ਭਾਈ ਨੰਦ ਲਾਲ ਜੀ ‘ਗੋਇਆ’
ਡੁੱਬਦੇ ਸਾਹਿਤ-ਗ੍ਰੰਥ ਦੇ ਬੁਲਬੁਲੇ ਤੋਂ, ਨੰਦ ਲਾਲ ਨੂੰ ਖੂਨੀ ਇਤਿਹਾਸ ਦਿੱਸਿਆ।
ਮੈਂ ਹਾਂ ਦੀਵਾਰ ਸਰਹਿੰਦ ਦੀ
ਮੌਤ ਤੋਂ ਅਸੀਂ ਨਾ ਡਰੀਏ, ਨਾ ਡਰੇ ਵੱਡੇ ਵੀਰੇ। ਅਸੀਂ ਸਿਰ ’ਤੇ ਬੰਨ੍ਹੀਏ ਕਫ਼ਨ, ਸਮਝ ਸ਼ਗਨਾਂ ਦੇ ਚੀਰੇ।
ਬਾਣੀ ਬਾਬੇ ਨਾਨਕ ਦੀ
ਬਾਣੀ ਗੁਰੂ, ਗੁਰੂ ਹੈ ਬਾਣੀ; ਬਾਣੀ ਬਾਬੇ ਨਾਨਕ ਦੀ।
ਭਗਤ ਰਵਿਦਾਸ ਜੀ ਦੀ ਬਾਣੀ ਦੀ ਆਧੁਨਿਕ ਯੁੱਗ ਵਿਚ ਪ੍ਰਸੰਗਿਕਤਾ
ਭਗਤ ਰਵਿਦਾਸ ਜੀ ਦਾ ਜਨਮ ਵੀ ਉਸ ਸਮੇਂ ਦੀਆਂ ਧਾਰਮਿਕ ਅਤੇ ਸਮਾਜਿਕ ਪ੍ਰਸਥਿਤੀਆਂ ਦੀ ਕੁੱਖ ਵਿੱਚੋਂ ਹੋਇਆ ਤੇ ਉਹ ਮੱਧਕਾਲੀਨ ਭਗਤੀ ਅੰਦੋਲਨ ਦੇ ਉੱਘੇ ਧਾਰਮਿਕ ਆਗੂ ਬਣੇ ਜਿਨ੍ਹਾਂ ਨੇ ਉੱਤਰੀ ਭਾਰਤ ਵਿਚ ਭਗਤੀ ਲਹਿਰ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾਇਆ।
ਸੈਣੁ ਭਣੈ ਭਜੁ ਪਰਮਾਨੰਦੇ
ੴ ਦਾ ਅਨਹਦ ਨਾਦ ਉਦੋਂ ਹੀ ਸੁਣਦਾ ਹੈ, ਜਦੋਂ ਸਰੀਰ ਤੇ ਮਨ ਦਖ਼ਲ ਦੇਣਾ ਬੰਦ ਕਰ ਦਿੰਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦਸੰਬਰ ਮਹੀਨੇ ਰਾਹੀਂ
ਜ਼ਰਾ ਕਿਆਸ ਕਰੀਏ ਕਿ ਕਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਸੀ ਕਿ ‘ਤੇਰੀ ਅਮਾਨਤ ਤੈਨੂੰ ਅਦਾ ਹੋਈ ਹੈ।’
ਬੀਬੀ ਭਾਗੋ ਉਰਫ਼ ਬੇਗਮ ਜੈਨਬੁਨਿਸਾ
ਸਿੱਖ ਇਤਿਹਾਸ ਦੁਨੀਆਂ ਦੇ ਇਤਿਹਾਸ ਨਾਲੋਂ ਬਿਲਕੁਲ ਨਿਵੇਕਲਾ, ਅੱਡਰਾ, ਅਸਚਰਜਤਾ ਭਰਪੂਰ, ਅਚੰਭਿਤ ਕਰਨ ਵਾਲਾ ਅਤੇ ਅਦੁੱਤੀ ਇਤਿਹਾਸ ਹੈ।
ਮਾਤਾ ਗੁਜਰੀ ਜੀ
ਮੁਸ਼ਕਲਾਂ ਨਾਲ ਭਰੇ ਸਮੇਂ ਵਿਚ ਵੱਡੇ-ਵੱਡੇ ਮਨੁੱਖ ਡੋਲ ਜਾਂਦੇ ਹਨ, ਪਰੰਤੂ ਮਾਤਾ ਗੁਜਰੀ ਜੀ ਨੇ ਜਿਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਜਿਸ ਦਲੇਰੀ ਨਾਲ ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।
ਨੀਂਹਾਂ ’ਚ ਖੜ੍ਹੇ ਮੁਸਕਰਾਉਂਦੇ ਦੋ ਚਾਨਣ ਦੇ ਮੁਨਾਰੇ
ਸੂਬੇ ਦੇ ਸਾਹਮਣੇ ਆਉਂਦਿਆਂ ਹੀ ਉਨ੍ਹਾਂ ਬੜੇ ਮਾਣਮੱਤੇ ਢੰਗ ਨਾਲ ਸਿਰ ਉੱਚਾ ਕਰ ਕੇ, ਛਾਤੀ ਤਾਣ ਕੇ ਅਤੇ ਬਾਹਾਂ ਉਲਾਰ ਕੇ ਉੱਚੀ ਆਵਾਜ਼ ਵਿਚ ਖ਼ਾਲਸਾਈ ਅਣਖ ਅਤੇ ਆਨ-ਸ਼ਾਨ ਦਾ ਪ੍ਰਤੀਕ ਮੁਲਾਕਾਤੀ ਨਾਅਰਾ/ਜੈਕਾਰਾ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ” ਉਚਾਰਿਆ।
ਛੋਟੇ ਸਾਹਿਬਜ਼ਾਦੇ ਸ਼ਹੀਦ
ਨਵਾਬ ਦੇ ਸਾਹਮਣੇ ਨਿਧੜਕ ਖਲੋ ਕੇ ਦੋਹਾਂ ਸਾਹਿਬਜ਼ਾਦਿਆਂ ਨੇ ਫ਼ਤਿਹ ਬੁਲਾਈ, ਸੁਣ ਕੇ ਸਾਰੇ ਦਰਬਾਰੀ ਦੰਗ ਰਹਿ ਗਏ।