ਬਾਪੂ ਪੀਣੀ ਛੱਡ ਸ਼ਰਾਬ
ਮਿੱਟੀ ਵਿਚ ਮਿਲਾ ਕੇ ਰੱਖ ’ਤੇ, ਬੜੇ-ਬੜੇ ਰਜਵਾੜੇ ਇਸ ਨੇ।
ਇਸ ਨੂੰ ਪੀ ਕੇ ਸੁੱਝੇ ਸ਼ਰਾਰਤ, ਪਾਏ ਬੜੇ ਪੁਆੜੇ ਇਸ ਨੇ।
ਕੌਮ ਲਈ ਮਰ ਮਿਟਣਾ
ਖ਼ਾਤਰ ਕੌਮ ਦੀ ਪਿਆ ਜੋ ਵਾਰਨਾ ਸੀ, ਲੁਕਾ ਕੇ ਰੱਖਿਆ ਨਾ ਦਿੱਤਾ ਉਹ ਵਾਰ ਸਿੰਘੋ!
ਸੁਣੋਂ ਗੱਲਾਂ ਜੇ ਰੋਮ ਨੇ ਖੜ੍ਹੇ ਹੁੰਦੇ, ਜਿੱਤਿਆ ਸੁਣ ਕੇ ਜਾਂਦਾ ਹੈ ਹਾਰ ਸਿੰਘੋ!
ਸਭਰਾਉਂ ਦੀ ਲੜਾਈ ਇਤਿਹਾਸ ਦੀ ਲਹੂ-ਭਿੱਜੀ ਅਮਰ ਦਾਸਤਾਨ
ਅੰਗਰੇਜ਼ਾਂ ਜਿਹੀ ਚਤੁਰ, ਸ਼ਕਤੀਸ਼ਾਲੀ ਕੌਮ ਤੋਂ ਬਿਨਾਂ ਗ਼ਦਾਰਾਂ ਦੀਆਂ ਜ਼ਹਿਰੀਲੀਆਂ ਸਾਜ਼ਿਸ਼ਾਂ ਦਾ ਸਿਦਕਦਿਲੀ ਨਾਲ ਸਿੱਖਾਂ ਨੇ ਟਾਕਰਾ ਕਰਦਿਆਂ ਆਪਣੇ ਲਹੂ ਨਾਲ ਇਤਿਹਾਸ ਦੇ ਸਫ਼ੇ ’ਤੇ ਦੇਸ਼-ਭਗਤੀ ਅਤੇ ਸੂਰਬੀਰਤਾ ਦੀ ਅਣਖੀ ਕਹਾਣੀ ਲਿਖੀ।
ਲਾਸਾਨੀ ਸਿੱਖ ਦਾਸਤਾਨ ਵੱਡਾ ਘੱਲੂਘਾਰਾ
ਇਤਿਹਾਸ ਮੁਤਾਬਿਕ ਇਸ ਘੱਲੂਘਾਰੇ ਵਿਚ ਤਕਰੀਬਨ 30 ਹਜ਼ਾਰ ਸਿੰਘ, ਸਿੰਘਣੀਆਂ ਸ਼ਹੀਦ ਹੋਏ ਸਨ; ਤਕਰੀਬਨ ਉਸ ਸਮੇਂ ਦੀ ਮੌਜੂਦਾ ਅੱਧੀ ਕੌਮ।
ਸਿਫ਼ਤੀ ਦੇ ਘਰ ਸ੍ਰੀ ਅੰਮ੍ਰਿਤਸਰ ਦੀਆਂ ਕੁਝ ਪਹਿਲ-ਕਦਮੀਆਂ
ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਸ਼ਹਿਰ ਵਿਚ ਬੜੇ-ਬੜੇ ਬਾਗ਼ ਸਨ ਅਤੇ ਖਾਸ ਕਰਕੇ ਉਥੋਂ ਦਾ ਸ਼ਾਲਾਮਾਰ ਬਾਗ਼ ਜਗਤ-ਪ੍ਰਸਿੱਧ ਸੀ।
ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਅਨੁਸਾਰ – ਪੰਜ ਠੱਗ
ਗੁਰੂ ਸਾਹਿਬ ਇਥੇ ਗੁਰਬਾਣੀ ਵਿਚ ਅਧਿਆਤਮਿਕ ਠੱਗਾਂ ਦਾ ਵਰਣਨ ਕਰਦੇ ਹਨ ਜਿਨ੍ਹਾਂ ਦੁਆਰਾ ਅਸੀਂ ਸਾਰੀ ਉਮਰ ਲੁੱਟ ਖਾਈ ਜਾ ਰਹੇ ਹਾਂ ਪਰ ਸਾਨੂੰ ਇਨ੍ਹਾਂ ਠੱਗਾਂ ਦੀ ਤੇ ਇਨ੍ਹਾਂ ਦੀ ਠੱਗੀ ਦੀ ਪਛਾਣ ਨਹੀਂ ਆਉਂਦੀ।
ਜਨਮ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਸੰਖੇਪ ਅਧਿਐਨ
ਸਿੱਖ-ਪਰੰਪਰਾ ਵਿਚ ਵਿਸ਼ੇਸ਼ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪ੍ਰਚਲਿਤ ਰਵਾਇਤਾਂ, ਚਮਤਕਾਰਾਂ, ਉਪਦੇਸ਼ਾਂ ਤੇ ਇਤਿਹਾਸਕ ਘਟਨਾਵਾਂ ਬਾਰੇ ਮੌਖਿਕ ਪਰੰਪਰਾਵਾਂ ਦੇ ਲਿਖਤੀ ਸੰਗ੍ਰਹਿ ਨੂੰ ਜਨਮ ਸਾਖੀ ਪਰੰਪਰਾ ਦਾ ਨਾਂ ਦਿੱਤਾ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਸੰਗ ਵਿਚ-ਅਜੋਕੀ ਨਾਰੀ
ਗ੍ਰਿਹਸਤ ਜੀਵਨ ਨੂੰ ਅੱਗੇ ਤੋਰਨਾ, ਚੰਗਾ ਜੀਵਨ ਪ੍ਰਦਾਨ ਕਰਨਾ ਇਕ ਨਾਰੀ ਦੀ ਹੀ ਦੇਣ ਹੋ ਸਕਦੀ ਹੈ
ਸਲੋਕ ਸਹਸਕ੍ਰਿਤੀ (ਇਕ ਅਧਿਐਨ)
‘ਸਲੋਕ ਸਹਸਕ੍ਰਿਤੀ’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 1353 ਤੋਂ 1360 ਤਕ ਵਿਦਮਾਨ ਹੈ। ਸਲੋਕਾਂ ਦੀ ਕੁੱਲ ਗਿਣਤੀ 71 ਹੈ। ‘ਸਲੋਕ ਸਹਸਕ੍ਰਿਤੀ ਮਹਲਾ 1’ ਸਿਰਲੇਖ ਹੇਠ ਚਾਰ ਸਲੋਕ ਪੰਨਾ 1353 ਉੱਪਰ ਆਰੰਭ ਵਿਚ ਦਰਜ ਹਨ ਜਿਸ ਦਾ ਭਾਵ ਹੈ ਕਿ ਇਹ ਚਾਰ ਸਲੋਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੇ ਗਏ ਹਨ। […]
ਭਗਤ ਰਵਿਦਾਸ ਜੀ ਦੀ ਬਾਣੀ ਵਿਚ ਮੁਕਤੀ ਦਾ ਸੰਕਲਪ
ਭਗਤ ਰਵਿਦਾਸ ਜੀ ਦੀ ਬਾਣੀ ਵਿਚ ਮੁਕਤੀ ਲਈ ਤਿੰਨ ਸਾਧਨ-ਗਿਆਨ ਮਾਰਗ, ਕਰਮ ਮਾਰਗ ਅਤੇ ਭਗਤੀ ਮਾਰਗ ਦਰਸਾਏ ਗਏ ਹਨ।