2010-05 – ਗੁਰਬਾਣੀ ਵਿਚਾਰ – ਮਾਹੁ ਜੇਠੁ ਭਲਾ
ਗੁਰੂ ਪਾਤਸ਼ਾਹ ਦੀ ਰੂਹਾਨੀ ਰਮਜ਼ ਹੈ ਕਿ ਜੀਵ-ਇਸਤਰੀ ਵਿਸ਼ੇ-ਵਿਕਾਰਾਂ ਦੀ ਅੱਗ ਤੋਂ ਜ਼ਰੂਰ ਸਾਵਧਾਨ ਰਹੇ ਕਿਉਂਕਿ ਆਮ ਮਨੁੱਖਾਂ ਦੇ ਹਿਰਦੇ ਵਿਕਾਰਾਂ ਦੀ ਅੱਗ ਨਾਲ ਤਪਦੇ ਰਹਿੰਦੇ ਹਨ।
ਸਾਕਾ ਸਰਹਿੰਦ ਤੋਂ ਫਤਹਿ ਸਰਹਿੰਦ
ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਖਾਲਸੇ ਦੀ ‘ਹਰ ਮੈਦਾਨ ਫ਼ਤਹਿ’ ਅਤੇ ਚੜ੍ਹਤ ਨੂੰ ਵੇਖ ਕੇ ਸੂਬੇਦਾਰ ਵਜ਼ੀਰ ਖਾਨ ਨੂੰ ਕਾਂਬਾ ਛਿੜ ਗਿਆ।
ਪਹਿਲਾ ਸਿੱਖ ਹੁਕਮਰਾਨ – ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖਾਲਸੇ ਨੇ ਪੰਜਾਬ ਵਿਚ ਇਕ ਅਜਿਹਾ ਸਿੰਘ-ਨਾਦ ਪੈਦਾ ਕੀਤਾ ਕਿ ਮੁਗ਼ਲ ਰਾਜ ਦੇ ਮਹਿਲ ਢਹਿ- ਢੇਰੀ ਹੋਣ ਲੱਗੇ।
ਬੰਦਾ ਸਿੰਘ ਦੇ ਜੀਵਨ ‘ਪਰ ਵਿਚਾਰ
ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਪਤਾ ਲੱਗਦਾ ਹੈ, ਉਹ ਆਪਣੇ ਦੇਸ਼ ਦੇ ਦੀਨ ਅਤੇ ਦੁਖੀ ਭਰਾਵਾਂ ਦੇ ਦੁੱਖ ਹਰਨ ਲਈ ਸਦਾ ਤਿਆਰ-ਬਰ-ਤਿਆਰ ਰਹਿੰਦੇ ਸਨ ਅਤੇ ਗੁਰੂ ਲਈ ਸਿਦਕ ਅਤੇ ਧਰਮ ਲਈ ਸ਼ਰਧਾ-ਭਗਤੀ ਵਿਚ ਅਡੋਲ ਅਤੇ ਪ੍ਰਪੱਕ ਸਨ।
ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਉੱਤੇ ਫਤਹਿ ਤੇ ਸੂਬਾ ਵਜ਼ੀਰ ਖਾਨ ਦੀ ਮੌਤ
ਬਾਬਾ ਬੰਦਾ ਸਿੰਘ ਬਹਾਦਰ ਜਥੇ ਸਣੇ ਪੰਜਾਬ ਨੂੰ ਆ ਰਿਹਾ ਹੈ। ਜਿਉਂ-ਜਿਉਂ ਉਹ ਸਿੱਖਾਂ ਕੋਲੋਂ ਪਾਪੀਆਂ ਦੇ ਜ਼ੁਲਮਾਂ ਬਾਬਤ ਸੁਣਦਾ, ਤਿਉਂ-ਤਿਉਂ ਜੋਸ਼ੀਲਾ ਖੂਨ ਰਗਾਂ ਵਿਚ ਠਾਠਾਂ ਮਾਰਦਾ ਆਉਂਦਾ।
ਬਾਬਾ ਬੰਦਾ ਸਿੰਘ ਬਹਾਦਰ – ਇਤਿਹਾਸਕ ਸਰਵੇਖਣ
ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਅਸੂਲ ਸੀ ਕਿ ਉਹ ਜਦੋਂ ਵੀ ਕਿਸੇ ਇਲਾਕੇ ’ਤੇ ਹੱਲਾ ਬੋਲਦਾ ਸੀ ਤਾਂ ਸਭ ਤੋਂ ਪਹਿਲਾਂ ਚੌਧਰੀ ਜਾਂ ਹਾਕਮ ਨੂੰ ਈਨ ਮੰਨ ਲੈਣ ਲਈ ਚਿੱਠੀ ਲਿਖਦਾ ਸੀ।
ਕਿਰਸਾਨੀ ਰਾਜ-ਸੱਤਾ ਦੇ ਪ੍ਰਤੀਕ ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬੰਦਾ ਸਿੰਘ ਬਹਾਦਰ ਇਨਕਲਾਬੀ ਚੇਤਨਾ ਨਾਲ ਭਰਪੂਰ, ਮਹਾਨ ਜਰਨੈਲ, ਸੁਯੋਗ ਲੀਡਰ, ਜਥੇਬੰਦਕ ਆਗੂ, ਨਿਪੁੰਨ ਨੀਤੀਵਾਨ, ਪ੍ਰਪੱਕ ਕੂਟਨੀਤਕ, ਪੰਜਾਬ ਦੇ ਕਿਸਾਨੀ ਅੰਦੋਲਨ ਦਾ ਮੁੱਢਲਾ ਸੰਚਾਲਕ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਖਾਲਸੇ ਪੰਥ ਵਿਚ ਬਾਬਾ ਬੰਦਾ ਸਿੰਘ ਬਹਾਦਰ ਇਕ ਅਜਿਹਾ ਅਨਮੋਲ ਹੀਰਾ ਹੈ ਜਿਸ ਨੇ ਸਿੱਖ ਪੰਥ ਲਈ ਆਪਣੀ ਸ਼ਹਾਦਤ ਦੇ ਦਿੱਤੀ, ਪਰ ਜ਼ਾਲਮ ਹਕੂਮਤ ਦੀ ਈਨ ਨਾ ਮੰਨੀ।
ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਪ੍ਰਬੰਧ
ਬਾਬਾ ਬੰਦਾ ਸਿੰਘ ਉਹ ਵਿਅਕਤੀ ਸੀ ਜੋ ਦੁਨੀਆਂਦਾਰੀ ਤੋਂ ਉਪਰਾਮ ਹੋ ਕੇ ਬੈਰਾਗੀਆਂ ਵਾਲਾ ਜੀਵਨ ਬਤੀਤ ਕਰ ਰਿਹਾ ਸੀ।
ਭੱਟ ਵਹੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ
ਭੱਟ ਵਹੀਆਂ ਵਿਚ ਜਿਥੇ ਰਾਜਿਆਂ ਦੇ ਕੌਤਕਾਂ ਦਾ ਵਰਣਨ ਮਿਲਦਾ ਹੈ, ਉਥੇ ਇਨ੍ਹਾਂ ਵਹੀਆਂ ਦਾ ਸਿੱਖ ਇਤਿਹਾਸ ਨਾਲ ਵੀ ਡੂੰਘਾ ਰਿਸ਼ਤਾ ਹੈ।