ਸਾਹਿਬ ਦੇ ਸਾਹਿਬਜ਼ਾਦੇ
ਧੰਨ ਭਾਗ ਹਮਾਰੇ ਹੈਂ ਮਾਈ। ਧਰਮ ਹੇਤਿ ਤਨ ਜੇਕਰ ਜਾਈ।
ਮਿਤ੍ਰ ਪਿਆਰੇ ਨੂੰ
ਪਰਮਾਤਮਾ ਦੀ ਰਜ਼ਾ, ਉਸ ਦੇ ਹੁਕਮ ਦੇ ਉਲਟ ਜਾਣ ਵਾਲਿਆਂ ਨਾਲ ਕੋਈ ਵੀ ਸੰਧੀ-ਸਮਝੌਤਾ ਕਰਨਾ ਯੋਗ ਨਹੀਂ ਤੇ ਹਰ ਹਾਲਤ ’ਚ ਪਰਮਾਤਮਾ ਦੀ ਰਜ਼ਾ, ਉਸ ਦੇ ਹੁਕਮ ’ਚ ਅਡੋਲ ਅਡਿੱਗ ਰਹਿਣਾ ਹੀ ਉਸ ਦੇ ਮੁਰੀਦਾਂ-ਫਕੀਰਾਂ ਦਾ ਸੁਭਾਵਕ ਕਰਮ ਹੈ।
ਪਟਨਾ ਸਾਹਿਬ ਤੋਂ ਚਮਕੌਰ ਸਾਹਿਬ ਦੀ ਗੜ੍ਹੀ ਤਕ ਸ਼ਹੀਦ ਬਾਬਾ ਸੰਗਤ ਸਿੰਘ ਜੀ
ਬਾਬਾ ਸੰਗਤ ਸਿੰਘ ਜੀ ਦਾ ਚਿਹਰਾ-ਮੋਹਰਾ ਹੂ-ਬ-ਹੂ ਦਸਮੇਸ਼ ਪਿਤਾ ਦੇ ਚਿਹਰੇ ਨਾਲ ਮੇਲ ਖਾਂਦਾ ਸੀ।