾਤਰ ਦੱਸਦਿਆਂ ਸੱਚੇ ਨਾਮ ਦਾ ਆਦੇਸ਼ ਦਿੱਤਾ ਹੈ ਜਿਸ ਤੋਂ ਬਿਨਾਂ ਕਰਮ ਨਿਰਾਰਥਕ ਅਤੇ ਅਪੂਰਨ ਹਨ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ
ਗੁਰਬਾਣੀ ਅਨੁਸਾਰ ਸਰੀਰ ਵਿਚ ਤਿੰਨ ਚੀਜ਼ਾਂ ਹਨ- ਇਕ ਆਤਮਾ, ਦੂਸਰਾ ਮਨ ਅਤੇ ਤੀਸਰਾ ਸਰੀਰ। ਆਤਮਾ ਪਰਮਾਤਮਾ ਦਾ ਅੰਸ਼ ਹੈ
ਕਾਇਆ ਨਗਰਿ ਬਸਤ ਹਰਿ ਸੁਆਮੀ
ਸਿੱਖ ਧਰਮ ਇਕ ਅਜਿਹਾ ਧਰਮ ਹੈ ਜਿੱਥੇ ਪਰਮਾਤਮਾ ਨੂੰ ਨਿਰਾਕਾਰ ਅਤੇ ਸਾਕਾਰ ਦੋਹਾਂ ਰੂਪਾਂ ਵਿਚ ਮੰਨਿਆ ਗਿਆ ਹੈ ਕਿਉਂਕਿ ਉਹ ਅਦ੍ਰਿਸ਼ਟ ਅਤੇ ਅਗੋਚਰ ਹੈ ਪਰ ਉਹ ਸਭ ਥਾਂ ਵਿਆਪਕ ਵੀ ਹੈ ਅਤੇ ਉਸ ਦੀ ਭਾਲ ਮਨੁੱਖ ਨੇ ਆਪਣੇ ਹੀ ਸਰੀਰ ਵਿੱਚੋਂ, ਕਾਇਆ ਦੇ ਅੰਦਰੋਂ ਕਰਨੀ ਹੈ
ਬਨਾਰਸ ਦੇ ਠੱਗ
ਜਿਹੜੇ ਮਨੁੱਖ ਕੇਵਲ ਬਾਹਰੀ ਪਹਿਰਾਵੇ, ਉਜਲੇ ਬਾਣੇ ਅਤੇ ਦਿਖਾਵੇ ਦੇ ਧਾਰਮਿਕ ਨਜ਼ਰ ਆਉਣ ਵਾਲੇ ਚਿੰਨ੍ਹਾਂ ਨੂੰ ਧਾਰਨ ਕਰਕੇ, ਲੋਕਾਈ ਨੂੰ ਭਰਮਾਉਣ ਦੇ ਚੱਕਰ ਵਿਚ ਰਹਿੰਦੇ ਹਨ ਉਨ੍ਹਾਂ ਨੂੰ ਪਰਮਾਤਮਾ ਦੇ ਸੰਤ ਨਹੀਂ ਸਗੋਂ ਬਨਾਰਸ ਦੇ ਠੱਗ ਆਖੀਦਾ ਹੈ