ਗਉੜੀ ਦੀ ਵਾਰ : ਇਕ ਅਧਿਐਨ
ਗਉੜੀ ਦੀ ਵਾਰ’ ਸ੍ਰੀ ਗੁਰੂ ਰਾਮਦਾਸ ਜੀ ਦੀ ਇਕ ਸ੍ਰੇਸ਼ਟ ਅਤੇ ਪ੍ਰੋੜ੍ਹ ਰਚਨਾ ਹੈ ਜਿਸ ਦੀਆਂ 33 ਪਉੜੀਆਂ ਹਨ।
ਅਜੋਕੇ ਮਾਨਵ ਜੀਵਨ ਦੇ ਵਿਗਾਸ ਦਾ ਸ੍ਰੋਤ ਸ੍ਰੀ ਸੁਖਮਨੀ ਸਾਹਿਬ
ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਵਿਚ ਦਰਸਾਇਆ ਗਿਆ ਗਾਡੀ ਰਾਹ, ਅਜੋਕੇ ਮਾਨਵ-ਜੀਵਨ ਦੇ ਵਿਗਾਸ ਲਈ ਸੰਪੂਰਨ ਜੀਵਨ-ਜੁਗਤ ਦੇ ਰੋਲ-ਮਾਡਲ ਵਜੋਂ ਸਾਰਥਿਕ ਭੂਮਿਕਾ ਨਿਭਾਅ ਸਕਦਾ ਹੈ ਜੇਕਰ ਇਸ ਬਾਣੀ ਦੀ ਮੂਲ ਭਾਵਨਾ ਨੂੰ ਇਕ-ਮਨ ਇਕ-ਚਿਤ ਹੋ ਕੇ ਠੀਕ ਪ੍ਰਸੰਗ ਵਿਚ ਸਮਝਿਆ ਤੇ ਸਮਝਾਇਆ ਜਾਵੇ।
ਜਪੁ – ਇਕ ਵਿਚਾਰ
ਰੱਬੀ ਸਿਫ਼ਤ ਕਰਨ ਦਾ ਮਨੋਰਥ ਮਨੁੱਖ ਨੂੰ ਸਚਿਆਰ ਮਨੁੱਖ ਬਣਾਉਣਾ ਹੈ।
ਜਪੁ ਜੀ ਸਾਹਿਬ ਦਾ ਰਹੱਸ
ਜਪੁ ਜੀ ਸਾਹਿਬ ਦਾ ਪ੍ਰਕਾਸ਼ ਉਦੋਂ ਹੋਇਆ, ਜਦੋਂ ਇਸ ਦਾ ਕਰਤਾ ਰੱਬੀ ਦਰਗਾਹ ਦੇ ਐਨ ਸਾਹਮਣੇ ਖਲੋਤਾ ਸੀ।
ਗੁਰੂ ਗ੍ਰੰਥ ਸਾਹਿਬ
ਆਓ ਅਸੀਂ ਅੱਜ ਸਿੱਖ ਅਖਵਾਉਣ ਵਾਲੇ, ਰੱਬੀ ਬਾਣੀ ਤਾਈਂ ‘ਗੁਰੂ’ ਮੰਨ ਲਈਏ।
ਆਪਣੀਆਂ ਸਭ ਕਮਜ਼ੋਰੀਆਂ ਦੂਰ ਕਰੀਏ, ਭਾਂਡੇ ਸਭ ਵਿਕਾਰਾਂ ਦੇ ਭੰਨ ਦੇਈਏ।
ਗੁਰੂ ਗ੍ਰੰਥ ਸਾਹਿਬ
ਆਓ ਅਸੀਂ ਅੱਜ ਸਿੱਖ ਅਖਵਾਉਣ ਵਾਲੇ, ਰੱਬੀ ਬਾਣੀ ਤਾਈਂ ‘ਗੁਰੂ’ ਮੰਨ ਲਈਏ।
ਗੁਰੂ ਅਮਰਦਾਸ ਜੀ ਦੀਆਂ ਵਾਰਾਂ
ਸ੍ਰੀ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਨੂੰ, ਵਾਰਾਂ ਦੇ ਪ੍ਰਸੰਗ ਵਿਚ ਸ੍ਰੀ ਗੁਰੁ ਨਾਨਕ ਦੇਵ ਜੀ ਵੱਲੋਂ ਪਾਏ ਪੂਰਨਿਆਂ ਦੀ ਨਿਰੰਤਰਤਾ ਵਿਚ ਹੀ ਦੇਖਣਾ ਚਾਹੀਦਾ ਹੈ
ਸਲੋਕ ਸਹਸਕ੍ਰਿਤੀ ਮਹਲਾ 5 ਦੇ ਆਧਾਰ ’ਤੇ ਅੰਤਰੀਵੀ ਸ਼ਾਂਤੀ ਦੇ ਸੂਤਰ
‘ਸਹਸਕ੍ਰਿਤੀ’ ਸ਼ਬਦ ਸੰਸਕ੍ਰਿਤ ਦਾ ਪ੍ਰਾਕ੍ਰਿਤ ਰੂਪ ਹੈ ਅਤੇ ਉਸ ਭਾਸ਼ਾ ਲਈ ਪ੍ਰਚੱਲਿਤ ਹੋਇਆ ਜਿਹੜੀ ਸੰਸਕ੍ਰਿਤ ਦੀਆਂ ਲੀਹਾਂ ’ਪਰ ਪਾਲੀ ਅਤੇ ਪ੍ਰਾਕ੍ਰਿਤ ਦੇ ਸੰਜੋਗ ਨਾਲ ਹੋਂਦ ਵਿਚ ਆਈ ਸੀ ਅਤੇ ਆਮ ਕਰਕੇ ਸਿਧਾਂ-ਨਾਥਾਂ ਦੇ ਡੇਰਿਆਂ ’ਚ ਅੰਤਰ-ਸੰਵਾਦ ਲਈ ਵਰਤੀ ਜਾਂਦੀ ਸੀ।
ਗਾਥਾ
ਗਾਥਾ ਇਕ ਲੌਕਿਕ ਛੰਦ ਹੈ, ਕਾਵਿ- ਰੂਪ ਹੈ, ਭਾਰਤ ਵਿਚ ਪ੍ਰਚਲਿਤ ਪ੍ਰਾਕ੍ਰਿਤ ਭਾਸ਼ਾ ਦਾ ਇਕ ਰੂਪ ਹੈ ਜਿਸ ਵਿਚ ਜੈਨੀ ਕਵੀਆਂ ਨੇ ਕਾਵਿ-ਰਚਨਾ ਕਰ ਕੇ ਆਪਣੇ ਵਿਚਾਰਾਂ ਨੂੰ ਜਨਤਾ ਤਕ ਪਹੁੰਚਾਉਣ ਦਾ ਯਤਨ ਕੀਤਾ।
ਥਾਲ ਵਿਚਿ ਤਿੰਨਿ ਵਸਤੂ ਪਈਓ
ਰਮਜ਼ ਹੈ ਕਿ ਸੰਸਾਰਕ ਮਾਇਆ ਤੇ ਪਦਾਰਥਾਂ ’ਚ ਖਚਿਤ ਹੋ ਕੇ ਰੂਹਾਨੀ ਜੀਵਨ ਦੇ ਤਿੰਨ ਮੂਲ ਆਧਾਰ-ਸੱਚ, ਸੰਤੋਖ ਅਤੇ ਆਤਮਿਕ ਸੋਝੀ ਆਮ ਕਰਕੇ ਮਨੁੱਖ ਦੁਆਰਾ ਉਚਿਤ ਤੇ ਲੋੜੀਂਦੇ ਰੂਪ ’ਚ ਅਪਣਾਏ ਨਹੀਂ ਜਾਂਦੇ ਜਿਸ ਕਰਕੇ ਜੀਵਨ-ਉਦੇਸ਼ ਦੀ ਪੂਰਤੀ ਨਹੀਂ ਹੋ ਸਕਦੀ।