ਬੇਦਾਵਾ
ਸਿੰਘਾਂ ਨੂੰ ਗੁਰੂ ਬੜਾ ਪਿਆਰਾ ਹੈ, ਗੁਰੂ ਹੀ ਸਿੰਘਾਂ ਦੇ ਪ੍ਰਾਣ ਹਨ, ਗੁਰੂ ਹੀ ਸਿੰਘਾਂ ਦੀ ਜਿੰਦ-ਜਾਨ ਹੈ।
ਭਗਤ ਧੰਨਾ ਜੀ – ਜੀਵਨ ਅਤੇ ਬਾਣੀ
ਭਗਤ ਧੰਨਾ ਜੀ ਪ੍ਰਥਾਇ ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ‘ਇਸ ਵਿਧੀ ਨੂੰ ਸੁਣ ਕੇ ਇਕ ਜੱਟ ਪਰਮਾਤਮਾ ਦੀ ਭਗਤੀ ਕਰਨ ਲੱਗਾ ਤੇ ਜਦੋਂ ਭਗਤੀ ਕਰਦਿਆਂ ਪ੍ਰਤੱਖ ਪ੍ਰਭੂ ਦਾ ਮਿਲਾਪ ਹੋ ਗਿਆ ਤਾਂ ਉਹ ਜੱਟ ਧੰਨਾ ਵਡਭਾਗੀ ਹੋ ਗਿਆ’, ਭਾਵ ਉਸ ਦਾ ਜੀਵਨ ਸਫਲ ਹੋ ਗਿਆ।
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ
ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਜਾਤ-ਪਾਤ ਨਹੀਂ ਸਨ ਮੰਨਦੇ।
ਸ੍ਰੀ ਗੁਰੂ ਅੰਗਦ ਦੇਵ ਜੀ – ਬਾਣੀ ਅਤੇ ਵਿਚਾਰਧਾਰਾ
ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ’ਚ ਗੁਰਮਤਿ-ਅਨੁਸਾਰੀ ਆਦਰਸ਼ ਸੇਵਕ ਦੇ ਗੁਣਾਂ ਦਾ ਵਿਵੇਚਨ ਕੀਤਾ ਗਿਆ ਹੈ।
ਮਹਾਨ ਜਰਨੈਲ ਸਰਦਾਰ ਬਘੇਲ ਸਿੰਘ ਕਰੋੜਾਸਿੰਘੀਆ
ਸ. ਬਘੇਲ ਸਿੰਘ ਦਾ ਜੀਵਨ ਇਕ ਵਹਿੰਦੇ ਨਿਰਮਲ ਚਸ਼ਮੇ ਵਾਂਗ ਸੀ। ਉਨ੍ਹਾਂ ਦੇ ਮਿਸਾਲੀ ਜੀਵਨ, ਉੱਚੇ ਆਚਰਨ, ਵਿਲੱਖਣ ਕਾਰਨਾਮੇ, ਪ੍ਰਾਪਤੀਆਂ, ਬਹਾਦਰੀ ਦੇ ਜੌਹਰ ਆਦਿ ਸਾਰੇ ਮਹਾਨ ਪੱਖ ਸਾਂਭਣ ਯੋਗ ਹਨ।
ਜਿਤੁ ਪੀਤੈ ਮਤਿ ਦੂਰਿ ਹੋਇ
ਗੁਰੂ ਪਾਤਸ਼ਾਹ ਜੀ ਸੰਕੇਤਕ ਰਮਜ਼ ਭਰੀ ਸ਼ੈਲੀ ਵਿਚ ਇਸ਼ਾਰਾ ਦਿੰਦੇ ਹਨ ਕਿ ਸ਼ਰਾਬ ਇਸ ਸੰਸਾਰ ’ਚ ਇਕ ਵੱਡਾ ਵਿਕਾਰ ਹੈ ਅਤੇ ਹੋਰ ਅਨੇਕਾਂ ਵਿਕਾਰਾਂ ਦਾ ਮੂਲ ਆਧਾਰ ਹੈ।