ਯੁੱਗ ਜੋ ਬੀਤ ਗਿਆ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਦਿਲਬਰ
ਗਿਆਨੀ ਦਇਆ ਸਿੰਘ ਦਿਲਬਰ, ਸਾਦ-ਮੁਰਾਦਾ, ਮਿੱਠਬੋਲੜਾ, ਇਕਰਾਰ ਦਾ ਪੱਕਾ ਅਤੇ ਸਹਿਜ ਵਿਚ ਵਿਚਰਨ ਵਾਲਾ ਸੀ।
ਦਸਮ ਪਾਤਸ਼ਾਹ ਜੀ ਦਾ ਅਨਿਨ ਸ਼ਰਧਾਲੂ ਸਿੱਖ ਭਾਈ ਨਿਗਾਹੀਆ ਸਿੰਘ ਆਲਮਗੀਰ
ਅੱਜ ਦੁਨੀਆਂ ਵਿਚ ਬਹੁਤ ਘੱਟ 0.5% ਤੋਂ ਵੀ ਘੱਟ-ਗਿਣਤੀ ਵਾਲੀ ‘ਸਿੱਖ ਕੌਮ’ ਦੁਨੀਆਂ ਵਿਚ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲੀ ਕੌਮ ਹੈ।
ਸਤਿਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ
1699 ਈ. ਨੂੰ ਵਿਸਾਖੀ ਦੇ ਸੁਭਾਗੇ ਪੁਰਬ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਲੱਥ ਅਤੇ ਸਰਫਰੋਸ਼ ਪਰਵਾਨਿਆਂ ਦੀ ਉਸ ਸੂਰਬੀਰ ਤੇ ਸਰਦਾਰ ਖ਼ਾਲਸਾ ਕੌਮ ਨੂੰ ਜਨਮ ਦਿੱਤਾ, ਜਿਸ ਨੇ ਮਜ਼ਲੂਮ ਅਤੇ ਪੀੜਤ ਜਨਤਾ ਲਈ ਜਿੰਦੜੀਆਂ ਵਾਰਨਾ ਆਪਣਾ ਮੁੱਖ ਉਦੇਸ਼ ਮਿਥ ਲਿਆ।
ਗੁਰਬਾਣੀ ਵਿਚਾਰ – ਵਾਹ ਵਾਹ ਗੋਬਿੰਦ ਸਿੰਘ
ਦਸਮੇਸ਼ ਜੀ ਦੁਆਰਾ ਸਾਜੇ-ਨਿਵਾਜੇ ਖਾਲਸਾ ਪੰਥ ਨੇ ਦੈਂਤਾਂ ਜਿਹੇ ਵੈਰੀਆਂ ਨੂੰ ਘੇਰ-ਘੇਰ ਕੇ ਉਨ੍ਹਾਂ ’ਤੇ ਹਮਲੇ ਕੀਤੇ ਹਨ ਭਾਵ ਮੈਦਾਨੇ-ਏ-ਜੰਗ ’ਚ ਉਨ੍ਹਾਂ ਨੂੰ ਆਪਣੀ ਸੂਰਮਗਤੀ ਦੁਆਰਾ ਚਿੱਤ ਕੀਤਾ ਹੈ ਅਤੇ ਐਸਾ ਹੋਣ ਨਾਲ ਸਹਿਜ ਸੁਭਾਵਕ ਹੀ ਸਾਰੀ ਦੁਨੀਆਂ ਵਿਚ ਸਤਿਗੁਰੂ ਜੀ ਦੀ ਕੀਰਤੀ, ਉਨ੍ਹਾਂ ਦਾ ਅਸੀਮ ਜੱਸ ਫੈਲਿਆ ਹੈ।
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਨਾਂ ਕਿਸੇ ਭੇਦ-ਭਾਵ ਦੇ ਸਭ ਨੂੰ ਅੰਮ੍ਰਿਤ ਦੇ ਅਧਿਕਾਰੀ ਸਮਝਿਆ ਅਤੇ ਖਾਲਸੇ ਨੂੰ ਜਾਤ-ਪਾਤ ਦੇ ਭਰਮ-ਭੇਦ ਨੂੰ ਨਾ ਮੰਨਣ ਦਾ ਹੁਕਮ ਕੀਤਾ।
ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ:ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ
ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ‘ਗੰਜ਼ਨਾਮਾ’ ਅੰਦਰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਜੀ ਬਾਬਤ ਲਿਖਿਆ ਹੈ ਕਿ ਗੁਰੂ ਹਰਿ ਰਾਇ ਸੱਚ ਦੇ ਪਾਲਣਹਾਰੇ ਵੀ ਹਨ ਤੇ ਸੱਚ ਦੇ ਧਾਰਨੀ ਵੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧ-ਚਿੰਤਨ
ਗੁਰੂ ਦਸਮੇਸ਼ ਜੀ ਨੇ ਆਪਣਾ ਜੀਵਨ ਉਦੇਸ਼ ਹੀ ਦੱਸਿਆ ਸੀ ‘ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ’ ਦੁਸ਼ਟਾਂ ਨੂੰ ਪਛਾੜਨਾ ਹੈ ਜ਼ੁਲਮ ਦੀ ਜੜ੍ਹ ਪੁੱਟਣੀ ਹੈ ਤਾਂ ਜੋ ‘ਸਾਧ ਸਮੂਹ ਪ੍ਰਸੰਨ ਫਿਰੈਂ’।
ਕਲਮ ਦੇ ਧਨੀ – ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਜਾਪੁ ਸਾਹਿਬ, ਅਕਾਲ ਉਸਤਤਿ, ਜ਼ਫ਼ਰਨਾਮਾ, ਚੰਡੀ ਚਰਿਤ੍ਰ ਆਦਿ ਜਿੱਥੇ ਗੁਰੂ ਜੀ ਦੀ ਸ਼ਖ਼ਸੀਅਤ ਨੂੰ ਸਾਡੇ ਸਾਹਮਣੇ ਉਭਾਰਦੀਆਂ ਹਨ, ਉਥੇ ਮੂਲ ਰੂਪ ਵਿਚ ਇਹ ਭਗਤੀ-ਭਾਵ ਨਾਲ ਗੜੂੰਦ ਰਚਨਾਵਾਂ ਵੀ ਹਨ।
ਪ੍ਰੀਤਿ ਪੈਗ਼ੰਬਰ ਗੁਰੁ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਅਧਿਆਤਮਕ ਗੁਰੂ, ਬੀਰ ਸੈਨਾਪਤੀ ਤੇ ਵਿਦਵਾਨ ਮਹਾਂਕਵੀ ਦਾ ਸੰਗਮ ਸੀ।