ਸਦੁ
ਰਾਗ ਰਾਮਕਲੀ ਵਿਚ ਬਾਬਾ ਸੁੰਦਰ ਜੀ ਦੀ ਰਚਨਾ ‘ਸਦੁ’ ਅੰਕਿਤ ਹੈ ਜਿਸ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ ਅੰਤਿਮ ਸਮੇਂ ਦਾ ਹਾਲ ਅੰਕਿਤ ਕੀਤਾ ਗਿਆ ਹੈ।
ਅਨੰਦ ਬਾਣੀ-ਅਧਿਐਨ ਅਤੇ ਸਰਵੇਖਣ
ਅਨੰਦ ਅਵਸਥਾ ਦੀ ਪ੍ਰਾਪਤੀ ਦਾ ਆਧਾਰ ਸਤਿਗੁਰੂ ਦੀ ਪਹਿਚਾਣ, ਸਹਿਜ ਦਾ ਜੀਵਨ, ਰਾਗਾਤਮਕ ਅਤੇ ਸ਼ਬਦ-ਲੀਨਤਾ ਹੈ।
ਬਾਰਹ ਮਾਹਾ ਮਾਂਝ ਮਹਲਾ 5 : ਇਕ ਨਜ਼ਰ
ਬਾਰਹਮਾਹ ਉਹ ਕਾਵਿ-ਰੂਪ ਹੈ ਜਿਸ ਵਿਚ ਬਾਰ੍ਹਾਂ ਮਹੀਨਿਆਂ ਦੇ ਆਸਰੇ ਕਵਿਤਾ ਰਚ ਕੇ ਜ਼ਿੰਦਗੀ ਨੂੰ ਵਿਯੋਗ ਵੱਲੋਂ ਸੰਯੋਗ ਵੱਲ ਕਦਮ ਵਧਾਉਂਦਿਆਂ ਦਰਸਾਇਆ ਜਾਂਦਾ ਹੈ
ਸਿਧ ਗੋਸਟਿ ਤੇ ਗੁਰਮਤਿ ਸਿਧਾਂਤ
ਸਿਧ ਗੋਸਟਿ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਤ ਤੇ ਸਿੱਧਾਂ ਦੇ ਮਤ ਦੇ ਫ਼ਰਕ ਨੂੰ ਪ੍ਰਸ਼ਨ-ਉੱਤਰ ਦੇ ਰੂਪ ਵਿਚ ਪ੍ਰਗਟ ਕੀਤਾ ਹੈ।
‘ਓਅੰਕਾਰੁ’ ਬਾਣੀ ਵਿਚ ਅਧਿਆਪਕ-ਵਰਗ ਲਈ ਪ੍ਰਾਪਤ ਸੇਧਾਂ
ਗੁਰਬਾਣੀ ਅਨੁਸਾਰ ਪਰਮਾਤਮਾ ਦਾ ਮੂਲ ਸਰੂਪ ‘ਸੱਚ’ ਹੈ ਜੋ ਕਿ ਸਰਬ-ਗੁਣ-ਸੰਪੰਨ (ਗੁਣੀ-ਨਿਧਾਨ) ਹਸਤੀ ਹੈ।
‘ਓਅੰਕਾਰੁ’ ਬਾਣੀ ਦੀ ਵਿਸ਼ੇਸ਼ਤਾ
ਇਸ ਬਾਣੀ ਦੇ ਆਰੰਭ ਵਿਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸਵੀਕਾਰ ਕਰਦੇ ਹਨ ਕਿ ਓਅੰਕਾਰੁ ਹੀ ਸਾਰੇ ਵਿਸ਼ਵ ਦਾ ਮੂਲ ਹੈ।
ਗ੍ਰਿਹਸਤ ਜੀਵਨ-ਜਾਚ – ਲਾਵਾਂ
ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਵਿਆਹ ਦਾ ਆਦਰਸ਼ ਸਿਰਫ਼ ਸਰੀਰਿਕ ਤੌਰ ’ਤੇ ਮਿਲਾਪ ਨਹੀਂ, ਸਗੋਂ ਅਧਿਆਤਮਿਕ ਤੌਰ ’ਤੇ ਇਕ ਜੋਤ ਹੋਣਾ ਹੈ।
ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਬਾਬਰ ਸੰਬੰਧੀ ਸ਼ਬਦਾਂ ਦਾ ਧਰਮ-ਦਰਸ਼ਨ ਪਰਿਪੇਖ
ਗੁਰਬਾਣੀ ਦਾ ਮੁੱਖ ਮਨੋਰਥ ਮਨੁੱਖ ਤੇ ਅਕਾਲ ਪੁਰਖ ਵਿਚ ਸੰਬੰਧਾਂ ਨੂੰ ਜੋੜਨਾ ਹੈ।
ਆਸਾ ਕੀ ਵਾਰ : ਪਉੜੀਆਂ ਤੇ ਸਲੋਕਾਂ ਦਾ ਸੰਬੰਧ
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ‘ਆਸਾ ਕੀ ਵਾਰ’ ਦਾ ਵਾਰ ਜਗਤ ਵਿਚ ਆਪਣਾ ਵਿਸ਼ੇਸ਼ ਸਥਾਨ ਹੈ।
ਰਾਗ ਆਸਾ ਮਹਲਾ 1 ਪਟੀ : ਜੀਵਨ ਮਨੋਰਥ
ਗੁਰਬਾਣੀ ਮਨੁੱਖ ਨੂੰ ਆਦਰਸ਼ਕ ਜੀਵਨ ਜੀਉਣ ਦੀ ਜਾਚ ਪ੍ਰਦਾਨ ਕਰਦੀ ਹੈ।