ਭੱਟ ਬਾਣੀਕਾਰ
ਜਦੋਂ ਭੱਟ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿਚ ਪਹੁੰਚ ਗਏ ਤਾਂ ਇਥੇ ਆ ਕੇ ਉਨ੍ਹਾਂ ਦੀ ਸਾਰੀ ਅਧਿਆਤਮਿਕ ਜਗਿਆਸਾ ਖਤਮ ਹੋ ਗਈ।
ਬਾਣੀ ਗੁਰੂ ਗੁਰੂ ਹੈ ਬਾਣੀ
ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਬਾਣੀ ਆਤਮਕ ਚਾਨਣ ਬਖਸ਼ਣ ਵਾਲੀ ਹੋਣ ਕਰਕੇ ਗੁਰੂ ਰੂਪ ਹੈ ਅਤੇ ਗੁਰੂ ਬਾਣੀ ਦੁਆਰਾ ਆਤਮਿਕ ਕਲਿਆਣ ਕਰਨ ਕਰਕੇ ਬਾਣੀ ਰੂਪ ਹੈ ਭਾਵ ਦੋਨੋਂ ਸਮਰੂਪ ਹਨ, ਦੋਨਾਂ ’ਚ ਕੋਈ ਫਰਕ ਨਹੀਂ ਹੈ।
ਭੱਟ ਕੀਰਤ ਜੀ
ਭੱਟ ਕੀਰਤ ਜੀ ਦੇ ਸਵੱਈਆਂ ਵਿਚ ਨਾਮ-ਸਿਮਰਨ ਅਤ ਸਤਿ-ਸੰਗਤ ਦੀ ਮਹਿਮਾ ਦਾ ਵਰਣਨ ਵੀ ਹੋਇਆ ਹੈ।
ਭੱਟ ਮਥਰਾ ਜੀ ਦੁਆਰਾ ਅੱਖੀਂ ਡਿੱਠੇ ਸ੍ਰੀ ਗੁਰੂ ਅਰਜਨ ਦੇਵ ਜੀ
ਭੱਟ ਮਥਰਾ ਜੀ ਉਨ੍ਹਾਂ ਵਿਰਲਿਆਂ ਮੁਬਾਰਕ ਵਿਅਕਤੀਆਂ ਵਿੱਚੋਂ ਹਨ ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਨੂੰ ਨਾ ਕੇਵਲ ਅੱਖੀਂ ਵੇਖਣ ਤੇ ਉਨ੍ਹਾਂ ਦੀਆਂ ਮਿਹਰਾਂ ਮਾਨਣ ਦਾ ਹੀ ਸੁਭਾਗ ਪ੍ਰਾਪਤ ਹੁੰਦਾ ਰਿਹਾ ਹੈ, ਸਗੋਂ ਉਨ੍ਹਾਂ ਦੀ ਅਜ਼ਮਤ ਤੇ ਬਖ਼ਸ਼ਿਸ਼ ਨੂੰ ਜਾਣਨ-ਪਛਾਣਨ ਤੇ ਬਿਆਨਣ ਦਾ ਸ਼ਰਫ਼ ਵੀ ਹਾਸਲ ਹੁੰਦਾ ਰਿਹਾ ਹੈ।
ਭੱਟ ਬਾਣੀਕਾਰਾਂ ਦੀ ਨਜ਼ਰ ਵਿਚ ਗੁਰੂ ਅਰਜਨ ਦੇਵ ਜੀ
ਭੱਟ ਕੱਲ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਨੇਕਾਂ ਗੁਣਾਂ ਨਾਲ ਸੰਪੰਨ ਬਿਆਨ ਕਰਦੇ ਹੋਏ ਉਨ੍ਹਾਂ ਨੂੰ ਨਿਰਮਲ ਬੁੱਧ, ਸਬਰ, ਸੰਤੋਖ ਦੇ ਮਾਲਕ, ਬੇਦਾਗ਼ ਸ਼ਖ਼ਸੀਅਤ ਵਾਲੇ ਦੈਵੀ ਅਨੁਭਵ ਪ੍ਰਾਪਤ, ਦੂਰ ਦ੍ਰਿਸ਼ਟਾ, ਉਦਾਰ, ਦਾਨੀ ਆਦਿ ਗੁਣਾਂ ਦੇ ਮਾਲਕ ਪ੍ਰਵਾਨ ਕਰਦੇ ਹਨ।
ਭਾਈ ਸੱਤਾ ਬਲਵੰਡ ਤੇ ਭੱਟਾਂ ਦੀ ਦ੍ਰਿਸ਼ਟੀ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ
ਸਿੱਖ ਇਤਿਹਾਸ ਵਿਚ ਭਾਈ ਸੱਤਾ ਤੇ ਭਾਈ ਬਲਵੰਡ ਨੂੰ ਗੁਰੂ-ਦਰਬਾਰ ਦੇ ਪ੍ਰਸਿੱਧ ਕੀਰਤਨੀਏ (ਰਬਾਬੀ) ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।
ਸਵੱਈਏ ਮਹਲੇ ਪਹਿਲੇ ਕੇ – ਵਿਸ਼ਾ-ਵਸਤੂ ਅਤੇ ਰੂਪ-ਵਿਧਾਨ
ਸਤਿਕਾਰਤ ਭੱਟ ਸਾਹਿਬਾਨ ਦੀ ਰਚੀ ਸਵੱਈਆਂ ਦੇ ਰੂਪਾਕਾਰ ਤੇ ਛੰਦ-ਵਿਧਾਨ ਵਿਚ ਢਲੀ ਪਾਵਨ ਬਾਣੀ ਦਾ ਕੇਂਦਰੀ ਵਿਸ਼ਾ-ਵਸਤੂ ਗੁਰੂ-ਉਪਮਾ ਹੈ।
ਭੱਟ ਬਾਣੀ – ਸਿਧਾਂਤਕ ਤੇ ਸੰਸਥਾਗਤ ਪਰਿਪੇਖ
ਭੱਟ ਬਾਣੀਕਾਰਾਂ ਨੇ ਇਸ ਰੂਪਾਕਾਰ ਦੀ ਕੁਸ਼ਲ ਵਰਤੋਂ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਸਿਧਾਂਤਕ ਸੰਸਥਾਗਤ ਰੂਪ ਵਿਚ ਸਥਾਪਤ ਕਰਨ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਗੁਰੂ ਉਪਮਾ – ਭੱਟਾਂ ਦੇ ਸਵਈਏ
ਭੱਟ ਬਾਣੀਕਾਰਾਂ ਨੇ ਜੋ ਸਵੱਈਏ ਉਚਾਰਨ ਕੀਤੇ, ਉਨ੍ਹਾਂ ਦਾ ਪਾਠ ਕਰਦਿਆਂ ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਸਤਿਗੁਰੂ ਸਾਹਿਬ ਸਾਹਮਣੇ ਪ੍ਰਤੱਖ ਬਿਰਾਜਮਾਨ ਹੋਣ।
ਭੱਟ ਸਾਹਿਬਾਨ ਦੀ ਬਾਣੀ – ਸਵਈਏ
ਭੱਟ ਸਹਿਬਾਨ ਗੁਰਬਾਣੀ ਦੇ ਕੀਰਤਨੀਏ ਸਨ ਅਤੇ ਗੁਰਬਾਣੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ।