ਸ੍ਰੀ ਗੁਰੂ ਅੰਗਦ ਦੇਵ ਜੀ-ਜੀਵਨ ਅਤੇ ਸੰਦੇਸ਼
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮਾਤ-ਭਾਸ਼ਾ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬੜਾ ਕੰਮ ਕੀਤਾ, ਬੱਚਿਆਂ ਲਈ ਗੁਰਮੁਖੀ ਅੱਖਰਾਂ ਵਿਚ ਬਾਲ-ਬੋਧ ਤਿਆਰ ਕਰਵਾਏ ਅਤੇ ਖਡੂਰ ਸਾਹਿਬ ਵਿਖੇ ਪੰਜਾਬੀ ਦੀ ਪਹਿਲੀ ਪਾਠਸ਼ਾਲਾ ਸਥਾਪਿਤ ਕੀਤੀ।
ਸ੍ਰੀ ਗੁਰੂ ਅੰਗਦ ਦੇਵ ਜੀ – ਸ਼ਬਦ ਸੂਰ, ਬਲਵੰਤ
ਸ੍ਰੀ ਗੁਰੂ ਅੰਗਦ ਦੇਵ ਜੀ ‘ਨਿਰਭਉ’ ਸਨ। ਸ਼ਬਦ ਸੂਰ ਤੇ ਬਲਵੰਤ ਸਨ ਜਿਸ ਲਈ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਸੂਰਮਗਤੀ ਅਤੇ ਸ਼ੇਰ-ਗਰਜਣਾ ਸੀ।
ਸਿੱਖੀ ਸਰੂਪ ਅਤੇ ਅਸੀਂ
ਅਜੋਕੇ ਦੌਰ ਵਿਚ ਸਿੱਖੀ ਸਰੂਪ ਨੂੰ ਸੰਭਾਲਣਾ ਸਿੱਖ ਸਮਾਜ ਦਾ ਇਕ ਅਹਿਮ ਮੁੱਦਾ ਹੈ।
ਸੇਵਾ ਤੇ ਕੁਰਬਾਨੀ ਦੇ ਜਜ਼ਬੇ ਨੂੰ ਸਲਾਮ
ਜਦੋਂ ਵੀ ਸਿੱਖ ਪੰਥ ਦੀ ਲੀਡਰਸ਼ਿਪ ਨੇ ਕੋਈ ਸੁਚੱਜਾ ਤੇ ਰਚਨਾਤਮਕ ਪ੍ਰੋਗਰਾਮ ਉਲੀਕ ਕੇ ਪੰਥ ਨੂੰ ਆਵਾਜ਼ ਦਿੱਤੀ ਹੈ, ਪੰਥ ਨੇ ਸਭ ਹੱਦਾਂ-ਬੰਨੇ ਤੋੜ ਕੇ ਤਨ, ਮਨ, ਧਨ ਨਾਲ ਭਰਪੂਰ ਹੁੰਗਾਰਾ ਭਰਿਆ ਹੈ।
ਸਿਰੁ ਧਰਿ ਤਲੀ ਗਲੀ ਮੇਰੀ ਆਉ
ਸਿੱਖ ਆਪਣਾ ਸਾਰਾ ਕੁਝ ਤਿਆਗ ਕੇ ਗੁਰੂ ਦੇ ਚਰਨਾਂ ਵਿਚ ਪਹੁੰਚਦਾ ਹੈ, ਗੁਰੂ ਦੇ ਸਨਮੁਖ ਹੁੰਦਿਆਂ ਮੱਥਾ ਟੇਕ ਕੇ ਸੀਸ ਭੇਟ ਕਰਦਾ ਹੈ।
ਕੇਸ ਮਾਨਵਤਾ ਦਾ ਪ੍ਰਤੀਕ ਧਾਰਮਿਕ ਤੇ ਵਿਗਿਆਨਕ ਪਰਿਪੇਖ
ਕੇਸ ਕਿਸੇ ਖਾਸ ਧਰਮ, ਮਜ਼੍ਹਬ ਜਾਂ ਜਾਤੀ ਦੀ ਪਹਿਚਾਣ ਨਹੀਂ ਸਗੋਂ ਇਸ ਧਰਤੀ ਉੱਪਰ ਮਨੁੱਖਤਾ ਦੀ ਨਿਸ਼ਾਨੀ ਹੈ।
ਅੰਮ੍ਰਿਤ ਛਕਣ ਤੋਂ ਬਾਅਦ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਮਨੁੱਖਤਾ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਮੁਰਦਾ ਸਮਾਨ ਪਤਝੜ ਵਿੱਚੋਂ ਜਵਾਂਮਰਦੀ ਦੀ ਬਹਾਰ ਪੈਦਾ ਕੀਤੀ।
ਜਦੋਂ ਸਿੱਖ, ਗੁਰੂ-ਬੋਲਾਂ ’ਤੇ ਪੂਰੇ ਉਤਰੇ
ਜੇ ਗੁਰੂ ਸਿੱਖਾਂ ਲਈ ਆਪਾ ਵਾਰ ਸਕਦੇ ਹਨ ਤਾਂ ਸਿੱਖ ਦੇ ਤਾਂ ਜਿੰਨੇ ਵੀ ਸਿਰ ਹੋਣ, ਹਾਜ਼ਰ ਹਨ।
ਖਾਲਸਾ
ਖਾਲਸਾ ਇਕ ਨਿਸ਼ਾਨ ਹੈ ਜਿਸ ਪਰ ਤੁਸਾਂ ਸ਼ਹੀਦ ਹੋਣਾ ਹੈ ਤੇ ਸਭ ਕੁਛ ਸਦਕੇ ਕਰਨਾ ਹੈ।
ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ
ਸਿੱਖ ਧਰਮ, ਸਿੱਖ ਵਿਚਾਰਧਾਰਾ ਅਤੇ ਸਿੱਖ ਦਰਸ਼ਨ ਵਿਚ ‘ਅੰਮ੍ਰਿਤ’ ਅਤਿ ਵਿਸਤ੍ਰਿਤ ਅਰਥਾਂ ਵਿਚ ਸੰਚ੍ਰਿਤ ਅਤੇ ਸੰਗ੍ਰਹਿਤ ਹੋਇਆ ਹੈ।