ਬਾਬਾ ਤੇਰੀ ਬਾਣੀ
ਸਿੱਖ ਤੇਰਾ ਨਿਰਵੈਰ, ਕਿਸੇ ਤੋਂ ਡਰਦਾ ਵੀ ਹੈ ਨਹੀਂ।
ਮੰਗਦਾ ਸਭ ਦੀ ਖ਼ੈਰ, ਕਿਸੇ ਤੋਂ ਹਰਦਾ ਵੀ ਹੈ ਨਹੀਂ।
ਖਾਲਸੇ ਦੀ ਸਾਜਨਾ
ਕੱਲੇ ’ਕੱਲੇ ਸਿੰਘ ਨੂੰ, ਉਨ੍ਹਾਂ ਗਲ਼ ਨਾਲ ਲਾਇਆ,
ਗਿੱਦੜਾਂ ਤੋਂ ਅੱਜ ਪੁੱਤਰੋ, ਥੋਨੂੰ ਸ਼ੇਰ ਬਣਾਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਦਰਤ ਪਿਆਰ
ਇਸ ਮਹਾਨ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਓੜਕਾਂ ਦਾ ਕੁਦਰਤ ਪਿਆਰ ਹੈ ਤੇ ਕਿਸੇ ਇਕ ਰੂਪ ਵਿਚ ਨਹੀਂ, ਸਗੋਂ ਅਨੇਕਾਂ ਰੂਪਾਂ ਵਿਚ ਇਸ ਪਿਆਰ ਦੇ ਸੋਮੇ ਭਰਪੂਰ ਹਨ।
ਉਸਤਤਿ, ਨਿੰਦਾ ਤੇ ਖੁਸ਼ਾਮਦ
ਉਸਤਤਿ ‘ਫੁੱਲ’ ਸਮਾਨ ਹੈ ਅਤੇ ਨਿੰਦਾ ‘ਕੰਡੇ’ ਸਮਾਨ ਹੈ।
ਸਿੱਖੀ ਦੀ ਸ਼ਾਨ ਸ੍ਰੀ ਹਰਿਮੰਦਰ ਸਾਹਿਬ
ਸ੍ਰੀ ਹਰਿਮੰਦਰ ਸਾਹਿਬ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੀਵਨ-ਜਾਚ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜੀਵਨ-ਜਾਚ ਬਾਣੀ ਵਿਚ ਨਿਸ਼ਚਿਤ ਆਦਰਸ਼-ਸਿਧੀ ਲਈ ਪ੍ਰਵਾਨਿਤ ਜੀਵਨ-ਅਮਲ ਹੈ।
ਜੀਵਨ-ਜਾਚ
ਸਿਆਣੇ ਕਹਿੰਦੇ ਹਨ, ਸਮਾਜ ਇਕ ਹੁੰਦਾ ਹੈ, ਇਹ ਕਦੇ ਭੀ ਬਹੁ-ਵਚਨ ਨਹੀਂ ਹੁੰਦਾ।
ਸਿੱਖ ਧਰਮ ਵਿਚ ਦਾਨ
ਮੁਕਤੀ ਪ੍ਰਾਪਤੀ ਦੇ ਮਾਰਗ ਵਿਚ ਮਨੁੱਖ ਦਾ ਸਭ ਤੋਂ ਵੱਡਾ ਸਹਾਰਾ ਦਾਨ ਦਾ ਹੁੰਦਾ ਹੈ
ਸਾਂਝੀਵਾਲਤਾ ਤੇ ਸਰਬੱਤ ਦਾ ਭਲਾ
ਗੁਰਮਤਿ ਦੀ ਵਿਚਾਰਧਾਰਾ ਵਿਚ ਸਿਧਾਂਤ ਪਹਿਲਾਂ ਅਮਲ ਵਿਚ ਲਿਆਂਦਾ ਜਾਂਦਾ ਹੈ, ਜਿਸ ਤੋਂ ਸਿਧਾਂਤ ਆਪਣੇ ਆਪ ਪ੍ਰਗਟ ਹੁੰਦਾ ਹੈ ਜਿਵੇਂ ਗੁਰੂ-ਸੰਗਤ ਵਿਚ ਹਰ ਵਿਅਕਤੀ ਜਾਤ-ਪਾਤ, ਊਚ-ਨੀਚ ਤੇ ਗਰੀਬ-ਅਮੀਰ ਦੇ ਵਿਤਕਰੇ ਤੋਂ ਬਿਨਾਂ ਬੈਠ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਾਜਿਕ ਸੁਧਾਰ
ਜਗਤ-ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਵਿੱਤਰ ਬਾਣੀ ਵਿਚ ਸਭ ਤੋਂ ਪਹਿਲਾਂ “ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥” ਕਹਿ ਕੇ ਇੱਕੋ ਰੱਬੀ ਏਕਤਾ ਦਾ ਅਮਰ ਸੰਦੇਸ਼ ਦਿੱਤਾ ਤੇ ਫੇਰ ਵੱਖੋ-ਵੱਖ ਸਮਾਜਿਕ ਗੁੱਟ-ਬੰਦੀਆਂ ਮਿਟਾ ਕੇ ਇੱਕੋ ਨਵੇਂ ਤੇ ਅਗਾਂਹਵਧੂ ਪੰਥਕ ਸਮਾਜ ਦੀ ਸਥਾਪਨਾ ਕੀਤੀ।