ਚੜ੍ਹਿਆ ਸੋਧਣਿ ਧਰਤਿ ਲੁਕਾਈ
ਗੁਰੂ ਪਾਤਸ਼ਾਹ ਜੀ ਦਾ ਮਾਰਗ ਕੋਈ ਮੰਤਰਾਂ, ਜੰਤਰਾਂ, ਤੰਤਰਾਂ, ਟੂਣੇ-ਟਾਮਣਾਂ, ਵਹਿਮਾਂ-ਭਰਮਾਂ, ਜਪਾਂ-ਤਪਾਂ, ਰਿਧੀਆਂ-ਸਿਧੀਆਂ, ਆਸਣਾਂ-ਸਮਾਧੀਆਂ, ਦਿਖਾਵੇ ਦੀਆਂ ਇਬਾਦਤਾਂ, ਕਰਮਕਾਂਡਾਂ, ਧਰਮਾਂ-ਵਰਤਾਂ, ਨੇਮਾਂ, ਕਾਇਆ-ਦਾਨਾਂ, ਤੀਰਥ ਇਸ਼ਨਾਨਾਂ ਜਾਂ ਰਸਮੀ ਸੰਜਮਾਂ ਦਾ ਬਿਲਕੁਲ ਨਹੀਂ ਹੈ।
ਸਿਰ ਦੇ ਕੇ ਮਿਲਦੀ ਸਰਦਾਰੀ!
ਡੰਕਾ ਫ਼ਤਿਹ ਦਾ ਤਾਂ ਹੀ ਵੱਜਦਾ, ਜ਼ਿੰਦਗੀ ਲੇਖੇ ਲਾਈਏ ਸਾਰੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਜੁਗਤਿ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੀ ਗੰਭੀਰਤਾ ਨਾਲ ਇਕ ਲੰਮੀ, ਲਗਭਗ ਢਾਈ ਸਦੀਆਂ ਦੀ ਯੋਜਨਾ ਬਣਾਈ ਤੇ ਦੇਸ਼-ਵਾਸੀਆਂ ਦੀ ਬੀਮਾਰ ਤੇ ਮਰਨ ਕਿਨਾਰੇ ਪਈ ਆਤਮਾ ਨੂੰ ਨਵਾਂ ਤੇ ਨਰੋਆ ਜੀਵਨ ਦੇਣ ਲਈ ਅਮਲ ਆਰੰਭ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਇਹੀ ਪ੍ਰਕਾਸ਼-ਰੂਪੀ ਤਾਰਾ ਪਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਗੋਦ ਵਿਚ ਚਮਕਣ ਲੱਗ ਪਿਆ। ਇਸੀ ਤਾਰੇ ਨੂੰ ਗੁਰਬਾਣੀ ਵਿਚ ‘ਚਰਾਗੁ’ ਕਿਹਾ ਗਿਆ ਹੈ
ਸਤਿਗੁਰੁ ਨਾਨਕੁ ਪ੍ਰਗਟਿਆ
ਸੱਚੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪ੍ਰਤੱਖ ਤੌਰ ’ਤੇ ਦ੍ਰਿਸ਼ਟਮਾਨ ਹੋਏ ਤਾਂ ਧੁੰਦ ਅਲੋਪ ਹੋ ਗਈ ਅਤੇ ਦੁਨੀਆਂ ਵਿਚ ਉਜਾਲਾ ਹੋ ਗਿਆ।
ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ
ਨਿਰੰਕਾਰੀ ਜੋਤਿ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ-ਜਲੰਦੇ ਨੂੰ ਤਾਰਦੇ ਹੋਏ, ਧਰਤਿ ਲੋਕਾਈ ਦੀ ਸੁਧਾਈ ਲਈ ਵੱਖ-ਵੱਖ ਥਾਵਾਂ ’ਤੇ ਯਾਤਰਾ ਲਈ ਗਏ।
ਲੋਹ-ਲੰਗਰ ਦੇ ਪ੍ਰਸੰਗ ਵਿਚ ਜੀਵਨ-ਵਿਧੀ ਦਾ ਰੂਹਾਨੀ ਮਾਡਲ
ਪੰਗਤ ਵਿਚ ਤਨ ਦੀ ਲੋੜ ਪੂਰੀ ਹੁੰਦੀ ਹੈ ਅਤੇ ਸੰਗਤ ਵਿਚ ਮਨ ਨਿਰਮਲ ਹੁੰਦਾ ਹੈ।
ਮਰਿਯਾਦਾ
ਗਿਆਨ ਤੋਂ ਅਧੂਰਾ ਬੰਦਾ, ਧਿਆਨ ਜ਼ਰੂਰ ਕਰੀ,
ਘਰ ਦਾ ਕਮਰਾ, ਕਿਤਾਬਾਂ ਪੋਥੀਆਂ ਨਾਲ ਭਰੀ ।
ਉਸ ਬਾਬੇ ਦੇ ਡੇਰੇ
ਰੱਬ ਹੋਣ ਦੇ ਫੋਕੇ ਦਾਅਵੇ, ਕਰਨ ਜੋ ਬੜੇ-ਬੜੇ,
ਉਸ ਬਾਬੇ ਦੇ ਡੇਰੇ, ਨਾ ਕੋਈ ਭੁੱਲ ਕੇ ਪੈਰ ਧਰੇ!
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ
ਕੋਈ ਨਾ ਬਣਿਆ ਇਸ ਦੁਨੀਆਂ ’ਤੇ ਨੌਵੇਂ ਗੁਰਾਂ ਦਾ ਸਾਨੀ