ਹਰਿਮੰਦਰ
ਝੁਕ-ਝੁਕ ਕਰਦੇ ਸਭ ਪ੍ਰਣਾਮ,
ਬਾਣੀ ਦਾ ਸਤਿਕਾਰ
ਅਮਲਾਂ ਬਾਝੋਂ ਪੜ੍ਹਿਆ-ਲਿਖਿਆ, ਗੱਡੇ ਲੱਦਿਆ ਭਾਰ।
ਭਗਤ ਰਵਿਦਾਸ ਜੀ – ਜੀਵਨ ਤੇ ਬਾਣੀ
ਭਾਰਤ ਦੇ ਮੱਧ ਯੁੱਗ ਵਿਚ ਵਿਆਪਕ ਭਗਤੀ ਲਹਿਰ ਦੇ ਸੰਤਾਂ-ਭਗਤਾਂ ਵਿਚ ਭਗਤ ਰਵਿਦਾਸ ਜੀ ਦਾ ਸਤਿਕਾਰਯੋਗ ਸਥਾਨ ਹੈ
ਗੁਰੂ-ਚਰਨਾਂ ਦੀ ਛੋਹ ਨਾਲ ਕੱਖਾਂ ਤੋਂ ਲੱਖਾਂ ਦੀ ਹੋਈ ਢਾਬ ਖਿਦਰਾਣੇ ਦੀ
ਮੈਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਕਰ ਕੇ ਸਦਾ ਲਈ ਅਮਰ ਹੋ ਚੁਕੀ ਹਾਂ ਅਤੇ ਖਿਦਰਾਣੇ ਦੀ ਢਾਬ ਤੋਂ ਮੁਕਤਸਰ ਦਾ ਖ਼ਿਤਾਬ ਪ੍ਰਾਪਤ ਕਰ ਚੁਕੀ ਹਾਂ
ਛੋਟਾ ਘੱਲੂਘਾਰਾ
ਲਖਪਤ ਰਾਏ ਨੇ ਸਿੰਘਾਂ ਦੇ ਬਚ ਕੇ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਉਸ ਨੇ ਗੁਫਾਵਾਂ ਤੇ ਹੋਰ ਲੁਕਵੀਆਂ ਥਾਵਾਂ ਤੋਂ ਸਿੰਘਾਂ ਨੂੰ ਪਕੜ ਕੇ ਸ਼ਹੀਦ ਕਰ ਦਿੱਤਾ ਜਾਂ ਕੈਦ ਕਰ ਲਿਆ।
ਪਹਿਲਾ ਸਿੱਖ ਹੁਕਮਰਾਨ – ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇਕ ਉੱਤਮ ਦਰਜੇ ਦਾ ਸਿੱਖ ਯੋਧਾ ਤੇ ਪਹਿਲਾ ਸਿੱਖ ਹੁਕਮਰਾਨ ਸੀ।
ਸ੍ਰੀ ਗੁਰੂ ਅਮਰਦਾਸ ਜੀ ਤੇ ਗੋਇੰਦਵਾਲ ਸਾਹਿਬ
ਸਿੱਖ ਇਤਿਹਾਸ ਦੇ ਨੁਕਤਾ-ਨਿਗਾਹ ਤੋਂ ਇਹ ਇਕ ਖਾਸ ਵਿਸ਼ੇਸ਼ਤਾ ਰੱਖਣ ਵਾਲਾ ਪਵਿੱਤਰ ਸਥਾਨ ਹੈ।
ਸੱਚ ਅਤੇ ਸਿਮਰਨ ਦੀ ਮੂਰਤ – ਭਗਤ ਜੈ ਦੇਵ ਜੀ
ਵੈਰਾਗ ਉਹ ਨਿਰਮਲ ਵਹਿਣ ਹੈ, ਜਿਸ ਰਾਹੀਂ ਮਨ ਦੀ ਮੈਲ ਧੋਤੀ ਜਾਂਦੀ ਹੈ।
ਭਗਤ ਜੈਦੇਵ ਜੀ
ਭਗਤ ਜੈ ਦੇਵ ਜੀ ਫ਼ਰਮਾਉਂਦੇ ਹਨ ਕਿ ਮਨ ਨਾ ਟਿਕਣ ਦਾ ਕਾਰਨ ਦੁਬਿਧਾ ਹੈ ਅਤੇ ਦੁਬਿਧਾ ਵਿਤਕਰੇ ਵਾਲੇ ਸੁਭਾਉ ਤੋਂ ਉਪਜਦੀ ਹੈ, ਇਹ ਵਿਕਤਰਾ ਕੇਵਲ ਸਿਫ਼ਤ-ਸਲਾਹ ਦੀ ਬਰਕਤ ਨਾਲ ਹੀ ਮੁੱਕ ਸਕਦਾ ਹੈ।
ਭਗਤ ਪਰਮਾਨੰਦ ਜੀ
ਆਪ ਆਪਣੇ ਆਪ ਨੂੰ ‘ਸਾਰੰਗ ਜਾਂ ਚਾਤ੍ਰਿਕ’ ਸਦਾਉਂਦੇ, ਇਹ ਪਦ ਇਨ੍ਹਾਂ ਦੀ ਨਿਰਮਾਣਤਾ ਤੇ ਅਧਿਆਤਮਕ ਪ੍ਰੇਮ-ਪਿਆਰ ਸੰਬੰਧ ਦਾ ਲਖਾਇਕ ਹੈ।