ਪੰਚਮ ਪਾਤਸ਼ਾਹ
ਅੰਮ੍ਰਿਤ ਹਰਿ ਕੀ ਪਉੜੀਉਂ, ਪੀ-ਪੀ ਹੋਵੇ ਹਰੀ ਲੋਕਾਈ,
ਹਰਿਮੰਦਰ ਨੂੰ ਸਾਜਿਆ, ਭਰਮ ਭੁਲੇਖਾ ਬਾਣ ਚੁਕਾਈ।
ਗੁਰਬਾਣੀ ਦੇ ਸੰਦਰਭ ਵਿਚ ਭੱਟ ਸਾਹਿਬਾਨ ਦੀ ਬਾਣੀ ਦੀ ਪ੍ਰਸੰਗਿਕਤਾ
ਗੁਰੂ ਦੇ ਆਦਰਸ਼ਾਂ ਨੂੰ ਭੱਟ ਮੁਖਾਰਬਿੰਦ ਤੋਂ ਸੁਣ ਕੇ ਸੰਗਤ ਵਿਚ ਗੁਰੂ ਸਾਹਿਬਾਨ ਪ੍ਰਤੀ ਕੇਵਲ ਸ਼ਰਧਾ ਹੀ ਨਹੀਂ ਜਾਗਦੀ ਸੀ ਬਲਕਿ ਉਨ੍ਹਾਂ ਦੇ ਵਿਵਹਾਰਕ ਕਾਰਜ ਸਿੱਖ ਸੰਗਤ ਨੂੰ ਲਾਮਬੰਦ ਕਰਨ ਵਿਚ ਵੀ ਸਹਾਇਕ ਹੁੰਦੇ ਸਨ।
ਭੱਟ ਬਾਣੀਕਾਰਾਂ ਦੀ ਬਾਣੀ ਦਾ ਬਹੁ-ਪੱਖੀ ਅਧਿਐਨ
ਸਿੱਖ-ਰਵਾਇਤਾਂ ਮੁਤਾਬਿਕ ਭੱਟ ਉਹ ਕਵੀ ਸਨ, ਜਿਨ੍ਹਾਂ ਨੇ ਆਪਣੇ ਨਿੱਜੀ ਤਜਰਬੇ ਅਤੇ ਅਨੁਭਵ ਰਾਹੀਂ ਗੁਰੂ ਸਾਹਿਬਾਨ ਦੇ ਦੈਵੀ ਸਰੂਪ ਤੇ ਪਰਮ-ਜੋਤਿ ਦੀ ਮਹਿਮਾ ਗਾਇਣ ਕੀਤੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਭੱਟ ਬਾਣੀ
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਵੱਈਏ ਇਨ੍ਹਾਂ ਭੱਟਾਂ ਨੇ ਆਪ ਹੀ ਲਿਆ ਕੇ ਦਿੱਤੇ ਲੱਗਦੇ ਹਨ, ਜੋ ਉਨ੍ਹਾਂ ਨੇ ਗੁਰੂ-ਘਰ ਦੀ ਮਹਿਮਾ ਵਿਚ ਗੁਰੂ-ਦਰਬਾਰ ਵਿਚ ਗਾਏ ਹੋਣਗੇ।