ਗਿਆਨੀ ਦਿੱਤ ਸਿੰਘ-ਇਕ ਸਮਰਪਿਤ ਸਿੱਖ ਪ੍ਰਚਾਰਕ
ਬਹੁਪੱਖੀ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਬੜੇ ਚੁੰਬਕੀ ਪ੍ਰਭਾਵ ਵਾਲੇ ਸਿੱਖ ਚਿੰਤਕ, ਵਕਤਾ, ਪ੍ਰਵਚਨਕਾਰ ਅਤੇ ਪ੍ਰਚਾਰਕ ਸਨ।
ਭਾਈ ਜੋਧ ਸਿੰਘ ਜੀ ਦਾ ਜੀਵਨ ਤੇ ਸ਼ਖ਼ਸੀਅਤ
ਭਾਈ ਜੋਧ ਸਿੰਘ ਜੀ ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਵਿਦਵਾਨ, ਧਰਮ-ਸ਼ਾਸਤਰੀ, ਦਾਰਸ਼ਨਿਕ, ਪ੍ਰਬੰਧਕ ਤੇ ਵਿਆਖਿਆਕਾਰ ਵਜੋਂ ਉਭਰ ਕੇ ਸਾਹਮਣੇ ਆਏ।
ਸਿੱਖ ਸ਼ਤਾਬਦੀਆਂ
ਸਿੱਖ ਕੌਮ ਭਾਵੇਂ ਦੁਨੀਆਂ ਦੀਆਂ ਸਾਰੀਆਂ ਕੌਮਾਂ ਤੋਂ ਉਮਰ ਵਿਚ ਵੀ ਛੋਟੀ ਅਤੇ ਗਿਣਤੀ ਵਿਚ ਸਭ ਤੋਂ ਘੱਟ ਹੈ, ਪ੍ਰੰਤੂ ਇਸ ਦਾ ਸਿਧਾਂਤ, ਇਤਿਹਾਸ, ਵਿਰਾਸਤ ਲਾਮਿਸਾਲ ਅਤੇ ਅਦੁੱਤੀ ਹੈ, ਜਿਸ ਕਾਰਨ ਇਹ ਕੌਮ ਮਹਾਨ ਹੈ।
ਗ੍ਰਿਹਸਤ ਬਿਖੇ ਸੁਖ ਲਹੋ ਸੁਖਾਰੇ
ਭਾਈ ਸਿੱਖੋ! ਇਸ ਕਲਜੁਗ ਵਿਚ ਜੋ ਗੁਰੂ ਕੇ ਸਿੱਖਾਂ ਨੂੰ ਰੀਝ ਨਾਲ ਭੋਜਨ ਖਵਾਉਂਦੇ ਹਨ ਉਨ੍ਹਾਂ ਦਾ ਧਨ ਇਥੇ ਵੀ ਵਧਦਾ ਹੈ ਅਤੇ ਅੱਗੇ ਵੀ ਅਨੇਕ ਫਲ ਪ੍ਰਾਪਤ ਹੁੰਦੇ ਹਨ।
ਉੱਠੋ ਕੋਈ ਸੀਸ ਦੀ ਹੈ ਚਾਹ
ਦਇਆ, ਧਰਮ ਤੇ ਹਿੰਮਤ ਚੰਦ, ਫਿਰ ਵਾਰੋ-ਵਾਰੀ ਆਏ।
ਮੋਹਕਮ ਚੰਦ ਤੇ ਸਾਹਿਬ ਚੰਦ, ਸਿਰ ਲੇਖੇ ਵਤਨਾਂ ਲਾਏ।
ਖਾਲਸੇ ਦੀ ਸ਼ਾਨ
ਪੰਥ ਖਾਲਸਾ ਗੁਰੂ ਤੋਂ, ਇਕ ਵਿਸਵਾ ਮਹਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਕੀ ਫਾਇਦਾ?
ਹੱਥ ਦੋ ਨਾ ਕਰਨ ਸੇਵਾ, ਹੱਥ ਜੋੜ ਵਿਖਾਉਣ ਦਾ ਕੀ ਫਾਇਦਾ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ – 8 ਸ. ਪ੍ਰਤਾਪ ਸਿੰਘ ਜੀ ਸ਼ੰਕਰ
ਸ. ਪ੍ਰਤਾਪ ਸਿੰਘ ਜੀ ਸ਼ੰਕਰ ਵਿੱਦਿਆ-ਪ੍ਰੇਮੀ, ਨਿਸ਼ਕਾਮ ਪੰਥ- ਸੇਵਕ, ਸੀਤਲ ਸੁਭਾਅ ਦੇ ਮਾਲਕ, ਅਨੁਸ਼ਾਸ਼ਨ-ਪਸੰਦ, ਸਫਲ ਪ੍ਰਬੰਧਕ ਸਨ।
ਵੈਸਾਖੀ – ਖ਼ਾਲਸਾ ਸਿਰਜਣਾ ਦਿਵਸ
ਖਾਲਸਾ, ਹਰ ਕਿਸਮ ਦੀ ਸ਼ਖ਼ਸੀ ਗੁਲਾਮੀ ਤੋਂ ਅਜ਼ਾਦ ਹੋ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ ਰੂਪ ਵਿਚ ਸੰਬੰਧਿਤ ਹੈ ਜੋ ਪਰਮਾਤਮਾ ਦੀ ਆਪਣੀ ਰਜ਼ਾ ਵਿੱਚੋਂ ਹੀ ਪ੍ਰਗਟ ਹੋਇਆ ਹੈ