ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ- ਰਾਗਾਂ ਦੀ ਤਰਤੀਬ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗਾਂ ਦੀ ਅਜਿਹੀ ਤਰਤੀਬ ਰੱਖੀ ਹੈ ਕਿ ਆਤਿਮਕ ਜਗਤ ਦਾ ਢੁੰਡਾਊ ਜੀਵ ਰਾਗਾਂ ਵਿੱਚੋਂ ਦੀ ਲੰਘਦਾ ਤੇ ਵਿਚਰਦਾ ਸਫ਼ਲਤਾ ਦੀ ਪੌੜੀ ਚੜ੍ਹ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗਬਧ ਕੀਰਤਨ ਦਾ ਮਹੱਤਵ
ਗੁਰਬਾਣੀ ਦੀ ਰਾਗਬਧ ਕੀਰਤਨ-ਪਰੰਪਰਾ ਖ਼ੁਦ ਗੁਰੂ ਨਾਨਕ ਸਾਹਿਬ ਜੀ ਨੇ ਹੀ ਅਰੰਭ ਕਰ ਦਿੱਤੀ ਸੀ
ਭਗਤੀ ਲਹਿਰ ਅਤੇ ਕੀਰਤਨ ਪਰੰਪਰਾ
ਸਿੱਖ ਕੀਰਤਨ ਸਾਧਨ ਮਾਤਰ ਨਹੀਂ ਸੀ, ਸਗੋਂ ਜੀਵਨ ਦਾ ਧਰਮ ਬਣ ਗਿਆ ਸੀ, ਫਿਰ ਇਸ ਵਿਚ ਕੇਵਲ ਰੱਬੀ ਸਿਫਤ-ਸਲਾਹ ਨੂੰ ਹੀ ਮਾਣਯੋਗ ਥਾਂ ਪ੍ਰਾਪਤ ਸੀ, ਹੋਰ ਵਿਅਕਤੀ ਨੂੰ ਨਹੀਂ ਜਿਵੇਂ ਕਿ ਵੈਸ਼ਨਵ ਮੰਡਲੀਆਂ ਵਿਚ ਸੀ।
ਕੀਰਤਨ ਤੇ ਇਸ ਦੀ ਸੰਗੀਤਕ ਪਰੰਪਰਾ
ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਜਲ ਥਲ ਰੂਪ ਪ੍ਰਿਥਵੀ ਦੇ ਪਸ਼ੂ-ਪੰਛੀਆਂ ਤੇ ਜਾਨਵਰਾਂ ਨੂੰ ਆਪੋ-ਆਪਣੀ ਬਾਣੀ ਰਾਹੀਂ ਸਰਬ-ਸ਼ਕਤੀਵਾਨ ਵਾਹਿਗੁਰੂ ਦੇ ਨਾਂ ਦਾ ਕੀਰਤਨ ਕਰਦੇ ਮੰਨਿਆ ਤੇ ਇਸ ਤਰ੍ਹਾਂ ਸ਼ਬਦ-ਬ੍ਰਹਮ ਉੱਤੇ ਆਪਣੀ ਪ੍ਰਵਾਨਗੀ ਦੀ ਮੋਹਰ ਲਾਈ ਹੈ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗੀਤ-ਪ੍ਰਬੰਧ ਅਤੇ ਗੁਰਬਾਣੀ ਕੀਰਤਨ
ਗੁਰਮਤਿ ਸੰਗੀਤ ਅਕਾਲ ਪੁਰਖ ਦੀ ਆਪਣੀ ਭਾਸ਼ਾ ਹੈ ਜਿਸ ਵਿਚ, ਮਨ ਨੂੰ ਵੱਸ ਵਿਚ ਕਰਨ ਅਤੇ ਆਤਮਿਕ ਖੇੜਾ ਲਿਆਉਣ ਦੀ ਪੂਰਨ ਸਮਰੱਥਾ ਹੈ।
ਹਰਿ ਕੀਰਤਨ
ਕੀਰਤਨ ਭਟਕਣਾ ਨੂੰ ਮਿਟਾ ਕੇ ਇਕਾਗਰਤਾ ਪ੍ਰਦਾਨ ਕਰਦਾ ਹੈ
ਕੀਰਤਨ-ਪਰੰਪਰਾ
ਗੁਰੂ-ਕਾਲ ਤੋਂ ਬਾਅਦ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦਾ ਪ੍ਰਵਾਹ ਚਲਦਾ ਰਿਹਾ, ਸਿੱਖ ਮਿਸਲਾਂ ਦੇ ਸਰਦਾਰ, ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਨੂੰ ਆਉਂਦੇ ਤੇ ਬਾਣੀ ਦਾ ਕੀਰਤਨ ਸੁਣਦੇ।
ਗੁਰਮਤਿ ਸੰਗੀਤ ਦੀ ਸਥਾਪਨਾ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਦੇ ਸੰਦਰਭ ਵਿਚ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਮਤਿ ਸੰਗੀਤ ਵਿਵਹਾਰਕ ਸਥਾਪਤੀ ਪ੍ਰਤੀ ਸੁਚੇਤ ਕਰਦਿਆਂ ਸਰਬ-ਪ੍ਰਥਮ 1604 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾਲ ਨਿਰੰਤਰ ਸੰਚਾਰ ਹਿਤ ਸ਼ਬਦ-ਕੀਰਤਨ ਦੀ ਪਰੰਪਰਾ ਚਲਾਈ।
ਗੁਰਬਾਣੀ ਕੀਰਤਨ ਦਾ ਵਿਚਾਰਾਤਮਕ ਗੁਰਮਤਿ ਆਧਾਰ
ਗੁਰੂ ਸਾਹਿਬ ਨੇ ਸਾਧਾਰਨ ਸਿੱਖ ਸੰਗਤਾਂ ਨੂੰ ਕੀਰਤਨ ਕਰਨ ਦਾ ਉਪਦੇਸ਼ ਦਿੱਤਾ ਅਤੇ ਗੁਰੂ ਸਾਹਿਬ ਨੇ ਆਪ ਸੰਗਤਾਂ ਨੂੰ ਕੀਰਤਨ ਦੀ ਸਿੱਖਿਆ ਦਿੱਤੀ, ਗੁਰੂ ਜੀ ਨੇ ਆਪ ਸਿਰੰਦਾ ਹੱਥ ਵਿਚ ਲੈ ਕੇ ਸੰਗਤਾਂ ਨੂੰ ਕੀਰਤਨ ਕਰਨ ਦਾ ਹੁਕਮ ਦਿੱਤਾ।
ਗੁਰਮਤਿ ਸੰਗੀਤ-ਸ਼ਾਸਤਰ ਦੀ ਸਿਰਜਣਾ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗਬਧਤਾ ਦੇ ਵਿਧਾਨ ਵੇਲੇ ਸਮੇਂ, ਸਥਾਨ, ਪ੍ਰਭਾਵ, ਪ੍ਰਸੰਗ ਆਦਿ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ।