ਸੋਹਿਲਾ ਬਾਣੀ ਦੇ ਸ਼ਬਦ ‘ਆਰਤੀ’ ਦਾ ਲੋਕਧਾਰਾਈ ਅਧਿਐਨ
ਗੁਰਬਾਣੀ ਸਿੱਧੇ ਤੌਰ ’ਤੇ ਲੋਕ-ਮਨ ਨਾਲ ਹੀ ਜੁੜੀ ਹੋਈ ਹੈ।
ਜਪੁ ਜੀ ਸਾਹਿਬ ਵਿਚ ਪਰਮਾਤਮਾ ਦਾ ਸਰੂਪ
ਪਾਵਨ ਜਪੁ ਜੀ ਸਾਹਿਬ ਦਾ ਚਿੰਤਨ ਕਰਨ ’ਤੇ ਇੰਞ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਪੰਕਤੀਆਂ ਜਗਿਆਸੂ ਦੇ ਪ੍ਰਸ਼ਨਾਂ ਦੇ ਉੱਤਰ ਦੇ ਰਹੀਆਂ ਹੋਣ।
ਅਜ਼ੀਮ ਸ਼ਹੀਦ ਬਾਬਾ ਸੰਗਤ ਸਿੰਘ ਜੀ
ਦਸ ਗੁਰੂ ਸਾਹਿਬਾਨ ਭਾਵੇਂ ਸਰੀਰਕ ਤੌਰ ਉੱਤੇ ਵੱਖ-ਵੱਖ ਸਨ ਪਰੰਤੂ ਸਿਧਾਂਤ ਕਰਕੇ ਇਕ ਹੀ ਸਨ ਅਤੇ ਉਨ੍ਹਾਂ ਅੰਦਰ ਇਕ ਅਕਾਲ ਜੋਤਿ ਪ੍ਰਵਰਤਿਤ ਸੀ।
ਸ਼ਹੀਦ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ
ਬਾਬਾ ਦੀਪ ਸਿੰਘ ਜੀ ਜੰਗਾਂ-ਯੁੱਧਾਂ ਦੇ ਨਾਲ-ਨਾਲ ਨਾਮ-ਸਿਮਰਨ ਦੇ ਵੀ ਪੱਕੇ ਅਭਿਆਸੀ ਸਨ।
ਵਾਹ ਵਾਹ ਗੋਬਿੰਦ ਸਿੰਘ
ਡਰ ਨੂੰ ਕੱਟ ਕੇ ਰੱਖ ਦੇਣ ਵਾਲੇ ਮਾਲਕ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਜਿਸ ਨਾਲ ਸੰਸਾਰਿਕ ਮਨੁੱਖਾਂ ਦੇ ਡਰ ਭਾਵ ਸ਼ੰਕੇ-ਸੰਸੇ ਆਦਿ ਦੌੜ ਜਾਂਦੇ ਹਨ।