ਸਰਬੱਤ ਦਾ ਭਲਾ
ਸਿੱਖ ਅਰਦਾਸ ਦਾ ਜਿੱਥੇ ਆਰੰਭ ਬੇ-ਨਜ਼ੀਰ ਹੈ, ਉਥੇ ਅੰਤ ਵੀ ਬਾ-ਕਮਾਲ ਹੈ, ਅਦੁੱਤੀ ਹੈ।
ਗੁਰਮਤਿ ਵਿਚ ‘ਸੇਵਾ’ ਦਾ ਸੰਕਲਪ
ਸੇਵਾ ਤਾਂ ਅੰਦਰ ਦੀ ਲਗਨ ਹੈ, ਇਸ ਵਾਸਤੇ ਬਾਣੀ ਦੇ ਲੜ ਲੱਗਣ ਦੀ ਲੋੜ ਹੈ, ਕਿਉਂਕਿ ਇਹੀ ਸੁਖ ਦਾ ਹੇਤੂ ਹੈ ਜੋ ਸੇਵਾ ਰੂਪ ਕਮਾਈ ਵਿੱਚੋਂ ਪ੍ਰਾਪਤ ਹੁੰਦਾ ਹੈ।
ਦੇਖਾ ਦੇਖੀ ਸਭ ਕਰੇ
ਇਕ ਸੱਚਾ ਮੁਸਲਮਾਨ, ਇਸਲਾਮ ਦੇ ਸਿਧਾਂਤ ’ਤੇ ਪਹਿਰਾ ਦਿੰਦਾ ਕਿਸੇ ਕਬਰ/ਮਜ਼ਾਰ ਨੂੰ ਨਹੀਂ ਪੂਜਦਾ (ਭਾਵ ਮਜ਼ਾਰ ’ਤੇ ਚਰਾਗ਼ ਜਗਾਉਣ, ਚਾਦਰ ਅਤੇ ਫੁੱਲ ਚੜ੍ਹਾਉਣ ਵਰਗੇ ਫੋਕਟ ਕਰਮ ਨਹੀਂ ਕਰਦਾ) ਪਰ ਕੁਝ ਅਗਿਆਨੀ ਮੁਸਲਮਾਨ ਇਹ ਕੁਝ ਕਰਦੇ ਵੀ ਹਨ।
ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ-ਦੀਦਾਰੇ
ਦੇਸ਼ ਦੀ ਵੰਡ ਤੋਂ ਬਾਅਦ ਸਿੱਖਾਂ ਦੇ ਜਾਨ ਤੋਂ ਪਿਆਰੇ ਗੁਰਧਾਮ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਕਿਸਤਾਨ ਰਹਿ ਗਏ, ਜਿਨ੍ਹਾਂ ਦੇ ਦਰਸ਼ਨਾਂ ਲਈ ਸਿੱਖਾਂ ਦੀ ਹਮੇਸ਼ਾਂ ਤਾਂਘ ਰਹਿੰਦੀ ਹੈ
ਬਾਰਹਮਾਹਾ ਤੁਖਾਰੀ-ਦਾਰਸ਼ਨਿਕ ਪਰਿਪੇਖ
ਕੁਦਰਤ ਨਾਲ ਇਕਸੁਰ ਹੋ ਕੇ ਪਰਮਾਤਮਾ ਨੂੰ ਮਿਲਣ ਦੀ ਹਿਰਦੇ ਦੀ ਬਿਹਬਲਤਾ ਦਾ ਉਭਰਵਾਂ ਚਿੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਹਰ ਮਾਹਾ ਤੁਖਾਰੀ ਵਿਚ ਵੇਖਣ ਨੂੰ ਮਿਲਦਾ ਹੈ।
ਬਾਬੇ ਨਾਨਕ ਆਖਿਆ…
ਸ਼ਬਦ ਗੁਰੂ ਹੈ, ਸ਼ਬਦ ਹੀ ਚੇਲਾ, ਸ਼ਬਦ ਹੀ ਚੱਜ ਅਚਾਰ।
ਸਰਦਾਰ ਕਰਤਾਰ ਸਿੰਘ ਝੱਬਰ
1910 ਵਿਚ ਸ. ਕਰਤਾਰ ਸਿੰਘ ਝੱਬਰ ਨੇ ਲਾਹੌਰ ਵਿਖੇ ਰਿਹਾਇਸ਼ ਰੱਖੀ ਅਤੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ
ਵਿਰਸਾ ਸੰਭਾਲੋ
ਜਿਸ ਵਿਚ ਹੋਵੇ ਭਲਾ ਕੌਮ ਦਾ, ਐਸਾ ਯੋਗਦਾਨ ਕੋਈ ਪਾਉ।
ਸਿੱਖੀ ਦਾ ਤਾਜ ਕੇਸ ਤੇ ਦਸਤਾਰ
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।
ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ
ਸਤਿਗੁਰਾਂ ਨੇ ਬਚਨ ਕੀਤਾ “ਭਾਈ ਸਿੱਖੋ! ਇਸ ਮਨੁੱਖ ਸਰੀਰ (ਦੇਹ) ਨੂੰ ਝੂਠ ਸਮਝਣਾ ਹੈ, ਇਹ ਸਰੀਰ ਹੌਲੀ ਹੌਲੀ ਬਿਨਸ ਜਾਂਦਾ ਏ।