ਜੂਨ ’84 ਦਾ ਕਹਿਰ

ਪਹਿਲਾਂ ਸਾਨੂੰ ਅੰਮ੍ਰਿਤਸਰ ਦੀ ਜੇਲ੍ਹ ਵਿਚ ਰੱਖਿਆ ਗਿਆ, ਬਾਅਦ ਵਿਚ ਜੋਧਪੁਰ ਦੀ ਜੇਲ੍ਹ ਵਿਚ ਲੈ ਗਏ ਜਿੱਥੇ ਅਸੀਂ ਸਾਢੇ ਚਾਰ ਸਾਲ ਤਕ ਤਸ਼ੱਦਦ ਝੱਲਿਆ ਅਤੇ ਬਾਅਦ ਵਿਚ ਸਾਨੂੰ ਰਿਹਾਅ ਕੀਤਾ ਗਿਆ।

ਬੁੱਕਮਾਰਕ ਕਰੋ (0)

No account yet? Register

ਹੱਡ-ਬੀਤੀ – ਜੂਨ ਚੌਰਾਸੀ ‘ਚ ਜਦੋਂ ਪਾਕਿਸਤਾਨੋਂ ਜਥਾ ਵਾਪਸ ਪਰਤਿਆ

ਪਾਕਿਸਤਾਨੀ ਅਧਿਕਾਰੀ ਇਹ ਫ਼ੈਸਲਾ ਲੈ ਚੁਕੇ ਸਨ ਕਿ ਜਥੇ ਨੂੰ ਵਾਪਸ ਗੁਰਦੁਆਰਾ ਡੇਰਾ ਸਾਹਿਬ ਭੇਜ ਦਿੱਤਾ ਜਾਵੇ।

ਬੁੱਕਮਾਰਕ ਕਰੋ (0)

No account yet? Register

ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰ ਕੇ

ਸਵਾਲ ਉੱਠਦਾ ਹੈ ਕਿ ਇੰਨੇ ਸਾਲਾਂ ਪਿੱਛੋਂ ਇਕ ਸਰਕਾਰੀ ਵਜ਼ੀਰ ਨੇ ਇਸ ਸੱਚਾਈ ਨੂੰ ਹੁਣ ਕਿਉਂ ਕਬੂਲ ਕੀਤਾ ਜਦੋਂਕਿ ਪਿਛਲੀਆਂ ਸਰਕਾਰਾਂ, ਸਮੇਤ ਪਾਰਲੀਮੈਂਟ ਦੇ, ਸਾਰੀ ਦੁਨੀਆਂ ਨੂੰ ਇਸ ਬਾਰੇ ਝੂਠ ਬੋਲ ਤੇ ਝੂਠ ਲਿਖ ਕੇ ਗੁੰਮਰਾਹ ਕਰਦੀਆਂ ਆ ਰਹੀਆਂ ਸਨ!

ਬੁੱਕਮਾਰਕ ਕਰੋ (0)

No account yet? Register

ਹੱਡ-ਬੀਤੀ – ਜਦ ਮਾਸੂਮ ਬੱਚੇ ਬਲਦੀ ਅੱਗ ਵਿਚ ਸੁੱਟੇ ਗਏ !

ਫੌਜੀ ਬੀਬੀਆਂ ਕੋਲੋਂ ਬੱਚੇ ਖੋਹ ਰਹੇ ਸਨ ਪਰ ਬੀਬੀਆਂ ਬੱਚਿਆਂ ਨੂੰ ਨਹੀਂ ਛੱਡ ਰਹੀਆਂ ਸਨ ਤਾਂ ਇਕ ਫੌਜੀ ਬੀਬੀ ਦੀਆਂ ਬਾਹਾਂ ਫੜਦਾ ਤੇ ਦੂਸਰਾ ਉਸ ਪਾਸੋਂ ਬੱਚਾ ਖੋਂਹਦਾ, ਫਿਰ ਬਲਦੀ ਅੱਗ ਵਿਚ ਸੁੱਟ ਦਿੰਦਾ।

ਬੁੱਕਮਾਰਕ ਕਰੋ (0)

No account yet? Register

ਹੱਡ-ਬੀਤੀ – ਫ਼ੌਜੀ ਸਾਕਾ

ਗਲੀ ਵਿਚ 30-40 ਸਿੱਖਾਂ ਨੂੰ ਪਿੱਛੇ ਬਾਹਾਂ ਬੰਨ੍ਹ ਕੇ ਪਹਿਲਾਂ ਹੀ ਬਿਠਾਇਆ ਹੋਇਆ ਸੀ ਤੇ ਰਾਈਫਲਾਂ ਦੇ ਬੱਟਾਂ, ਸੋਟੀਆਂ ਜਾਂ ਬੂਟਾਂ ਦੇ ਠੁੱਡਿਆਂ ਨਾਲ ਬੁਰੀ ਤਰ੍ਹਾਂ ਮਾਰ ਰਹੇ ਸਨ।

ਬੁੱਕਮਾਰਕ ਕਰੋ (0)

No account yet? Register

ਹੱਡ-ਬੀਤੀ – ਜੂਨ 1984 ਦੇ ਅੱਖੀਂ ਡਿੱਠੇ ਹਾਲਾਤ

ਗੁਰੂ ਸੰਗਤ ਦੇ ਕੁਝ ਪ੍ਰਾਣੀ ਵਰ੍ਹਦੀ ਗੋਲੀ ਦੇ ਵਿਚ ਹੀ ਪਰਕਰਮਾ ਦੇ ਕਮਰਿਆਂ ਵਿਚ ਜਾਂ ਜਿੱਥੇ ਕਿਤੇ ਵੀ ਕਿਸੇ ਨੂੰ ਜਗ੍ਹਾ ਮਿਲੀ, ਚਲੇ ਗਏ।

ਬੁੱਕਮਾਰਕ ਕਰੋ (0)

No account yet? Register