ਮਾਤਾ ਭਾਗੋ ਜੀ ਤੇ ਚਾਲੀ ਮੁਕਤੇ
ਸਿੱਖ ਇਤਿਹਾਸ ਤੋਂ ਹਵਾਲਾ ਮਿਲਦਾ ਹੈ ਕਿ ਮਾਤਾ ਭਾਗੋ ਜੀ ਸ਼ੁਰੂ ਤੋਂ ਹੀ ਅਧਿਆਤਮਿਕਤਾ ਵਿਚ ਦ੍ਰਿੜ੍ਹ ਸੀ।
ਛੋਟਾ ਘੱਲੂਘਾਰਾ
ਇਸ ਵੇਲੇ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਸੱਤ ਹਜ਼ਾਰ ਦੇ ਵਿਚਕਾਰ ਸੀ।
ਸ੍ਰੀ ਪਾਉਂਟਾ ਸਾਹਿਬ ਜੀ ਦਾ ਸ਼ਹੀਦੀ ਸਾਕਾ
ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜੀ ਦਾ ਸ਼ਹੀਦੀ ਸਾਕਾ ਵੀ ਦੁਨੀਆਂ ਦੇ ਧਾਰਮਿਕ ਇਤਿਹਾਸ ਵਿਚ ਸਿੱਖ ਇਤਿਹਾਸ ਦਾ ਅਹਿਮ ਪੰਨਾ ਹੋ ਨਿਬੜਿਆ ਹੈ।
ਬਾਬਾ ਬੰਦਾ ਸਿੰਘ ਬਹਾਦਰ
ਇੱਟ-ਇੱਟ ਸਰਹਿੰਦ ਦੀ ਉਖੜ ਡਿੱਗੀ,
ਲੜਿਆ ਖੁਣਸ ਖਾ ਕੇ ਜਦੋਂ ਬੀਰ-ਬੰਦਾ।
ਸਰਹਿੰਦ ਫਤਹਿ ਦਾ 300 ਸਾਲਾ ਦਿਵਸ ਮਨਾ ਲਈਏ
ਗੁਰਾਂ ਨੇ ਬਾਣੀ ਅੰਦਰ ਉੱਤਮ ਹੁਕਮ ਸੁਣਾਇਆ ਜੋ।
ਬੰਦਾ ਸਿੰਘ ਨੇ ਜੀਵਨ ਅੰਦਰ ਖੂਬ ਕਮਾਇਆ ਓਹ।
ਸ਼ੇਰ ਮਰਦ ਦਲੇਰ ਬਾਬਾ ਬੰਦਾ ਸਿੰਘ ਬਹਾਦਰ
ਬੰਦਾ ਸਿੰਘ ਬਹਾਦਰ ਨੇ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ।