ਸਾਚੇ ਗੁਰ ਕੀ ਸਾਚੀ ਸੀਖ
ਇਹ ਵਾਹਿਗੁਰੂ ਹੀ ਜਾਣਦਾ ਹੈ ਕਿ ਉਸ ਦੀ ਰਜ਼ਾ ਕੀ ਹੈ, ਉਸ ਦਾ ਹੁਕਮ ਕੀ ਹੈ।
ਸੁਨਹਿਰੀ ਅਸੂਲ
ਤੂੰ ਤਾਂ ਸਿੱਖ ਹੈਂ ਗੁਰੂ ਦਾ, ਭਲਾ ਸਭਸ ਦਾ ਲੋਚ।
ਮੈਂ ਹਾਂ ਮਾਤਾ ਗੰਗਾ ਖਾਲਸਾ ਕਾਲਜ਼ ਫਾਰ ਗਰਲਜ਼, ਮੰਜ਼ੀ ਸਾਹਿਬ ਕੋਟਾਂ
ਗੁਰੂ ਸਾਹਿਬਾਨ ਨੇ ਬਾਣੀ ਵਿਚ ਕਿਹਾ ਹੈ ਕਿ ਵਿੱਦਿਆ ਨੂੰ ਵਿਚਾਰ ਕੇ ਪਰਉਪਕਾਰ ਕਰੋ।
ਜ਼ਖ਼ਮ ਅਜੇ ਵੀ ਅੱਲੇ ਨੇ…. ਕਦੋਂ ਮਿਲੇਗੀ ਸਜ਼ਾ ਸਿੱਖਾਂ ਦੇ ਕਾਤਲਾਂ ਨੂੰ?
ਬੜੇ ਕਹਿਰ ਦੇ ਦਿਨ ਸਨ, ਜਦੋਂ ਦਿੱਲੀ ਅਤੇ ਭਾਰਤ ਦੇ ਹੋਰ ਵੱਡੇ ਵੱਡੇ ਸ਼ਹਿਰਾਂ ਦੀਆਂ ਗਲੀਆਂ-ਮੁਹੱਲਿਆਂ ਵਿਚੋਂ ਮਨੁੱਖੀ ਚੀਕਾਂ ਕੰਨਾਂ ਨੂੰ ਪਾੜ ਰਹੀਆਂ ਸਨ, ਘਰਾਂ ਨੂੰ ਲੱਗੀ ਅੱਗ ਦੀਆਂ ਲਾਟਾਂ ਅਸਮਾਨ ਨੂੰ ਛੋਹ ਰਹੀਆਂ ਸਨ।
…ਬਾਬਾ ਤੇਰਾ ਨਨਕਾਣਾ
ਸ੍ਰੀ ਨਨਕਾਣਾ ਸਾਹਿਬ ਦੇ ਸਾਰੇ ਹੀ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਮਹਾਰਾਜਾ ਰਣਜੀਤ ਸਿੰਘ ਕਾਲ ਦੀਆਂ ਬੜੀਆਂ ਮਜ਼ਬੂਤ ਤੇ ਸੁੰਦਰ ਬਣੀਆਂ ਹੋਈਆਂ ਹਨ।
ਭਾਈ ਮਰਦਾਨਾ ਜੀ ਅਤੇ ਉਨ੍ਹਾਂ ਦਾ ਪੁੱਤਰ ਸਜਾਦਾ
ਗੁਰੂ ਜੀ ਦੇ ਹੁਕਮ ’ਤੇ ਜਦੋਂ ਭਾਈ ਮਰਦਾਨਾ ਜੀ ਰਬਾਬ ਛੇੜਦੇ ਤਾਂ ਹਰ ਸੁਣਨ ਵਾਲੇ ਜੀਵ ਮੰਤਰ ਮੁਗਧ ਹੋ ਜਾਂਦੇ।
ਕੁਝ ਪਾਕਿਸਤਾਨੀ ਪੁਸਤਕਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਚਾ
ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਗੱਲ ਕਰਦਿਆਂ ਅਹਿਮਦ ਹੁਸੈਨ ਕਿਲਾਦਾਰੀ ਲਿਖਦਾ ਹੈ, “ਪੰਜਾਬੀ ਜ਼ਬਾਨ ਕੀ ਤਹਿਰੀਰੀ ਸੂਰਤ ਕੀ ਇਬਤਦਾ ਗੁਰੂ ਨਾਨਕ ਜੀ ਮਹਾਰਾਜ ਸੇ ਹੂਈ।