ਭਗਤ ਸੈਣ ਜੀ
ਭਗਤ ਸੈਣ ਜੀ ਦਾ ਮਨ ਰਾਜੇ ਦੀ ਨੌਕਰੀ ਕਰਦੇ-ਕਰਦੇ ਹੀ ਪ੍ਰਭੂ-ਭਗਤੀ ਵੱਲ ਆਕਰਸ਼ਿਤ ਹੋ ਗਿਆ
ਸਾਰਾਗੜ੍ਹੀ ਦੀ ਜੰਗ
ਸਾਰਾਗੜ੍ਹੀ ਦਾ ਸਾਕਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਸਿੱਖ ਕੌਮ ਨੇ ਦੂਰ-ਦੂਰ ਤਕ ਦੇਸ਼ ਦੀਆਂ ਸਰਹੱਦਾਂ ਦੀ ਕਿਵੇਂ ਰਾਖੀ ਕੀਤੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਲੋਕ-ਕਾਵਿ ਦੇ ਮਹਾਨ ਸ੍ਰੋਤ
ਲੋਕ-ਕਾਵਿ ਉਹ ਕਾਵਿ ਹੁੰਦਾ ਹੈ ਜਿਹੜਾ ਲੋਕਾਂ ਦੀਆਂ ਭਾਵਨਾਵਾਂ, ਰਹੁ-ਰੀਤਾਂ ਅਤੇ ਲੋਕ-ਸਭਿਆਚਾਰ ਦਾ ਪ੍ਰਗਟਾਵਾ ਕਰਦਾ ਹੋਵੇ।
ਗੁਰਬਾਣੀ ਵਿਆਕਰਣਿਤ ਕਿਰਤ ਕਿ ਉਚਰਿਤ ਵੱਥ
ਬੱਧੀ, ਵੱਥ, ਆਹਰ,
ਅੰਜੁਲੀ : ਲੋਕ-ਕਾਵਿ-ਰੂਪਾਕਾਰ ਦਾ ਰੂਪਾਂਤਰਣ ਅੰਜਲੀ ਬਿਰਖੈ ਹੇਠਿ ਸਭਿ ਜੰਤ ਇਕਠੇ…ਨਿਕਟ ਅਧਿਐਨ
ਬਿਰਖ, ਚਿਹਨਕ, ਪਨਾਹ, ਅਵਧੀ, ਅਰਪਿਤ, ਪੁਰੋਹਿਤ, ਅਸਤ, ਉਦੋਤ, ਅਲਪਕਾਲੀ, ਪ੍ਰਗੀਤਕ, ਕਰੂਰ, ਖਿੰਜ,
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਬੰਧ-ਕਾਵਿ
ਖਾਕਾ, ਉੱਘੜਦੇ, ਵੇਗ, ਸਰੋਦ, ਗੋਂਦ, ਪਰੁੱਤਾ, ਵਿੱਕੋਲਿਤਰੇ, ਅਲੌਕਿਕ, ਅਨਾਹਤ, ਨਿਰਾਰਥਕ, ਝਲਕਾਰੇ, ਨਿਸ਼ੰਗ, ਅਨੂਪਮ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲਾ ਛੰਦ-ਵਿਧਾਨ
ਨਿਰਬਾਹ, ਛੰਦ, ਅਲੰਕਾਰ, ਸ਼ੈਲੀ, ਦਿੱਬ, ਮੁਥਾਜ, ਸਿਰਮੌਰ, ਗੜੂੰਦ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛੰਦ-ਪ੍ਰਬੰਧ ਅਤੇ ਸਾਹਿਤਕ ਮਹੱਤਵ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਕਲਿਤ ਸਰੋਦੀ-ਕਾਵਿ ਦਾ ਮੁੱਖ ਰੂਪ ਪਦ-ਕਾਵਿ ਹੈ ਜਿਸ ਦਾ ਵਿਸ਼ੇਸ਼ ਗੁਣ ਇਹ ਹੈ ਕਿ ਇਸ ਵਿਚ ਰਾਗ ਤੇ ਛੰਦ ਦਾ ਸੁੰਦਰ ਸੁਮੇਲ ਹੋਇਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੰਦ-ਪ੍ਰਬੰਧ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦਿਆਂ ਇਹ ਤੱਥ ਸਪੱਸ਼ਟ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਮੁੱਖ ਸਿਰਲੇਖ ਰਾਗ-ਸੰਕੇਤਕ ਹਨ ਤੇ ਉਪ-ਸਿਰਲੇਖ ਨੂੰ ਕਾਵਿ-ਰੂਪ ਦੇ ਅਰਥਾਂ ਵਿਚ ਵਰਤਿਆ ਗਿਆ ਹੈ, ਕਾਵਿ-ਛੰਦ ਦੇ ਅਰਥਾਂ ਵਿਚ ਨਹੀਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛੰਦ-ਪ੍ਰਬੰਧ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਵਿ-ਕਲਾ ਤੇ ਸੰਗੀਤ-ਕਲਾ ਨਾਮੀ ਦੋਵੇਂ ਕੋਮਲ ਹੁਨਰ ਆਪਣੀਆਂ ਸ਼ਾਖਾਂ-ਪ੍ਰਸ਼ਾਖਾਂ ਸਮੇਤ ਇੱਕੋ ਥਾਵੇਂ ਘੁਲ-ਮਿਲ ਕੇ ਇਕੱਤਰ ਹੋਏ ਮਿਲਦੇ ਹਨ।