editor@sikharchives.org

ਹੱਠਲੀ ਸੂਚੀ ਵਿਚ ਪੰਜਾਬੀ ਭਾਸ਼ਾ ਦੇ ਉਹਨਾਂ ਲਿਖਾਰੀਆਂ ਦੇ ਨਾਮ ਹਨ ਜਿਨ੍ਹਾ ਵਲੋਂ ਕੀਤੀ ਉਚ ਕੋਟੀ ਦੀ ਖੋਜ ਅਤੇ ਲੇਖ ਸਾਂਝੇ ਹੋਏ ਹਨ।

ਆਪਣੇ ਲੇਖ ਅਤੇ ਕਿਤਾਬਾਂ editor@sikharchives.org ਤੇ ਭੇਜੋ
Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
Waryam Singh
ਸਕੱਤਰ, ਧਰਮ ਪ੍ਰਚਾਰ ਕਮੇਟੀ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਪਿੰਡ ਧੰਦੋਈ, ਸ੍ਰੀ ਹਰਿਗੋਬਿੰਦਪੁਰ ਰੋਡ, ਜ਼ਿਲ੍ਹਾ ਗੁਰਦਾਸਪੁਰ।

Shamsher Singh Ashok

ਹੱਥ ਲਿਖਤ ਤੇ ਦੁਰਲਭ ਖਰੜਿਆਂ ਦੇ ਸੁਘੜ ਖੋਜੀ, ਕਵੀ, ਅਨੁਵਾਦਕ, ਸੰਪਾਦਕ, ਇਤਿਹਾਸਕਾਰ, ਆਲੋਚਕ ਅਤੇ ਨਿਬੰਧਕਾਰ ਸ.ਸ਼ਮਸ਼ੇਰ ਸਿੰਘ ਅਸ਼ੋਕ (੧੦.੨.੧੯੦੪ - ੧੪.੭.੧੯੮੬) ਕਿਸੇ ਜਾਣ ਪਛਾਣ ਦੇ ਮੁਥਾਜ ਨਹੀ। ਉਹਨਾਂ ਦੀਆ ਤਕਰੀਬਨ ੧੦੦ ਕੁ ਦੇ ਕਰੀਬ ਕਿਤਾਬਾ ਮੌਲਿਕ , ਸੰਪਾਦਨ, ਅਨੁਵਾਦ ਅਤੇ ਖੋਜ ਦੇ ਰੂਪ ਵਿਚ ਪ੍ਰਕਾਸ਼ਿਤ ਹੋਈਆਂ, ਸੈਕੜਿਆਂ ਦੀ ਤਦਾਦ ਚ ਉਨ੍ਹਾਂ ਦੇ ਖੋਜ ਪੱਤਰ ਤੇ ਲੇਖ ਉਸ ਵਕਤ ਦੀਆਂ ਖੋਜ-ਪਤ੍ਰਿਕਾਵਾਂ ਤੇ ਅਖ਼ਬਾਰਾਂ ਚ ਛਪਦੇ ਰਹੇ । ਜੂਨ ੧੯੪੩ ਤੋ ੧੯੪੫ ਤੱਕ ਉਹ ਸਿੱਖ ਨੈਸ਼ਨਲ ਕਾਲਜ ਲਹੌਰ ਵਿਖੇ ਰੀਸਰਚ ਸਕਾਲਰ ਵਜੋ ਕਾਰਜਰਤ ਰਹੇ, ੧੯੪੫ ਤੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਾਹੌਰ ਵਿਖੇ ਰਹਿ ਕੇ ਹੀ ਆਪਣੀਆਂ ਸੇਵਾਵਾਂ ਦਿੰਦੇ ਰਹੇ ,ਮੁਲਕ ਦੀ ਤਕਸੀਮ ਵਕਤ ਕੁਝ ਸਮਾਂ ਅਮ੍ਰਿਤਸਰ ਵਿਖੇ ਕਮੇਟੀ ਅਧੀਨ ਲਾਇਬ੍ਰੇਰੀ ਚ ਵੀ ਸੇਵਾ ਨਿਭਾਈ। ੧੯੪੮ਤੋ ੧੯੫੯ ਤੱਕ ਪਟਿਆਲ਼ਾ ਰਿਆਸਤ ਰਾਹੀਂ ਸਥਾਪਿਤ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ) ਵਿਖੇ ਕੋਸ਼ਕਾਰ ਤੇ ਹੱਥ ਲਿਖਤਾਂ ਦੇ ਖੋਜੀ ਰਹੇ, ੧੯੫੯ ਵਿਚ ਕੁਝ ਸਮਾਂ ਮੋਤੀ ਬਾਗ਼ ਪਟਿਆਲ਼ਾ ਵਿਖੇ ਵੀ ਕਾਰਜ ਕੀਤਾ। ਸਰਦਾਰ ਸਾਹਬ ਹੁਣਾਂ ਦੀ ਮਿਹਨਤ ਤੇ ਲਗਨ ਨੂੰ ਵੇਖਦਿਆਂ ਮਹਿਕਮਾ ਪੰਜਾਬੀ ਵਿਖੇ ਆਪ ਨੂੰ ੧੯੬੦ ਤੋ ੧੯੬੩ ਤਕ ਦੁਬਾਰਾ ਨਿਯੁਕਤ ਕੀਤਾ ਗਿਆ। ਇਸੇ ਸਮੇਂ ਦੌਰਾਨ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਦੂਜੀ ਐਡੀਸ਼ਨ ਦਾ ਸੰਪਾਦਨ ਵੀ ਆਪ ਨੇ ਕੀਤਾ,ਉਥੇ ਹੱਥ ਲਿਖਤਾਂ ਦੀ ਸੂਚੀ ਵੀ ਪ੍ਰਕਾਸ਼ਿਤ ਕੀਤੀ । ਸੰਨ ੧੯੬੪ ਵਿਚਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਖ ਇਤਿਹਾਸ ਰੀਸਰਚ ਬੋਰਡ ਵਿਖੇ ਰੀਸਰਚ ਸਕਾਲਰ ਵਜੋ ਨਿਯੁਕਤ ਕੀਤਾ ।ਜਿਥੇ ੧੯੮੧ ਤੱਕ ਸੇਵਾ ਨਿਭਾਈ ।

Satnam Singh Komal

# 248, ਅਰਬਨ ਅਸਟੇਟ, ਲੁਧਿਆਣਾ-10

ਸੈਕਟਰ 30-ਈ, ਚੰਡੀਗੜ੍ਹ

Sukhdev Singh Shant
ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ -ਵਿਖੇ: ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ

36-ਬੀ, ਰਤਨ ਨਗਰ, ਪਟਿਆਲਾ

(ਪਿੰਡ ਤੇ ਡਾਕ. ਬੱਸੀਆਂ, ਜ਼ਿਲ੍ਹਾ ਲੁਧਿਆਣਾ)

ਪੰਜਾਬੀ ਲੋਕ ਗਾਇਕ

(ਟੋਰਾਂਟੋ (ਕੈਨੇਡਾ) ਫੋਨ : 905-794-8240, ਮੋ: 416-937-2654.)

#57-ਬੀ, ਨਿਊ ਕਲੋਨੀ, ਗੁਮਾਨਪੁਰ ਕੋਟਾ (ਰਾਜਸਥਾਨ)

Surjeet Singh Marjara
ਸ਼੍ਰੋਮਣੀ ਸਾਹਿਤਕਾਰ, ਬਾਲ ਸਾਹਿਤਕਾਰ

ਵੈਦ ਧਰਮ ਸਿੰਘ ਸਟਰੀਟ, ਗੁਰੂ ਕੀ ਨਗਰੀ, ਵਾਰਡ ਨੰ: 1, ਮੰਡੀ ਗੋਬਿੰਦਗੜ੍ਹ-147301

138, ਜੋਧੂ ਕਾਲੋਨੀ, ਗਲੀ ਨੰ: 6, ਮੁਕਤਸਰ-152026.

Harpreet Singh Naz
ਸਿੱਖ ਚਿੱਤਰਕਾਰ ਅਤੇ ਚਿੰਤਕ -ਵਿਖੇ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ,

#155, Sec-2(a), ਮੰਡੀ ਗੋਬਿੰਦਗੜ੍ਹ-147301 ਮੰਡੀ ਗੋਬਿੰਦਗੜ੍ਹ-147301

ਸੰਪਾਦਕ -ਵਿਖੇ: ਗੁਰਮਤਿ ਪ੍ਰਕਾਸ਼ ਅਤੇ ਗੁਰਮਤਿ ਗਿਆਨ। (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ

C-5/119 A, Lawrence Road, Delhi.

Sadhu Singh Gobindpuri

# 217-ਆਰ, ਮਾਡਲ ਟਾਊਨ, ਜਲੰਧਰ-144003

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਸਹਾਇਕ ਪ੍ਰੋਫੈਸਰ -ਵਿਖੇ: ਪੰਜਾਬੀ ਕੰਪਿਊਟਰ ਹੈਲਪ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ

ਸੀ ਪੀ ਕੰਬੋਜ ਪਹਿਲੇ ਲੇਖਕ ਹਨ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ 30 ਕੰਪਿਊਟਰ ਅਤੇ ਆਈ ਟੀ ਕਿਤਾਬਾਂ ਲਿਖੀਆਂ ਹਨ। ਨਾਲ ਹੀ, ਉਨ੍ਹਾਂ ਨੇ ਕਈ ਕੰਪਿਊਟਰ ਕਿਤਾਬਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਉਹ ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਊਨ, ਦੇਸ਼ ਸੇਵਕ ਆਦਿ ਵਿੱਚ ਰੈਗੂਲਰ ਕਾਲਮਨਵੀਸ ਹਨ, ਇਸ ਲਈ ਵੱਖ-ਵੱਖ ਰਸਾਲਿਆਂ ਅਤੇ ਅਖਬਾਰਾਂ ਵਿੱਚ 2500 ਤੋਂ ਵੱਧ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕੰਪਿਊਟਰ ਵਿੱਚ ਗਹਿਰੀ ਰੁਚੀ ਸੀ। ਵਰਤਮਾਨ ਵਿੱਚ, ਉਹ ਪੰਜਾਬੀ ਕੰਪਿਊਟਰ ਹੈਲਪ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਨੇ "ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ: ਸਮੱਸਿਆਵਾਂ, ਸਥਿਤੀ ਅਤੇ ਹੱਲ" ਵਿਸ਼ੇ 'ਤੇ ਆਪਣਾ ਡਾਕਟੋਰਲ ਕੰਮ ਪੂਰਾ ਕੀਤਾ ਹੈ- ਪੀ.ਐਚ.ਡੀ. । ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਆਧੁਨਿਕ ਟੈਕਨਾਲੋਜੀ ਅਤੇ ਕੰਪਿਊਟਰ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਉਹ ਕੰਪਿਊਟਰ ਨੂੰ ਆਮ ਆਦਮੀ ਤੱਕ ਪਹੁੰਚਾਉਣਾ ਚਾਹੁੰਦੇ ਹਨ।

ਸਿਵਲ ਇੰਜੀ:

#ਕੰਬੋਜ ਨਗਰ, ਫਿਰੋਜ਼ਪੁਰ ਸ਼ਹਿਰ

ਖੋਜ ਵਿਦਿਆਰਥੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

ਵਕੀਲ

ਪਿੰਡ ਪੰਨਵਾਂ, ਡਾਕ: ਕਾਲਾ ਅਫਗਾਨਾ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਸਹਾਇਕ ਸੰਪਾਦਕ ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
Sushil Dosanjh

# 2531/1, ਡੀ.ਪੀ. ਸੁਸਾਇਟੀ, ਸੈਕਟਰ-67, ਮੁਹਾਲੀ, ਮੋ: 98726-08511

ਸੀਨੀਅਰ ਜਰਨਲਿਸਟ -ਵਿਖੇ: ਰੋਜ਼ਾਨਾ ਅਜੀਤ

ਹਰਜਿੰਦਰ ਸਿੰਘ ਲਾਲ ਰੋਜ਼ਾਨਾ ਅਜੀਤ ਅਖ਼ਬਾਰ ਦੇ ਉੱਘੇ ਪੱਤਰਕਾਰ ਹਨ। ਆਪ ਜੀ ਦੇ ਖੋਜ ਭਰਪੂਰ ਲੇਖ ਲਗਾਤਾਰ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਤੇ ਰਸਾਲਿਆਂ ਵਿੱਚ ਵੀ ਛਪਦੇ ਰਹਿੰਦੇ ਹਨ।

 

Harnam Singh Shan
ਸਾਬਕਾ ਮੁਖੀ ਸਿੱਖ ਸਟੱਡੀਜ਼ ਵਿਭਾਗ -ਵਿਖੇ: ਪੰਜਾਬ ਯੂਨੀਵਰਸਿਟੀ

ਮਰਹੂਮ ਸਰਦਾਰ ਸਰਵਨ ਸਿੰਘ ਅਤੇ ਸਰਦਾਰਨੀ ਤੇਜ ਕੌਰ ਦੇ ਪੁੱਤਰ ਹਰਨਾਮ ਸਿੰਘ ਦਾ ਜਨਮ 1923 ਵਿੱਚ ਪਿੰਡ ਧਮਾਲ ਵਿੱਚ ਹੋਇਆ ਸੀ ਰਾਵਲਪਿੰਡੀ, ਜੋ ਹੁਣ ਪੱਛਮੀ ਪੰਜਬ, ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਕਿੱਤੇ ਦੀ ਬਜਾਏ ਵਧੇਰੇ ਧਰਮ, ਲੋਕਧਾਰਾ ਅਤੇ ਧਰਮ ਨਿਰਪੱਖ ਸਾਹਿਤ ਦੇ ਇਤਿਹਾਸ ਬਾਰੇ ਸਮਰਪਣ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ (1948-58) ਵਿੱਚ ਸੰਪਾਦਕ ਵਜੋਂ ਕੀਤੀ । ਉਹ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਵਿਭਾਗ (1959-62) ਦੇ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ 'ਤੇ ਪਹੁੰਚ ਗਏ ਅਤੇ ਫਿਰ ਗੁਰੂ ਨਾਨਕ ਚੇਅਰ ਅਤੇ ਸਿੱਖ ਸਟੱਡੀਜ਼ ਵਿਭਾਗ (1972-84) ਦੇ ਮੁਖੀ ਵਜੋਂ ਪਹੁੰਚ ਗਏ।

ਸਪੁੱਤਰ ਸ. ਸੁਰਜੀਤ ਸਿੰਘ, ਪਿੰਡ ਬੱਦੋਵਾਲ, ਡਾਕ. ਚੌਧਰੀਵਾਲਾ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਪਿੰਡ ਤੇ ਡਾਕ: ਰਹੀਮਪੁਰ, ਵਾਇਆ ਕਰਤਾਰਪੁਰ (ਜਲੰਧਰ)-144801

ਮੇਰੇ ਪਸੰਦੀਦਾ ਲੇਖ

No bookmark found