ਕਿਵ ਸਚਿਆਰਾ ਹੋਈਐ ਜਪੁ ਜੀ ਸਾਹਿਬ ਦੇ ਆਧਾਰ ’ਤੇ
ਸੱਚ ਅਕਾਲ ਪੁਰਖ ਦਾ ਗੁਣ ਹੈ ਤੇ ਅੰਤਮ ਅਰਥ ਵਿਚ ਸੱਚ ਆਪ ਅਕਾਲ ਪੁਰਖ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੁਕਮ ਦਾ ਸੰਕਲਪ
ਹੁਕਮ ਵਿਚ ਹੀ ਕਰਮ ਅਤੇ ਮਿਹਰ ਦਾ ਵਰਤਾਰਾ ਹੈ, ਹੁਕਮ ਵਿਚ ਮਨੁੱਖ ਨੂੰ ਕਰਮ ਕਰਨ ਦੀ, ਉੱਦਮ ਕਰਨ ਦੀ ਤਾਕੀਦ ਹੈ, ਆਲਸ ਅਪਣਾਉਣ ਜਾਂ ਹੱਥ ’ਤੇ ਹੱਥ ਧਰ ਕੇ ਬੈਠਣ ਦੀ ਨਹੀਂ।
ਗੁਰੂ ਗ੍ਰੰਥ ਅਤੇ ਪੰਥ
ਧਰਤੀ ਅਤੇ ਮਨੁੱਖਤਾ ਦੀ ਇਸ ਸੱਦ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਰੱਬੀ ਰਹਿਮਤਾਂ ਦੀ ਦਾਤ ਝੋਲੀ ਪੁਆ ਕੇ ਤਪਦੀ ਧਰਾਂ ’ਤੇ ਨੂਰ ਵਾਂਙੂੰ ਪ੍ਰਗਟ ਹੋਏ।
ਗੁਰਮਤਿ ਵਿਚ ਸੂਰਮੇ ਅਤੇ ਸ਼ਹਾਦਤ ਦਾ ਸੰਕਲਪ
ਸਿੱਖ ਇਤਿਹਾਸ ਸੂਰਮਤਾਈ ਅਤੇ ਸ਼ਹਾਦਤਾਂ ਦੀ ਲੜੀ ਦੀ ਉਹ ਵਿਲੱਖਣ ਗੌਰਵ-ਗਾਥਾ ਹੈ ਜਿਸ ਦੀ ਬਰਾਬਰੀ ਕਰਨ ਦੀ ਸਮਰੱਥਾ ਸ਼ਾਇਦ ਦੁਨੀਆਂ ਦੀ ਕਿਸੇ ਵੀ ਕੌਮ ਦੇ ਇਤਿਹਾਸ ਵਿਚ ਨਹੀਂ।
ਖ਼ਾਲਸਈ ਹੋਲਾ
ਗੁਰੂ ਕਾ ਸਿੱਖ, ਕਰਤਾ ਪੁਰਖ ਦਾ ਪੁਜਾਰੀ ਤੇ ਉਸ ਕਾਦਰ ਦੀ ਕੁਦਰਤ ਤੋਂ ਸਦਾ ਬਲਿਹਾਰੀ ਜਾਣ ਵਾਲਾ ਹੈ।
ਕ੍ਰਾਂਤੀਕਾਰੀ ਵਿਚਾਰਧਾਰਾ ਦੇ ਪ੍ਰਚਾਰਕ ਭਗਤ ਰਵਿਦਾਸ ਜੀ
ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਭਾਵੇਂ ਅਧਿਆਤਮਕ ਅਵਸਥਾ ਦੇ ਅਧਾਰ ’ਤੇ ਰਚੀ ਹੈ ਪਰ ਇਸ ਤੋਂ ਸਮਾਜਕ ਸੇਧ ਵੀ ਪ੍ਰਾਪਤ ਹੁੰਦੀ ਹੈ।
ਸੋ ਕਿਉ ਮੰਦਾ ਆਖੀਐ
ਪੁਰਸ਼ ਹੋਵੇ ਜਾਂ ਇਸਤਰੀ, ਗੁਰੂ ਸਾਹਿਬ ਦੁਆਰਾ ਪ੍ਰਭੂ-ਨਾਮ ਤੇ ਸ਼ੁਭ ਕਰਮਾਂ ਦੁਆਰਾ ਉਧਾਰ ਹੋਣ ਦਾ ਗੁਰਮਤਿ ਗਾਡੀ ਮਾਰਗ ਦਰਸਾਇਆ ਗਿਆ ਹੈ।