ਪੈਗ਼ੰਬਰੀ ਬੁਖ਼ਾਰ
ਪੈਗ਼ੰਬਰੀ ਬੁਖ਼ਾਰ ਉਪਾਧੀ ਤਾਪ ਵਿੱਚੋਂ ਹੀ ਨਿਕਲਦਾ ਹੈ। ਬੰਦੇ ਨੂੰ ਵਹਿਮ ਹੋ ਜਾਂਦਾ ਹੈ ਕਿ ਮੇਰੇ ਵਿਚ ਪੈਗ਼ੰਬਰਾਂ ਵਾਲੇ ਲੱਛਣ ਉਜਾਗਰ ਹੋ ਗਏ ਹਨ।
ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ
ਬਾਣੀ ਦੇ ਰਚਨਹਾਰੇ ਸਮੂਹ ਭਗਤਾਂ, ਗੁਰੂ ਸਾਹਿਬਾਨ ਨੇ ਥਾਂ ਪੁਰ ਥਾਂ ਰਾਮ ਨਾਮ ਦੀ ਉਸਤਤਿ ਕਰਦਿਆਂ ਕਿਹਾ ਹੈ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਉਹ ਅੰਮ੍ਰਿਤ ਵਸਤੂ ਹੈ ਜਿਸ ਨੂੰ ਪਾਨ ਕਰਨ ਨਾਲ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਮਿਲਦੀ ਹੈ, ਜਿਸ ਨਾਲ ਜੀਵ ਅਮਰ ਹੋ ਜਾਂਦਾ ਹੈ।
ਗੁਰਮੀਤ ਰਾਮ ਰਹੀਮ ਦਾ ਪਾਖੰਡ ਜਾਲ
ਸਾਡੇ ਦੇਸ਼ ਦੇ ਆਮ ਲੋਕ ਸਮੁੱਚੇ ਤੌਰ ’ਤੇ ਇੰਨੇ ਸਾਧਾਰਨ ਅਤੇ ਸਿੱਧੇ-ਸਾਦੇ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਚੁਸਤ-ਚਲਾਕ ਸ਼ਖ਼ਸ ਵੱਲੋਂ ਬਾਬੇ, ਸੰਤ ਜਾਂ ਸਾਧ ਦਾ ਬਾਣਾ ਪਾ ਕੇ ਵਰਗਲਾਇਆ ਅਤੇ ਆਪਣੇ ਪਿੱਛੇ ਲਾਇਆ ਅਤੇ ਅਨੇਕ ਤਰ੍ਹਾਂ ਲੁੱਟਿਆ, ਮੁੱਛਿਆ, ਕੁੱਟਿਆ, ਪੁੱਟਿਆ ਤੇ ਜ਼ਲੀਲ ਤਕ ਵੀ ਕੀਤਾ ਜਾ ਸਕਦਾ ਹੈ।
ਕੀ ਲਿਖਾਂ ?
ਹੰਸਾਂ ’ਤੇ ਲਿਖਣਾ ਛੱਡ ਕੇ ਇਸ ਕਾਗ ਬਾਰੇ ਕੀ ਲਿਖਾਂ?
ਬੈਠਾ ਸੋਢੀ ਪਾਤਿਸਾਹੁ… ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ
ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨ-ਜੁਗਤੀ ਅਰਥਾਤ ਦਰਸ਼ਨ-ਉਪਦੇਸ਼ ਪਾਵਨ ਗੁਰਬਾਣੀ ’ਚ ਵਰਣਨ ਗੁਰਮੁਖਤਾ ਵਾਲਾ ਸੀ।