ਸ੍ਰੀ ਗੁਰੂ ਗ੍ਰੰਥ ਸਾਹਿਬ
ਗੁਰਬਾਣੀ ਇਕ ਅੰਮ੍ਰਿਤ ਹੈ, ਜਿਸ ਜਿਸ ਨੇ ਵੀ ਪੀਤਾ।
ਨਿੱਕੀਆਂ ਜਿੰਦਾਂ ਵੱਡਾ ਸਾਕਾ
ਧੰਨ ਦਾਦੀ ਦੇ ਪੋਤੇ, ਧੰਨ ਗੋਬਿੰਦ ਦੇ ਜਾਏ ਨੇ।
ਨਿੱਕੀ ਉਮਰੇ ਵੱਡੇ ਸਾਕੇ ਕਰ ਦਿਖਲਾਏ ਨੇ।
ਮਾਤਾ ਗੁਜਰੀ ਪਈ ਬੁਲਾਵੇ
ਇਕ ਬੂੰਦ ਹੀ ਅੰਮ੍ਰਿਤ ਉਹਦਾ ਗਿੱਦੜੋਂ ਸ਼ੇਰ ਬਣਾਵੇ,
ਗੁਰਮਤਿ ਅਨੁਸਾਰ ਮਾਤਾ-ਪਿਤਾ ਦਾ ਬੱਚਿਆਂ ਪ੍ਰਤੀ ਫਰਜ਼
ਸਭ ਤੋਂ ਪਹਿਲਾਂ ਸਿੱਖੀ ਘਰੋਂ ਮਿਲਣੀ ਸੀ ਪਰ ਮਾਤਾ-ਪਿਤਾ ਆਪ ਸਿੱਖੀ ਤੋਂ ਅਣਜਾਣ ਹਨ, ਬੱਚਿਆਂ ਨੂੰ ਕੀ ਸਿਖਾਉਣਗੇ?
ਨਾਮ-ਸਿਮਰਨ
ਦਿਨ ਵਿਚ ਪਾਵਨ ਗੁਰਬਾਣੀ ਦੇ ਨਿਤਨੇਮ, ਸੇਵਾ-ਸਿਮਰਨ ਅਤੇ ਦਾਨ-ਪੁੰਨ ਕਰਨ ਤੋਂ ਬਾਅਦ, ਕੀਤੇ ਹੋਏ ਨਿਤਨੇਮ, ਸੇਵਾ-ਸਿਮਰਨ ਅਤੇ ਦਾਨ-ਪੁੰਨ ਨੂੰ ਸਾਰੇ ਦਿਨ ਵਿਚ ਆਪਣੇ ਹਿਰਦੇ ਅੰਦਰ ਸਾਂਭ ਕੇ ਰੱਖਣਾ ਹੀ, ਸਿੱਖੀ ਜੀਵਨ ਵਿਚ ਆਤਮਿਕ ਤਰੱਕੀ ਦੇ ਰਾਹ ਦੀ ਅਸਲ ਜੁਗਤ ਹੁੰਦੀ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ
ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ‘ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ।
ਬਾਰਹਮਾਹ ਰਾਗ ਤੁਖਾਰੀ (ਇਕ ਸਰਵੇਖਣ)
ਰਾਗ ਤੁਖਾਰੀ ਬਾਰਹਮਾਹ ਦੇ ਸਾਰ ਤੱਤ ਵਿਚ ਇਕ ਅਜੀਬ ਵਿਲੱਖਣਤਾ ਹੈ ਅਤੇ ਵੈਰਾਗਮਈ ਜੀਵਨ, ਸੰਸਾਰ ਦੀ ਅਸਲੀਅਤ ਅਤੇ ਅਸਥਿਰਤਾ ਬਿਆਨ ਕਰਦੇ ਹੋਏ ਇਕ ਅਗੰਮੀ ਰਸ ਪੇਸ਼ ਕਰਦਾ ਹੈ।
ਜ਼ਫ਼ਰਨਾਮਾ-ਇਕ ਕ੍ਰਿਸ਼ਮਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, “ਔਰੰਗਜ਼ੇਬ! ਉਹ ਖ਼ੁਦਾ ਸੂਝ-ਬੂਝ ਦਾ ਮਾਲਕ ਹੈ, ਖ਼ੁਦਾ ਨਿਆਸਰਿਆਂ ਦਾ ਆਸਰਾ ਬਣਦਾ ਹੈ, ਜਿਸ ਦਾ ਕੋਈ ਨਹੀਂ ਹੁੰਦਾ, ਉਸ ਦਾ ਰੱਬ ਹੁੰਦਾ ਹੈ।
ਜ਼ੁਲਮੀ ਹਨੇਰੀਆਂ ਵਿਚ ਠੰਡੀ ਫੁਹਾਰ ‘ਹਾਅ ਦਾ ਨਾਹਰਾ’ ਦਾ ਇਤਿਹਾਸਕ ਮਹੱਤਵ
ਹਾਕਮਾਂ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਹਕੂਮਤਾਂ ਧਰਮ ਨੂੰ ਆਪਣੇ ਵਿਰੋਧੀਆਂ ਨੂੰ ਦਬਾਉਣ, ਕੁਚਲਣ ਲਈ ਵਰਤਦੀਆਂ ਹਨ।
ਚਮਕੌਰ ਸਾਹਿਬ ਦਾ ਬੇਮਿਸਾਲ ਯੁੱਧ
ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਮੈਦਾਨ ਵਿਚ ਜਾ ਕੇ ਵੈਰੀਆਂ ਨੂੰ ਲਲਕਾਰ ਕੇ ਕਿਹਾ-ਮੇਰੇ ਸਾਹਮਣੇ ਉਹ ਆਏ ਜਿਸ ਦੇ ਦਿਲ ਵਿਚ ਲੜਨ ਦੇ ਅਰਮਾਨ ਹਨ।