ਅਰਜ਼
ਤੇਰੀ ਜੂਹ ਅੰਦਰ, ਨੰਦ ਲਾਲ ਆਖੇ, ਤੂੰ ਹੀ ਤੂੰ ਹੈਂ ਤੂੰ, ਤੂੰ ਹੀ ਤੂੰ ਹੈਂ ਤੂੰ।
ਸਾਡੀ ਮਾਂ ਬੋਲੀ
ਭਲਾ ਏਸ ਨੇ ਸਦਾ ਸਭਸ ਦਾ ਮੰਗਿਆ ਹੈ,
ਵੱਡੀ ਪਰਉਪਕਾਰੀ ਸਾਡੀ ਮਾਂ ਬੋਲੀ।
ਲਸਾਨੀ ਯੋਧਾ ਅਕਾਲੀ ਫੂਲਾ ਸਿੰਘ
ਅਕਾਲੀ ਫੂਲਾ ਸਿੰਘ ਜੀ ਸਿੱਖ ਰਾਜ ਦੇ ਸਮੇਂ ਮਹਾਨ ਜਰਨੈਲ ਹੋਏ ਜਿੰਨ੍ਹਾਂ ਦਾ ਨਾਂ ਸੁਣਦਿਆਂ ਹੀ ਦੁਸ਼ਮਣ-ਦਲਾਂ ਨੂੰ ਕਾਂਬਾ ਛਿੜ ਪੈਂਦਾ ਸੀ।
ਸ਼ਹੀਦ ਭਾਈ ਤਾਰਾ ਸਿੰਘ ਵਾਂ
ਭਾਈ ਤਾਰਾ ਸਿੰਘ ਬੜਾ ਹਠੀ, ਜਪੀ, ਤਪੀ ਤੇ ਗੁਰਬਾਣੀ ਨਾਲ ਹਿੱਤ ਕਰਨ ਵਾਲਾ, ਗੁਰੂ-ਚਰਨਾਂ ਦਾ ਸ਼ਰਧਾਵਾਨ ਤੇ ਸਿਦਕੀ ਸਿੱਖ ਸੀ।
ਗੁਰੂ-ਪੰਥ ਦੇ ਪਾਂਧੀ ਬਣੀਏ!
ਅੱਜ ਗੁਰੂ-ਪੰਥ ਦੇ ਪਾਂਧੀਆਂ ਦੀ ਜ਼ਿੰਮੇਵਾਰੀ ਹੈ ਕਿ ਘਰ-ਘਰ ਤਕ ਜਾ ਕੇ ਗੁਰਬਾਣੀ, ਗੁਰੂ-ਉਪਦੇਸ਼ਾਂ ਨੂੰ ਪਹੁੰਚਾਉਣ ਤੇ ਰਾਜਨੀਤਿਕ, ਧਾਰਮਿਕ, ਸਮਾਜਿਕ ਖੇਤਰ ਵਿਚ ਦਿਨ-ਬ-ਦਿਨ ਵਧ ਰਹੀਆਂ ਬੁਰਿਆਈਆਂ ਨੂੰ ਰੋਕਣ, ਸੱਚ ਦ੍ਰਿੜ੍ਹ ਕਰਨ ਤੇ ਕਰਵਾਉਣ।
ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ/ਸੰਪੂਰਨਤਾ ਤਖ਼ਤ ਸਾਹਿਬ ਦੇ ਨਜ਼ਦੀਕ ਹੀ ਸੁਸ਼ੋਭਿਤ ਗੁਰਦੁਆਰਾ ਲਿਖਣਸਰ ਵਿਖੇ ਹੋਈ।
ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਕਰਮ ਸਿੰਘ-ਭਾਈ ਪਰਤਾਪ ਸਿੰਘ
ਸੱਚਮੁੱਚ ਹੀ ਸ਼ਹੀਦ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੇ ਆਪਣੀਆਂ ਮਹਾਨ ਸ਼ਹੀਦੀਆਂ ਨਾਲ ਸਿੱਖ ਇਤਿਹਾਸ ਨੂੰ ਚਾਰ ਚੰਨ ਲਾ ਦਿੱਤੇ ਤੇ ਅੰਗਰੇਜ਼ਾਂ ਦੇ ਸ਼ਾਹੀ ਮਹੱਲ ਦੇ ਥੰਮ੍ਹ ਹਿਲਾ ਦਿੱਤੇ।
ਭਗਤ ਨਾਮਦੇਵ ਜੀ ਦਾ ਸਾਹਿਤਕ ਤੇ ਸਮਾਜਿਕ ਪ੍ਰਭਾਵ
ਭਗਤ ਨਾਮਦੇਵ ਜੀ ਕੋਲ ਕਲਿਆਣਕਾਰੀ ਚਿੰਤਨ ਅਤੇ ਸਮਾਜ ਨੂੰ ਘੋਖਣ ਵਾਲੀ ਦ੍ਰਿਸ਼ਟੀ ਹੋਣ ਦੇ ਨਾਲ-ਨਾਲ ਇਕ ਮਹਾਨ ਕਵੀ ਦੇ ਗੁਣ ਵੀ ਸਨ।
ਦੀਵਾਲੀ ਤੋਂ ਬੰਦੀਛੋੜ ਦਿਵਸ
ਸਿੱਖਾਂ ਵਿਚ ਦੀਵਾਲੀ ਦਾ ਤਿਉਹਾਰ ‘ਬੰਦੀਛੋੜ ਦਿਵਸ’ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਇਸ ਦਿਨ ਸਿੱਖ-ਜਗਤ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦਾ ਹੈ।
ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ-ਬ੍ਰਿਤਾਂਤ
ਛੋਟੀ ਉਮਰ ਵਿਚ ਗੁਰੂ ਸਾਹਿਬ ਨੇ ਬਾਸਰਕੇ ਪਿੰਡ ਆ ਕੇ ਘੁੰਙਣੀਆਂ ਵੇਚਣ ਦੀ ਕਿਰਤ ਸ਼ੁਰੂ ਕੀਤੀ ਅਤੇ ਆਪਣੇ ਜੀਵਨ ਦਾ ਗੁਜ਼ਰਾਨ ਕਰਨ ਲੱਗੇ।