ਚਮਕੌਰ ਦੀ ਗੜ੍ਹੀ ਦੇ ਸ਼ਹੀਦ : ਭਾਈ ਸੰਗਤ ਸਿੰਘ
ਚਮਕੌਰ ਦੀ ਜੰਗ ਤੋਂ ਪਹਿਲਾਂ ਬਾਬਾ ਸੰਗਤ ਸਿੰਘ ਨੇ ਬਸੀ ਕਲਾਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਪੰਡਤਾਣੀ ਛੁਡਾਉਣ, ਭੰਗਾਣੀ ਦਾ ਯੁੱਧ, ਅਗੰਮਪੁਰੇ ਦੀ ਲੜਾਈ, ਸਰਸਾ ਦੀ ਜੰਗ ਵਿਚ ਵੀ ਸੂਰਬੀਰਤਾ ਦਾ ਸਬੂਤ ਦਿੱਤਾ ਸੀ।
ਚਮਕੌਰ ਅਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਦੀ ਅਭੁੱਲ ਦਾਸਤਾਨ
ਚਮਕੌਰ ਅਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਦੌਰਾਨ ਚਾਰਾਂ ਸਾਹਿਬਜ਼ਾਦਿਆਂ ਨੇ ਉੱਚੇ ਆਦਰਸ਼ ਲਈ ਨਿਛਾਵਰ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੂਰਨੇ ਪਾਏ ਹਨ।
2009-12 – ਗੁਰਬਾਣੀ ਵੀਚਾਰ – ਮਰਣੁ ਮੁਣਸਾ ਸੂਰਿਆ ਹਕੁ ਹੈ
ਜਿਹੜੇ ਮਨੁੱਖ ਮਾਲਕ ਪਰਮਾਤਮਾ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੋ ਕੇ ਵਿਚਰਦੇ ਅਤੇ ਵੇਲਾ ਆਉਣ ’ਤੇ ਮਰ ਜਾਂਦੇ ਹਨ ਅਸਲ ਸੂਰਬੀਰ ਉਹੀ ਕਹਾਉਂਦੇ ਹਨ ਤੇ ਪਰਮਾਤਮਾ ਦੇ ਘਰ ਵਿਚ ਉਹ ਇੱਜ਼ਤ ਹਾਸਲ ਕਰਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ- 4 : ਸਰਦਾਰ ਬਹਾਦਰ ਮਹਿਤਾਬ ਸਿੰਘ
ਸ. ਮਹਿਤਾਬ ਸਿੰਘ ਦੀ ਦਿਆਨਤਦਾਰੀ ਤੇ ਸੇਵਾ ਨੂੰ ਸਨਮੁਖ ਰੱਖਦਿਆਂ ਅੰਗਰੇਜ਼ ਸਰਕਾਰ ਨੇ ਕਈ ਮਾਣ-ਸਨਮਾਨ ਦਿੱਤੇ, ਜਿਨ੍ਹਾਂ ਵਿਚ ‘ਸਰਦਾਰ ਸਾਹਿਬ’ ਤੇ ‘ਸਰਦਾਰ ਬਹਾਦਰ’ ਦੀ ਉਪਾਧੀ ਵੀ ਸ਼ਾਮਲ ਸੀ।