ਗੁਰੂ ਗ੍ਰੰਥ ਸਾਹਿਬ
ਸਰਬ-ਸਾਂਝੀਵਾਲਤਾ, ਬਖ਼ਸ਼ੇ ਸਾਂਝਾ ਭਾਈਚਾਰਾ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਹੈ ਗੁਰੂ ਪਿਆਰਾ।
ਭਗਤ ਪੀਪਾ ਜੀ ਅਧਿਆਤਮਕ ਵਿਚਾਰਧਾਰਾ
‘ਜੋ ਬ੍ਰਹਮੰਡੇ ਸੋਈ ਪਿੰਡੇ’ ਦਾ ਸਿਧਾਂਤ ਭਗਤ ਪੀਪਾ ਜੀ ਦੇ ਜੀਵਨ-ਦਰਸ਼ਨ ਦਾ ਨਿਚੋੜ ਅਤੇ ਉਨ੍ਹਾਂ ਦੀ ਅਧਿਆਤਮਕ ਵਿਚਾਰਧਾਰਾ ਦਾ ਸੂਤਰਬੱਧ ਪ੍ਰਗਟਾਵਾ ਹੈ।
ਭਗਤ ਸਧਨਾ ਜੀ
ਭਗਤ ਸਧਨਾ ਜੀ ਨੇ ਪਿਤਾ-ਪੁਰਖੀ ਕਿੱਤਾ ਹੋਣ ਕਰਕੇ ਕਸਾਈ ਦਾ ਧੰਦਾ ਅਪਣਾ ਲਿਆ ਪਰ ਪਿਛਲੇ ਸੰਸਕਾਰਾਂ ਕਰਕੇ ਭਗਤ ਸਧਨਾ ਜੀ ਦਾ ਮਨ ਅਧਿਆਤਮਕ ਚਿੰਤਨ ਵਿਚ ਰਹਿੰਦਾ।
ਭਗਤ ਭੀਖਨ ਜੀ – ਜੀਵਨ ਅਤੇ ਬਾਣੀ
ਭਗਤ ਭੀਖਨ ਜੀ ਨੇ ਸ਼ਰੀਅਤ ਤੇ ਤਰੀਕਤ ਦੇ ਮਸਲਿਆਂ ਨੂੰ ਸਮਝਿਆ ਤੇ ਵਿਚਾਰਿਆ।
ਭਗਤ ਰਾਮਾਨੰਦ ਜੀ – ਜੀਵਨ ਤੇ ਬਾਣੀ
ਭਗਤ ਰਾਮਾਨੰਦ ਜੀ ਦੀ ਬਚਪਨ ਤੋਂ ਹੀ ਰੁਚੀ ਪ੍ਰਭੂ-ਭਗਤੀ ਵੱਲ ਸੀ ਤੇ ਇਕ ਸਾਧੂ ਪਾਸੋਂ ਧਰਮ-ਵਿੱਦਿਆ ਤੇ ਸਾਧਨਾ ਬਾਰੇ ਗਿਆਨ ਹਾਸਲ ਕੀਤਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਭਗਤ ਰਵਿਦਾਸ ਬਾਣੀ ਦਾ ਪ੍ਰਸੰਗ
ਭਗਤ ਰਵਿਦਾਸ ਜੀ ਉਨ੍ਹਾਂ 15 ਭਗਤ ਸਾਹਿਬਾਨ ਵਿੱਚੋਂ ਇਕ ਹਨ, ਜਿਨ੍ਹਾਂ ਦੀ ਰਚੀ ਅਲਾਹੀ ਬਾਣੀ ਦੇ ਮਿੱਠੜੇ ਬੋਲਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 40 ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ ਹੈ।
ਭਗਤ ਸੂਰਦਾਸ ਜੀ – ਜੀਵਨ ਤੇ ਵਿਚਾਰਧਾਰਾ
ਭਗਤ ਸੂਰਦਾਸ ਜੀ ਕਹਿੰਦੇ ਹਨ ਕਿ ਦੁਨਿਆਵੀ ਵਸਤਾਂ ਦੀ ਹੋੜ ਵਿਚ ਲੱਗੇ ਹੋਏ ਮਨੁੱਖ ਦੀ ਸੰਗਤ ਨਾਲ ਮਨ ਵਿਚ ਇਕਾਗਰਤਾ ਸੰਭਵ ਨਹੀਂ ਕਿਉਂਕਿ ਇਸ ਨਾਲ ਤ੍ਰਿਸ਼ਾਨਾਵਾਂ ਦੀ ਅੱਗ ਘਟਣ ਦੀ ਬਜਾਏ ਹੋਰ ਵਧ ਜਾਂਦੀ ਹੈ।
ਭਗਤ ਸੂਰਦਾਸ ਜੀ
ਮੱਧਕਾਲ ਵਿਚ ਭਗਤ ਸੂਰਦਾਸ ਜੀ ਨਾਂ ਦੇ ਇਕ ਤੋਂ ਵੱਧ ਸੰਤ ਕਵੀ ਹੋਏ ਹਨ।
ਭਗਤ ਬੇਣੀ ਜੀ – ਰਹੱਸਵਾਦੀ ਅਨੁਭਵ
ਭਗਤ ਬੇਣੀ ਜੀ ਪਰਮਾਤਮਾ ਨਾਲ ਇਕਮਿਕਤਾ ਹਾਸਲ ਕਰਨ ਲਈ ਮਨੁੱਖ ਨੂੰ ਇਸ ਵਸਤੂ-ਸੰਸਾਰ ਦੀਆਂ ਨਾਸ਼ਵਾਨ ਵਸਤਾਂ ਅਤੇ ਮਾਇਆ ਦੇ ਪ੍ਰਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣ ਲਈ ਪ੍ਰੇਰਦੇ ਹਨ।
ਭਗਤ ਤ੍ਰਿਲੋਚਨ ਜੀ
ਭਗਤ ਤ੍ਰਿਲੋਚਨ ਜੀ ਉਹ ਮਹਾਂਪੁਰਖ ਹਨ, ਜਿਨ੍ਹਾਂ ਦੀ ਪਵਿੱਤਰ ਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰ ਕੇ ਸਦੀਵੀ ਅਮਰਤਾ ਦਾ ਰੁਤਬਾ ਦਿੱਤਾ ਹੈ।