ਸਮਕਾਲੀ ਜਨ-ਜੀਵਨ ਤੇ ਸੀਤਲ ਜੀ ਦੀ ਜੀਵਨੀ

ਉਨ੍ਹਾਂ ਦਾ ਸੰਪੂਰਨ ਵਾਰਾਂ ਦਾ ਸੰਗ੍ਰਹਿ, ਕੁਝ ਨਾਵਲ, ਸਿੱਖ ਇਤਿਹਾਸ ਦੇ ਸੋਮੇ ਤੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਜਨਮ 7 ਅਗਸਤ 1909 ਤੋਂ ਲੈ ਕੇ ਅਗਸਤ 2009 ਤਕ ਪੂਰੇ ਸੌ ਸਾਲ ਦੇ ਪੰਜਾਬ ਦੀ ਸਮਾਜਿਕ ਤੇ ਧਾਰਮਿਕ ਪੱਖ ਦੀ ਤਸਵੀਰ ਸਾਡੇ ਅੱਖਾਂ ਅੱਗੇ ਘੁੰਮ ਜਾਂਦੀ ਹੈ।

ਬੁੱਕਮਾਰਕ ਕਰੋ (0)

No account yet? Register

ਸੀਤਲ ਜੀ ਦਾ ਇਤਿਹਾਸਕ ਨਾਵਲ ਮਹਾਰਾਜਾ ਦਲੀਪ ਸਿੰਘ

ਇਸ ਨਾਵਲ ਦਾ ਅਰੰਭ ਸੰਧਾਂਵਾਲੀਆਂ ਦੁਆਰਾ ਪੰਜ ਸਾਲ ਤੇ ਗਿਆਰਾਂ ਦਿਨ ਦੇ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਬਾਦਸ਼ਾਹ ਬਣਾਉਣ ਦੇ ਘਟਨਾ-ਪ੍ਰਸੰਗ ਨਾਲ ਹੁੰਦਾ ਹੈ

ਬੁੱਕਮਾਰਕ ਕਰੋ (0)

No account yet? Register

ਢਾਢੀ ਕਰੇ ਪਸਾਉ ਸਬਦੁ ਵਜਾਇਆ (ਸੀਤਲ ਜੀ ਦੇ ਪਾਠਕ ਹੋਣ ਦਾ ਅਨੁਭਵ)

ਲੇਖਕ ਕੋਈ ਅਸਮਾਨ ਤੋਂ ਉਤਰੀ ਘੜੀ-ਘੜਾਈ ਸ਼ਖ਼ਸੀਅਤ ਨਹੀਂ ਹੁੰਦਾ, ਵਕਤ ਦੇ ਥਪੇੜਿਆਂ ਤੇ ਜੀਵਨ-ਰਾਹ ਦੀਆਂ ਦੁਸ਼ਵਾਰੀਆਂ ਨੂੰ ਖਿੜੇ-ਮੱਥੇ ਝਾਗਦਾ, ਹਨ੍ਹੇਰੇ ਵਿਚ ਜੂਝ ਕੇ ਚਾਨਣ ਦੀ ਤਲਾਸ਼ ਕਰਨ ਵਾਲਾ, ਸਿਰੜੀ ਜੀਊੜਾ ਹੁੰਦਾ ਹੈ।

ਬੁੱਕਮਾਰਕ ਕਰੋ (0)

No account yet? Register

ਢਾਡੀ ਕਲਾ ਦੇ ਇਤਿਹਾਸ ਵਿਚ ਸੀਤਲ ਜੀ ਦਾ ਸਥਾਨ

ਪੰਥਕ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ-ਸ਼੍ਰੇਣੀ ਵਿੱਚੋਂ ਸਭ ਤੋਂ ਵੱਧ ਪੜ੍ਹੇ-ਲਿਖੇ ਹੋਣ ਕਰਕੇ ਅਤੇ ਸਿੱਖ ਇਤਿਹਾਸ ਪ੍ਰਤੀ ਪੂਰੀ ਜਾਣਕਾਰੀ ਰੱਖਣ ਕਰਕੇ ਬਹੁਤ ਉੱਚਾ ਰੁਤਬਾ ਹੈ।

ਬੁੱਕਮਾਰਕ ਕਰੋ (0)

No account yet? Register

ਗਿਆਨੀ ਸੋਹਣ ਸਿੰਘ ਸੀਤਲ ਦੀ ਇਤਿਹਾਸਕਾਰੀ (ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਦੇ ਸੰਦਰਭ ਵਿਚ)

ਗਿਆਨੀ ਸੋਹਣ ਸਿੰਘ ਸੀਤਲ ਪੰਜਾਬ ਅਤੇ ਪੰਜਾਬੀਅਤ ਦੇ ਅਲੰਬਰਦਾਰ ਕਹਾਉਣ ਵਾਲੇ ਵਿਦਵਾਨਾਂ, ਇਤਿਹਾਸਕਾਰਾਂ, ਢਾਡੀਆਂ , ਵਾਰਕਾਰਾਂ, ਨਾਵਲਕਾਰਾਂ, ਕਵੀਆਂ ਆਦਿ ਵਿਚ ਸਤਿਕਾਰਯੋਗ ਸਥਾਨ ਪ੍ਰਾਪਤ ਸ਼ਖ਼ਸੀਅਤ ਸਨ।

ਬੁੱਕਮਾਰਕ ਕਰੋ (0)

No account yet? Register

ਗਿਆਨੀ ਸੋਹਣ ਸਿੰਘ ਸੀਤਲ ਦੀ ਢਾਡੀ ਕਲਾ : ਸਰੂਪ ਤੇ ਸੰਦਰਭ

ਗਿਆਨੀ ਸੋਹਣ ਸਿੰਘ ਸੀਤਲ, ਕੇਵਲ ਢਾਡੀ-ਕਲਾ ਦੇ ਅਕਾਸ਼ ਵਿਚ ਧਰੂ ਤਾਰੇ ਵਾਂਗ ਹੀ ਨਹੀਂ ਚਮਕੇ ਸਗੋਂ ਇਕ ਉਚ-ਕੋਟੀ ਦੇ ਸਾਹਿਤਕਾਰ ਵਜੋਂ ਵੀ ਉਨ੍ਹਾਂ ਨੇ ਆਪਣੀ ਨਿਵੇਕਲੀ ਪਛਾਣ ਸਥਾਪਿਤ ਕੀਤੀ।

ਬੁੱਕਮਾਰਕ ਕਰੋ (0)

No account yet? Register