ਅਰਦਾਸ
ਆਪਣੇ ਦਿਲ ਦੀ ਗੱਲ ਨੂੰ ਬਿਨਾਂ ਕਿਸੇ ਲੁਕਾਅ ਦੇ ਪਰਮਾਤਮਾ ਨੂੰ ਦੱਸਣਾ ਹੀ ਅਰਦਾਸ ਹੈ।
ਨਿਤਨੇਮ
ਸਿੱਖ ਧਰਮ ਵਿਚ ਨਿਤਨੇਮ ਤੋਂ ਅਰਥ ਨਿਤਾਪ੍ਰਤੀ ਕਰਨ ਵਾਲਾ ਪਾਵਨ ਬਾਣੀਆਂ ਦਾ ਪਾਠ ਹੈ, ਜਿਸ ਨੂੰ ਨਿਤ ਕਰਨ ਦੀ ਗੁਰੂ ਸਾਹਿਬਾਨ ਵੱਲੋਂ ਹਦਾਇਤ ਹੈ।
ਗੁਰੂ ਮਾਨਿਓ ਗ੍ਰੰਥ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖੀ ਜੀਵਨ-ਜਾਚ, ਮਨੁੱਖੀ ਵਿਕਾਸ ਦੇ ਨਿਯਮ ਦਰਸਾਏ ਗਏ ਹਨ।
ਮਾਝ ਕੀ ਵਾਰ ਵਿਚ ਮਾਨਵਤਾ ਦਾ ਸੰਕਲਪ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਸਿੱਧੀ ਤੇ ਸਾਦੀ ਭਾਸ਼ਾ ਵਿਚ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ’ ਦਾ ਉਪਦੇਸ਼ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਨਵਤਾਵਾਦੀ ਸੰਕਲਪ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖੀ ਦੇ ਮੂਲ ਸਿਧਾਂਤ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੀ ਵਿਆਖਿਆ ਕੀਤੀ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ : 2 ਪੰਥ ਦੇ ਬੇਤਾਜ ਬਾਦਸ਼ਾਹ : ਬਾਬਾ ਖੜਕ ਸਿੰਘ ਜੀ
ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਬਾਬਾ ਖੜਕ ਸਿੰਘ ਜੀ ਪ੍ਰਮੁੱਖ ਸੁਧਾਰਕ ਸਿੱਖ ਆਗੂ ਵਜੋਂ ਸੰਸਾਰ ਦੇ ਸਨਮੁਖ ਹੋਏ।