ਸੀਤਲ ਜੀ ਦੇ ਢਾਡੀ ਪ੍ਰਸੰਗਾਂ ਵਿਚ ਪੰਜਾਬ-ਪਿਆਰ
ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਆਪਣੇ ਬਹੁਪੱਖੀ ਗੁਣਾਂ ਕਰਕੇ ਨਾਮਣਾ ਖੱਟਿਆ ਹੈ।
ਸਮਕਾਲੀ ਜਨ-ਜੀਵਨ ਤੇ ਸੀਤਲ ਜੀ ਦੀ ਜੀਵਨੀ
ਉਨ੍ਹਾਂ ਦਾ ਸੰਪੂਰਨ ਵਾਰਾਂ ਦਾ ਸੰਗ੍ਰਹਿ, ਕੁਝ ਨਾਵਲ, ਸਿੱਖ ਇਤਿਹਾਸ ਦੇ ਸੋਮੇ ਤੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਜਨਮ 7 ਅਗਸਤ 1909 ਤੋਂ ਲੈ ਕੇ ਅਗਸਤ 2009 ਤਕ ਪੂਰੇ ਸੌ ਸਾਲ ਦੇ ਪੰਜਾਬ ਦੀ ਸਮਾਜਿਕ ਤੇ ਧਾਰਮਿਕ ਪੱਖ ਦੀ ਤਸਵੀਰ ਸਾਡੇ ਅੱਖਾਂ ਅੱਗੇ ਘੁੰਮ ਜਾਂਦੀ ਹੈ।
ਸਿੱਖ ਪੰਥ ਦੇ ਬਾਦਸ਼ਾਹ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ
ਜਿੱਥੇ ਉਹ ਮਹਾਨ ਕਵੀ ਸਨ, ਉਥੇ ਉਹ ਮਹਾਨ ਨਾਵਲਕਾਰ, ਗੀਤਕਾਰ ਅਤੇ ਕਮਾਲ ਦੇ ਨਿਬੰਧਕਾਰ ਵੀ ਸਨ।
ਸੀਤਲ ਜੀ ਦਾ ਇਤਿਹਾਸਕ ਨਾਵਲ ਮਹਾਰਾਜਾ ਦਲੀਪ ਸਿੰਘ
ਇਸ ਨਾਵਲ ਦਾ ਅਰੰਭ ਸੰਧਾਂਵਾਲੀਆਂ ਦੁਆਰਾ ਪੰਜ ਸਾਲ ਤੇ ਗਿਆਰਾਂ ਦਿਨ ਦੇ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਬਾਦਸ਼ਾਹ ਬਣਾਉਣ ਦੇ ਘਟਨਾ-ਪ੍ਰਸੰਗ ਨਾਲ ਹੁੰਦਾ ਹੈ
ਢਾਢੀ ਕਰੇ ਪਸਾਉ ਸਬਦੁ ਵਜਾਇਆ (ਸੀਤਲ ਜੀ ਦੇ ਪਾਠਕ ਹੋਣ ਦਾ ਅਨੁਭਵ)
ਲੇਖਕ ਕੋਈ ਅਸਮਾਨ ਤੋਂ ਉਤਰੀ ਘੜੀ-ਘੜਾਈ ਸ਼ਖ਼ਸੀਅਤ ਨਹੀਂ ਹੁੰਦਾ, ਵਕਤ ਦੇ ਥਪੇੜਿਆਂ ਤੇ ਜੀਵਨ-ਰਾਹ ਦੀਆਂ ਦੁਸ਼ਵਾਰੀਆਂ ਨੂੰ ਖਿੜੇ-ਮੱਥੇ ਝਾਗਦਾ, ਹਨ੍ਹੇਰੇ ਵਿਚ ਜੂਝ ਕੇ ਚਾਨਣ ਦੀ ਤਲਾਸ਼ ਕਰਨ ਵਾਲਾ, ਸਿਰੜੀ ਜੀਊੜਾ ਹੁੰਦਾ ਹੈ।
ਢਾਡੀ ਕਲਾ ਦੇ ਇਤਿਹਾਸ ਵਿਚ ਸੀਤਲ ਜੀ ਦਾ ਸਥਾਨ
ਪੰਥਕ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ-ਸ਼੍ਰੇਣੀ ਵਿੱਚੋਂ ਸਭ ਤੋਂ ਵੱਧ ਪੜ੍ਹੇ-ਲਿਖੇ ਹੋਣ ਕਰਕੇ ਅਤੇ ਸਿੱਖ ਇਤਿਹਾਸ ਪ੍ਰਤੀ ਪੂਰੀ ਜਾਣਕਾਰੀ ਰੱਖਣ ਕਰਕੇ ਬਹੁਤ ਉੱਚਾ ਰੁਤਬਾ ਹੈ।
ਗਿਆਨੀ ਸੋਹਣ ਸਿੰਘ ਸੀਤਲ ਦੀ ਇਤਿਹਾਸਕਾਰੀ (ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਦੇ ਸੰਦਰਭ ਵਿਚ)
ਗਿਆਨੀ ਸੋਹਣ ਸਿੰਘ ਸੀਤਲ ਪੰਜਾਬ ਅਤੇ ਪੰਜਾਬੀਅਤ ਦੇ ਅਲੰਬਰਦਾਰ ਕਹਾਉਣ ਵਾਲੇ ਵਿਦਵਾਨਾਂ, ਇਤਿਹਾਸਕਾਰਾਂ, ਢਾਡੀਆਂ , ਵਾਰਕਾਰਾਂ, ਨਾਵਲਕਾਰਾਂ, ਕਵੀਆਂ ਆਦਿ ਵਿਚ ਸਤਿਕਾਰਯੋਗ ਸਥਾਨ ਪ੍ਰਾਪਤ ਸ਼ਖ਼ਸੀਅਤ ਸਨ।
ਅੰਤਿਮ ਸਵਾਸ ਤੋਂ ਪਹਿਲਾਂ-ਸੀਤਲ ਜੀ
ਵਾਹਿਗੁਰੂ ਦੀ ਰਹਿਮਤ, ਸਾਜ਼ ਚੁੱਕ ਕੇ ਪਿੰਡੋਂ ਤੁਰਿਆਂ ਨੂੰ ਜਿਹੜੇ ਮਜ਼ਾਕ ਕਰਦੇ ਸਨ ਉਹੀ ਸਾਡੇ ਪ੍ਰਸੰਸਕ ਬਣ ਗਏ।
ਗਿ. ਸੋਹਣ ਸਿੰਘ ਸੀਤਲ ਦਾ ਸਾਹਿਤਕ ਸਫ਼ਰ
ਇਕ ਢਾਡੀ ਦੇ ਰੂਪ ਵਿਚ ਸੀਤਲ ਜੀ ਨੇ ਪੰਜਾਬ ਦੇ ਚੱਪੇ-ਚੱਪੇ ਨੂੰ ਗਾਹਿਆ ਤੇ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ।
ਗਿਆਨੀ ਸੋਹਣ ਸਿੰਘ ਸੀਤਲ ਦੀ ਢਾਡੀ ਕਲਾ : ਸਰੂਪ ਤੇ ਸੰਦਰਭ
ਗਿਆਨੀ ਸੋਹਣ ਸਿੰਘ ਸੀਤਲ, ਕੇਵਲ ਢਾਡੀ-ਕਲਾ ਦੇ ਅਕਾਸ਼ ਵਿਚ ਧਰੂ ਤਾਰੇ ਵਾਂਗ ਹੀ ਨਹੀਂ ਚਮਕੇ ਸਗੋਂ ਇਕ ਉਚ-ਕੋਟੀ ਦੇ ਸਾਹਿਤਕਾਰ ਵਜੋਂ ਵੀ ਉਨ੍ਹਾਂ ਨੇ ਆਪਣੀ ਨਿਵੇਕਲੀ ਪਛਾਣ ਸਥਾਪਿਤ ਕੀਤੀ।