2008-04 – ਗੁਰਬਾਣੀ ਵਿਚਾਰ – ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ
ਜੇਕਰ ਮਨੁੱਖ-ਮਾਤਰ ਨੂੰ ਸੱਚਾ ਗੁਰੂ ਮਿਲ ਪਵੇ ਭਾਵ ਸੱਚੇ ਗੁਰੂ ਦਾ ਸੱਚਾ ਉਪਦੇਸ਼ ਤੇ ਨਿਰਮਲ ਸਿੱਖਿਆ ਉਸ ਦੇ ਪੱਲੇ ਪੈ ਜਾਵੇ ਤਾਂ ਉਸ ਨੂੰ ਇਹ ਮਨੁੱਖਾ ਜੀਵਨ ਠੀਕ ਤਰ੍ਹਾਂ ਨਾਲ ਗੁਜ਼ਾਰਨ ਅਰਥਾਤ ਸਫ਼ਲ ਕਰਨ ਦਾ ਢੰਗ ਮਿਲ ਜਾਂਦਾ ਹੈ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਭਿਆਚਾਰ ਜੁਗਤਿ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਾਣੀ-ਮਾਤਰ ਲਈ ਅਜਿਹੇ ਪਵਿੱਤਰ ਸੋਮੇ ਹਨ, ਜਿੱਥੇ ਉਸ ਨੂੰ ਹਰ ਤਰ੍ਹਾਂ ਦੇ ਦੁੱਖ ਦਾ ਦਾਰੂ, ਭਟਕਣਾ ਲਈ ਸਥਿਰਤਾ, ਆਤਮਿਕ ਤੇ ਸਰੀਰਕ ਭੁੱਖ ਲਈ ਅੰਮ੍ਰਿਤਮਈ ਤ੍ਰਿਪਤੀ ਪ੍ਰਾਪਤ ਹੁੰਦੀ ਹੈ, ਲੋਕ ਤੇ ਪਰਲੋਕ ਦੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਸਿੱਖ ਸੱਭਿਆਚਾਰ
ਇਹ ਬਾਣੀ ਦੇ ਬਗ਼ੀਚੇ ਵਿੱਚੋਂ ਉੱਠੀ ਟਹਿਕ-ਮਹਿਕ ਹੀ ਹੈ ਜਿਸ ਨੇ ਸਿੱਖੀ ਨੂੰ ਰਸ-ਰੰਗ ਰੱਤਾ ਤੇ ਮਾਣਮੱਤਾ ਬਣਾਇਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੱਭਿਆਚਾਰਕ ਪੱਖ
ਸਿੱਖ ਸੱਭਿਆਚਾਰ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੱਭਿਆਚਾਰ ਸਮੁੱਚੇ ਤੌਰ ਉੱਤੇ ਪੰਜਾਬ ਦੀ ਉਪਜ ਹੈ, ਭਾਵੇਂ ਸੱਚ ਦੁਨੀਆਂ ਲਈ ਸਾਂਝਾ ਹੁੰਦਾ ਹੈ ਜਿਵੇਂ ਸੂਰਜ, ਚੰਦ ਤੇ ਹੋਰ ਕੁਦਰਤ ਤੇ ਰੱਬ ਦੀਆਂ ਸੁਗਾਤਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ – ਸੱਭਿਆਚਾਰਕ ਪਰਿਪੇਖ
ਗੁਰਬਾਣੀ ਵਿਚ ਵਹਿਮਾਂ-ਭਰਮਾਂ, ਪਾਖੰਡਾਂ, ਕਰਮਕਾਂਡਾਂ ਆਦਿ ਦਾ ਬੜੀ ਦ੍ਰਿੜ੍ਹਤਾ ਨਾਲ ਖੰਡਨ ਕੀਤਾ ਗਿਆ ਹੈ, ਕਿਉਂਕਿ ਇਹ ਮਨੁੱਖਤਾ ਦੇ ਸੁਖਾਵੇਂ ਵਿਕਾਸ ਵਿਚ ਰੁਕਾਵਟ ਹਨ।
ਪੰਥਕ ਏਕਤਾ
ਸਿੱਖਾਂ ਵੱਲੋਂ ਅਜ਼ਾਦ ਭਾਰਤ ਵਿਚ ਪੰਜਾਬ ਦੀ ਬਿਹਤਰੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਲਗਾਏ ਮੋਰਚਿਆਂ ਦੌਰਾਨ ਕੀਤੀਆਂ ਕੁਰਬਾਨੀਆਂ ਦਾ ਇਤਿਹਾਸ ਸਭ ਦੇ ਸਾਹਮਣੇ ਹੈ।
ਸਿੱਖ ਸੱਭਿਆਚਾਰ ਜੀਵਨ-ਮਨੋਰਥ ਦੀ ਪ੍ਰਾਪਤੀ ਦਾ ਸਾਧਨਾ-ਮਾਰਗ
ਗੁਰਮਤਿ ਨੇ ਆਪਣੇ ਸਿਧਾਂਤਕ ਤੇ ਇਤਿਹਾਸਕ ਪਹਿਲੂਆਂ ਵਿਚ ਇਕ ਚੰਗੇ ਉਸਾਰੂ ਸੱਭਿਆਚਾਰ ਸਿਰਜਣ ਦੇ ਆਧਾਰ ਪ੍ਰਦਾਨ ਕੀਤੇ ਹਨ ਅਤੇ ਚੰਗਾ ਸੱਭਿਆਚਾਰ ਸਿਰਜਿਆ ਵੀ ਹੈ।
ਸਿੱਖ ਸੱਭਿਆਚਾਰ ਅਤੇ ਬਾਣੀ
ਗੁਰਬਾਣੀ ਵਿਚ ਇਹ ਸਮਰੱਥਾ ਹੈ ਕਿ ਇਸ ਦੇ ਅਨੁਸਾਰੀ ਹੋ ਕੇ ਚੱਲਣ ਨਾਲ ਮਨੁੱਖ ਸਹੀ ਅਰਥਾਂ ਵਿਚ ਸੱਭਿਅਕ ਬਣਦਾ ਹੈ।