ਜੋਸ਼, ਸ਼ਰਧਾ ਤੇ ਚੜ੍ਹਦੀ ਕਲਾ ਦਾ ਸੁਮੇਲ ਹੋਲਾ ਮਹੱਲਾ
ਅਨੰਦਪੁਰ ਸਾਹਿਬ ਦੀ ਧਰਤੀ ’ਤੇ ਵੱਜਦਾ ਰਣਜੀਤ ਨਗਾਰਾ ਤੇ ਜੰਗੀ ਮਸ਼ਕਾਂ ਦੀਆਂ ਦਿੱਲੀ ਤਕ ਪਹੁੰਚਦੀਆਂ ਸੂਚਨਾਵਾਂ ਨਾਲ ਪਹਾੜੀ ਰਾਜਿਆਂ ਨੂੰ ਕਾਂਬਾ ਛਿੜਦਾ।
ਜਗਤੁ ਜਲੰਦਾ ਰਖਿ ਲੈ
ਸੜਦੇ ਜਗਤ ’ਚ ਸੀਤਲਤਾ ਵਰਤਾਉਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਲੰਮੇ ਕਾਲ ਦੀ ਵਿਉਂਤਬੰਦੀ ਕੀਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਵ-ਵਿਆਪੀ ਦ੍ਰਿਸ਼ਟੀਕੋਣ ਵਰਤਮਾਨ ਪਰਿਪੇਖ
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਧਰਮ ਤਾਂ ਇੱਕ ਹੀ ਹੈ ਅਤੇ ਜੋ ਵਿਅਕਤੀ ਉਸ ਸੱਚਾਈ ’ਤੇ ਚੱਲਦਾ ਹੈ, ਉਹੀ ਧਰਮੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
31 ਰਾਗਾਂ ਦੇ ਵਿਚ ਬਾਣੀ, ਪਿਆਰ ਨਾਲ ਹੈ ਗੁੰਦੀ।
ਖਾਲਸੇ ਦਾ ਹੋਲਾ
ਹੱਸ ਹੱਸ ਪੀ ਜਾਂਦੇ, ਜਾਮ ਇਹ ਸ਼ਹਾਦਤਾਂ ਦੇ, ਕੇਸਰੀਏ ਰੰਗ ’ਚ, ਰੰਗਾਇਆ ਇਨ੍ਹਾਂ ਚੋਲਾ ਏ।
ਹੋਲਾ ਮਹੱਲਾ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਕਿ ਜਦੋਂ ਮਨੁੱਖ ਕੋਲੋਂ ਮੁੱਢਲੇ ਅਧਿਕਾਰ ਅਤੇ ਧਰਮ-ਰੱਖਿਆ ਦੇ ਸਾਰੇ ਹੀਲੇ ਖ਼ਤਮ ਹੋ ਜਾਣ ਤਾਂ ਦੋਸ਼ੀ ਆਪਣੀ ਜ਼ਿਦ ਛੱਡੇ ਤਾਂ ਇਕ ਧਾਰਮਿਕ ਪੁਰਸ਼ ਨੂੰ ਵੀ ਜੁਝਾਰੂ ਬਿਰਤੀ ਧਾਰਨ ਕਰਨੀ ਪੈਂਦੀ ਹੈ! ਮਾਲਾ ਦੇ ਨਾਲ-ਨਾਲ ਢਾਲਾਂ, ਤਲਵਾਰਾਂ ਦੀ ਲੋੜ ਪੈਂਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਮਨੁੱਖੀ ਹਸਤੀ ਦੇ ਸੰਕਟ ਦਾ ਹੱਲ
ਵਿਅਕਤੀ ਦੀ ਨਿੱਜੀ ਚੇਤਨਾ ਅਥਵਾ ਹਉਮੈ ਵੀ ਵਿਅਕਤੀ ਦੀ ਮਾਨਸਿਕ ਖਿੱਚੋਤਾਣ ਦਾ ਕਾਰਨ ਬਣਦੀ ਹੈ।
ਗੁਰਬਾਣੀ ਵਿਚ ਮਨੁੱਖੀ ਹੋਂਦ ਦੀ ਸ੍ਰੇਸ਼ਟਤਾ ਤੇ ਉਦੇਸ਼
ਗੁਰਬਾਣੀ ਅਨੁਸਾਰ ਸਾਰੇ ਜੀਵਾਂ ਦੀ ਅੰਤਿਮ ਮੰਜ਼ਿਲ ਤੇ ਉਦੇਸ਼ ਕੇਵਲ ਆਪਣੇ ਮੂਲ ਨੂੰ ਪਛਾਣਨਾ ਤੇ ਉਸ ਨਾਲ ਅਭੇਦ ਹੋਣਾ, ਪਰਮਾਤਮਾ ਨਾਲ ਮਿਲਣਾ ਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਚੇ-ਸੁੱਚੇ ਨਿਰਮਲ ਸੰਦੇਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਮੁੱਖ ਆਧਾਰ ‘ਸਚੁ’ (ਪਰਮਾਤਮਾ) ਨਾਲ ਅਭੇਦ ਹੋਣਾ ਹੈ ਜਿਸ ਲਈ ਇਕ ਮਾਤਰ ਸਾਧਨ ਹੈ ‘ਨਾਮ’।
ਵਿਸ਼ਵ-ਸ਼ਾਂਤੀ ਅਤੇ ਸਾਂਝੀਵਾਲਤਾ ਲਈ ਆਦਰਸ਼ ਰਾਹ-ਦਿਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿਸ਼ਵ-ਭਾਈਚਾਰੇ ਦੇ ਸਰਬਪੱਖੀ ਕਲਿਆਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਰਬੱਤ ਦੇ ਭਲੇ ਦਾ ਪਾਵਨ ਸੰਦੇਸ਼ ਹੈ।