ਹੱਠਲੀ ਸੂਚੀ ਵਿਚ ਪੰਜਾਬੀ ਭਾਸ਼ਾ ਦੇ ਉਹਨਾਂ ਲਿਖਾਰੀਆਂ ਦੇ ਨਾਮ ਹਨ ਜਿਨ੍ਹਾ ਵਲੋਂ ਕੀਤੀ ਉਚ ਕੋਟੀ ਦੀ ਖੋਜ ਅਤੇ ਲੇਖ ਸਾਂਝੇ ਹੋਏ ਹਨ।

ਆਪਣੇ ਲੇਖ ਅਤੇ ਕਿਤਾਬਾਂ editor@sikharchives.org ਤੇ ਭੇਜੋ

ਲੇਖਕ ਬਾਰੇ

ਇਨਕਲਾਬੀ ਲੇਖਕ ਤੇ ਕਵੀ
ਪਿੰਡ ਤੇ ਡਾਕਖਾਨਾ ਘੋੜੇਵਾਹ, ਜ਼ਿਲ੍ਹਾ – ਗੁਰਦਾਸਪੁਰ

ਲੇਖਕ ਬਾਰੇ

ਲੇਖਕ ਬਾਰੇ

ਸੀਨੀਅਰ ਜਰਨਲਿਸਟ -ਵਿਖੇ: ਹਰਮਨ ਰੇਡੀਉ ਆਸਟ੍ਰੇਲੀਆ

ਲੇਖਕ ਬਾਰੇ

ਪ੍ਰਧਾਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਲੇਖਕ ਬਾਰੇ

ਪ੍ਰਾਧਿਆਪਕ, -ਵਿਖੇ: ਪੰਜਾਬੀ ਵਿਭਾਗ, ਡੀ.ਏ.ਵੀ. ਕਾਲਜ, ਜਲੰਧਰ

ਲੇਖਕ ਬਾਰੇ

ਇਕਵਾਕ ਸਿੰਘ ਪੱਟੀ ਪੰਜਾਬੀ ਦੇ ਉੱਘੇ ਲੇਖਕ ਹਨ। ਉਸਦੇ ਨਾਲ ਸਿੱਖ ਪ੍ਰਚਾਰਕ, ਤਬਲਾਵਾਦਕ ਅਤੇ ਰੇਡੀਉ/ਟੀ.ਵੀ ਆਰਟਿਸਟ ਵਜੋਂ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ ਪੱਟੀ ਕਸਬੇ ਜਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਵਿਖੇ 29 ਅਗਸਤ 1985 ਨੂੰ ਸ. ਭੁਪਿੰਦਰ ਸਿੰਘ ਦੇ ਘਰ ਮਾਤਾ ਹਰਜਿੰਦਰ ਕੌਰ ਦੀ ਕੁਖੋਂ ਇੱਕ ਮੱਧ ਵਰਗ ਪਰਿਵਾਰ ਵਿੱਚ ਹੋਇਆ। ਪਿਤਾ ਜੀ ਕਿੱਤੇ ਵਜੋਂ ਦਰਜ਼ੀ ਦਾ ਕੰਮ ਕਰਦੇ ਹਨ। ਉਹਨਾਂ ਨੇ ਮੁੱਢਲੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਬਾਬਾ ਦੀਪ ਸਿੰਘ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਦੱਸਵੀਂ ਤੋਂ ਬਾਅਦ ਅਗਸਤ 2001 ਤੋਂ ਜੁਲਾਈ 2004 ਤੱਕ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਤੋਂ ਤਿੰਨ ਸਾਲਾ ਰੈਗੁਲਰ ਤਬਲਾ ਕੋਰਸ ਕੀਤਾ ਅਤੇ ਪਹਿਲਾ ਸਥਾਨ ਪ੍ਰਾਪਤ ਕੀਤੀ। ਉਸਦੇ ਨਾਲ ਹੀ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਤੋਂ ਵੀ ਤਬਲਾ ਡਿਪਲੋਮਾ ਕੀਤਾ। 2011 ਵਿੱਚ ਬੀ.ਏ. ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਿਰਸਿਟੀ ਤੋਂ ਡਾਕ ਰਾਹੀਂ ਕੀਤੀ। ਸਾਲ 2012 ਵਿੱਚ ਪੋਸਟ ਗ੍ਰੈਜੁਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਕੀਤਾ ਅਤੇ ਕੰਪਿਊਟਰ ਦੀ ਮੁਹਾਰਤ ਹਾਸਲ ਕੀਤੀ। ਉਹਨਾਂ ਨੇ ਇੱਕ ਸਫਲ ਸਾਹਿਤਕਾਰ ਵੱਜੋਂ ਵੀ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਹੁਣ ਤੱਕ ਆਪ ਵੱਲੋਂ ਆਪਣੀ ਕਲਮ ਰਾਹੀਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਵਿਸ਼ਿਆਂ ਉੱਤੇ ਲੇਖ, ਕਹਾਣੀਆਂ, ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਦੇ ਰੂਪ ਵਿੱਚ ਲਿਖੀਆਂ ਰਚਨਾਵਾਂ ਦੀ ਗਿਣਤੀ 200 ਤੋਂ ਉੱਪਰ ਹੋ ਚੁੱਕੀ ਹੈ। 'ਖਾਲਸਾ' ਅਤੇ 'ਗੁਰਮੁਖੀ' ਅਖਬਾਰ ਦੇ ਬਾਨੀ ਤੇ ਸੰਪਾਦਕ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿੱਚ ਆਦਾਰਾ ਭਾਈ ਦਿੱਤ ਸਿੰਘ ਪੱਤ੍ਰਕਾ ਅਤੇ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ (ਰਜਿ:) ਚੰਡੀਗੜ੍ਹ ਵੱਲੋਂ ਆਪ ਜੀ ਨੂੰ ਮਿਤੀ 6 ਸਤੰਬਰ 2016 ਨੂੰ ਚੰਡੀਗੜ੍ਹ ਵਿਖੇ 'ਫ਼ਖ਼ਰ-ਏ-ਕੌਮ ਗਿਆਨੀ ਦਿੱਤ ਸਿੰਘ ਐਵਾਰਡ-2016' ਨਾਮ ਸਨਮਾਨਿਤ ਕੀਤਾ ਗਿਆ। ਸਾਲ 2012 ਤੋਂ ਜੂਨ 2015 ਤੱਕ ਕੈਨੇਡਾ ਦੇ ਰੇਡੀਉ 'ਵਿਰਾਸਤ ਰੇਡੀਉ' 1430 ਏ.ਐੱਮ. ਤੇ ਰੋਜ਼ਾਨਾ ਹੀ ਸਿੱਖ ਇਤਿਹਾਸ ਅਤੇ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਵਿਆਖਿਆ ਕਰਨ ਦੀ ਸੇਵਾ ਆਪ ਵਲੋਂ ਨਿਭਾਈ ਗਈ। ਉੱਥੇ ਹੋਰ ਕਈ ਤਰ੍ਹਾਂ ਵਿਸ਼ੇਸ਼ ਦਿਨ ਤਿੁੳਹਾਰਾਂ ਤੇ ਵਿਸ਼ੇਸ਼ ਪ੍ਰੋਗ੍ਰਾਮ ਵੀ ਪੇਸ਼ ਕੀਤੇ ਜਾਂਦੇ ਰਹੇ। ਇਸ ਤੋਂ ਇਲਾਵਾ ਅਸਟ੍ਰੇਲੀਆ ਦੇ 'ਹਰਮਨ ਰੇਡੀਉ', 'ਰਾਬਤਾ ਰੇਡੀਉ' ਅਤੇ ਸ਼ੇਰੇ-ਏ-ਪੰਜਾਬ' ਰੇਡੀਉ ਤੇ ਵੀ ਆਪ ਜੀ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਚਲੰਤ ਮੁੱਦਿਆਂ ਤੇ ਸਰੋਤਿਆਂ ਨਾਲ ਸਾਂਝ ਪਾਉਂਦੇ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਰੇਡੀਉ ਯੂ.ਐੱਸ.ਏ. ਤੇ ਵੀ ਆਪ ਜੀ ਨੇ ਵਿਸ਼ੇਸ਼ ਟਾਕ ਸ਼ੋਅ ਨਾਲ ਧਾਰਮਿਕ ਮੁੱਦਿਆਂ ਤੇ ਗੱਲਬਾਤ ਕੀਤੀ, ਜਿਸ ਦਾ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਨਵੰਬਰ 2016 ਤੋਂ ਅਪ੍ਰੈਲ 2017 ਤੱਕ ਯੂ.ਕੇ ਤੋਂ ਚੱਲਣ ਵਾਲੇ ਅਰਸ਼ ਰੇਡੀਉ ਤੇ ਵੀ ਆਪ ਨੇ ਆਪਣੇ ਵਿਚਾਰਾਂ ਨਾਲ ਸਰੋਤਿਆਂ ਨਾਲ ਸਾਂਝ ਪਾਈ। ਜਨਵਰੀ 2018 ਅਕਾਸ਼ਬਾਣੀ ਜਲੰਧਰ ਤੋਂ ਵੀ ਪ੍ਰੋਗ੍ਰਾਮ ਗਿਆਨ ਜੋਤ ਵਿੱਚ ਆਪ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਵਿਚਾਰ ਸਾਂਝੇ ਕੀਤੇ ਗਏ ਸਨ। ਸਾਲ 2016 ਤੋਂ ਯੂ.ਕੇ. ਵਿਖੇ ਸਕਾਈ 706 ਨੰਬਰ ਤੇ ਚੱਲਣ ਵਾਲੇ ਅਕਾਲ ਚੈਨਲ ਤੇ ਬਤੌਰ ਟੀ.ਵੀ. ਐਂਕਰ ਸੇਵਾਵਾਂ ਨਿਭਾਅ ਰਹੇ ਹਨ। ਦਸੰਬਰ 2018 ਤੋਂ ਵਿਰਾਸਤ ਰੇਡੀਓ ਕੈਨੇਡਾ ਤੇ ਬਤੌਰ ਹੋਸਟ ਕੰਮ ਕਰ ਰਹੇ ਹਨ।
ਜੋਧ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ। ਮੋ.98150-24920

ਲੇਖਕ ਬਾਰੇ

3/61, ਗਾਰਡਨ ਕਲੌਨੀ, ਜਲੰਧਰ

ਲੇਖਕ ਬਾਰੇ

ਸੰਪਾਦਕ ‘ਗੁਰਮਤਿ ਗਿਆਨ’, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ

ਲੇਖਕ ਬਾਰੇ

ਇੰਦਰਜੀਤ ਸਿੰਘ ਗੋਗੋਆਣੀ ਸਿੱਖ ਪੰਥ ਦੇ ਪ੍ਰਮੁੱਖ ਵਿਦਵਾਨ ਲੇਖਕਾਂ ਦੀ ਲੜੀ ਵਿੱਚ ਆਉਂਦੇ ਹਨ। ਆਪ ਨੇ ਸਿੱਖੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਅਨੇਕਾਂ ਪੁਸਤਕਾਂ ਦੇ ਨਾਲ-ਨਾਲ ਗੁਰਮਤਿ ਸਿਧਾਂਤ ਨਾਲ ਸੰਬੰਧਤ ਤੇ ਹੋਰ ਖੋਜ-ਭਰਪੂਰ ਲੇਖ ਸਿੱਖ ਪੰਥ ਦੀ ਝੋਲੀ ਪਾਉਂਦੇ ਆ ਰਹੇ ਹਨ।

ਲੇਖਕ ਬਾਰੇ

ਲੇਖਕ ਬਾਰੇ

162-ਏ, ਗਰੇਨ ਮਾਰਕੀਟ, ਚੰਡੀਗੜ੍ਹ

ਲੇਖਕ ਬਾਰੇ

63-ਏ, ਗਲੀ ਨੰ: 1, ਗੁਰੂ ਤੇਗ ਬਹਾਦਰ ਨਗਰ, ਜਮਾਲਪੁਰ, ਚੰਡੀਗੜ੍ਹ ਰੋਡ, ਲੁਧਿਆਣਾ।

ਲੇਖਕ ਬਾਰੇ

ਲੈਕਚਰਾਰ (ਐਡਹਾਕ), ਪੰਜਾਬ ਇਤਿਹਾਸ ਅਧਿਐਨ ਵਿਭਾਗ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ। #91, ਅਨੰਦ ਨਗਰ-ਏ, ਪਟਿਆਲਾ

ਲੇਖਕ ਬਾਰੇ

ਪਿੰਡ ਤੇ ਡਾਕ: ਸਰਲੀ ਕਲਾਂ, ਤਹਿ. ਖਡੂਰ ਸਾਹਿਬ ,ਤਰਨਤਾਰਨ

ਲੇਖਕ ਬਾਰੇ

ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ, ਪਠਾਨਕੋਟ (ਜ਼ਿਲ੍ਹਾ ਗੁਰਦਾਸਪੁਰ)-145001

ਲੇਖਕ ਬਾਰੇ

ਇੰਚਾਰਜ ਵਿਦੇਸ਼ ਮਾਮਲੇ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

ਲੇਖਕ ਬਾਰੇ

ਸਾਬਕਾ ਸਕੱਤਰ, -ਵਿਖੇ: ਸ਼੍ਰੋਮਣੀ ਗੁ: ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ

ਲੇਖਕ ਬਾਰੇ

ਢਾਡੀ

#ਬੀ-248, ਗਲੀ ਨੰ: 4, ਮੋਹਨ ਨਗਰ, ਨਵਾਂ ਸ਼ਹਿਰ-144514

ਲੇਖਕ ਬਾਰੇ

ਰੂਬੀ ਬੁੱਕ ਸਟੋਰ, ਪਿੰਡ ਤੇ ਡਾਕ: ਭੰਖਰਪੁਰ, ਤਹਿ: ਡੇਰਾਬੱਸੀ, ਐੱਸ.ਏ.ਐੱਸ. ਨਗਰ, ਮੋਹਾਲੀ।

ਲੇਖਕ ਬਾਰੇ

ਢਾਡੀ

(ਢਾਡੀ) (32, ਫਰੈਂਡਜ਼ ਕਾਲੋਨੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ-143006)

ਲੇਖਕ ਬਾਰੇ

ਸਿੱਖ ਜਗਤ ਵਿਚ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦਾ ਨਾਂ ਇਕ ਉੱਘੇ ਇਤਿਹਾਸਕਾਰ, ਸਾਹਿਤਕਾਰ ਅਤੇ ਦਾਰਸ਼ਨਿਕ ਵਜੋਂ ਸਨਮਾਨਿਆ ਜਾਂਦਾ ਹੈ। ਉਹ ਜਿਥੇ ਮਹਾਨ ਵਿਦਵਾਨ ਸਨ ਉਥੇ ਨਿਮਰ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗਿਆਨੀ ਜੀ ਦਾ ਜਨਮ ੨੫ ਜੂਨ ੧੯੩੩ ਈ: ਨੂੰ ਪਿੰਡ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਵਿਚ ਸ. ਬੁੱਘਾ ਸਿੰਘ ਮਾਨ ਦੇ ਘਰ ਸ੍ਰੀਮਤੀ ਵੀਰ ਕੌਰ ਦੀ ਕੁਖੋਂ ਹੋਇਆ। ਪੁਰਾਣੇ ਸਮਿਆਂ ਵਿਚ ਸਕੂਲ ਬਹੁਤ ਘੱਟ ਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਸਾਧੂ-ਸੰਤਾਂ ਦੇ ਡੇਰਿਆਂ ਵਿਚੋਂ ਵਿਦਿਆ ਗ੍ਰਹਿਣ ਕੀਤੀ। ਇਥੋਂ ਹੀ ਗਿਆਨੀ ਜੀ ਨੂੰ ਪੜ੍ਹਨ ਲਿਖਣ ਦਾ ਅਭਿਆਸ ਪਿਆ। ਉਨ੍ਹਾਂ ਨੇ ਬ੍ਰਜ ਭਾਸ਼ਾ, ਹਿੰਦੀ, ਸੰਸਕ੍ਰਿਤ ਅਤੇ ਗੁਰਮੁਖੀ ਵਿਚ ਮੁਹਾਰਤ ਹਾਸਲ ਕੀਤੀ ਅਤੇ ਨਾਲ ਹੀ ਉਰਦੂ ਦਾ ਵੀ ਅਧਿਐਨ ਕੀਤਾ। ਗਿਆਨੀ ਬਲਵੰਤ ਸਿੰਘ ਦਾ ਜੀਵਨ ਸਾਹਿਤਕ ਸੇਵਾ ਨੂੰ ਸਮਰਪਿਤ ਸੀ। ਉਨ੍ਹਾਂ ਨੇ ਧਰਮ, ਇਤਿਹਾਸ, ਦਰਸ਼ਨ, ਵੇਦਾਂਤ ਅਤੇ ਸੰਤਾਂ ਮਹਾਂਪੁਰਖਾਂ ਦੇ ਜੀਵਨ ਨਾਲ ਸੰਬੰਧਿਤ ਸਾਹਿਤ ਦੀ ਸਿਰਜਣਾ ਕੀਤੀ। ਗਿਆਨੀ ਜੀ ਨੇ ਦੋ ਦਰਜਨ ਤੋਂ ਵਧ ਪੁਸਤਕਾਂ ਦੀ ਰਚਨਾ ਕੀਤੀ। ਗਿਆਨੀ ਬਲਵੰਤ ਸਿੰਘ ਕੋਠਾ ਗੁਰੂ 27 ਫਰਵਰੀ 2019 ਨੂੰ ਗੁਰੂ ਚਰਨਾਂ ਵਿੱਚ ਬਿਰਾਜ ਗਏ।

ਲੇਖਕ ਬਾਰੇ

ਪਿੰਡ ਤੇ ਡਾਕ: ਰਾਮਪੁਰ, ਗੁਰਦੁਆਰਾ ਸ੍ਰੀ ਰੇਰੂ ਸਾਹਿਬ ਚੌਂਕ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ

ਲੇਖਕ ਬਾਰੇ

ਮਕਾਨ ਨੰ: 67, ਸੈਕਟਰ 9, ਖਰੜ ਪੰਜਾਬ

ਲੇਖਕ ਬਾਰੇ

ਸੱਚ ਖੋਜ ਅਕੈਡਮੀ, ਸਮਰਾਲਾ ਰੋਡ, ਖੰਨਾ (ਲੁਧਿਆਣਾ)