2010-08 – ਗੁਰਬਾਣੀ ਵਿਚਾਰ – ਭਾਦਉ ਭਰਮਿ ਭੁਲੀ
ਪਪੀਹਾ ਵੀ ‘ਪ੍ਰਿਉ-ਪ੍ਰਿਉ’ ਪਿਆ ਕਰਦਾ ਹੈ ਭਾਵ ਆਪਣੇ ਮਾਲਕ ਨੂੰ ਯਾਦ ਕਰਦਾ ਹੈ ਪਰ ਜੀਵ-ਇਸਤਰੀ ਇਹ ਅਤਿ ਜ਼ਰੂਰੀ ਕਾਰਜ ਭੁਲਾ ਬੈਠਦੀ ਹੈ।
ਸੰਘਰਸ਼ ਦੀ ਪ੍ਰੇਰਨਾ ਦਾ ਸਰੋਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਸਰ ਕਰਕੇ ਮਨੁੱਖੀ ਜੀਵਨ ਨੂੰ ਅਨੰਦਮਈ ਤਥਾ ਸਫਲ ਜੀਵਨ ਬਣਾਉਣ ਦਾ ਮੁਕੰਮਲ ਅਤੇ ਸ੍ਰੇਸ਼ਟ ਫ਼ਲਸਫ਼ਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਮਲ ਸੰਦੇਸ਼ ਸਰਬੱਤ ਦਾ ਭਲਾ
ਜੋ ਸਰਬ-ਸ੍ਰੇਸ਼ਟਤਾ, ਸਰਬ-ਸਤਿਕਾਰ, ਸਰਬ-ਸਾਂਝੀਵਾਲਤਾ, ਪ੍ਰਮਾਣਿਕਤਾ ਅਤੇ ਵਿਸ਼ਵ-ਭਾਈਚਾਰੇ ਲਈ ਸਰਬ-ਸਾਂਝਾ ਉਪਦੇਸ਼, ਧੁਰ ਕੀ ਬਾਣੀ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ, ਉਹ ਹੋਰ ਕਿਤੇ ਵੀ ਨਹੀਂ ਲੱਭਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੱਸੇ ਅਨੁਸਾਰ ਸਿੱਖ-ਸਰੂਪ
ਜਦ ਤਕ ਸਿੱਖ ਗੁਰੂ ਦੇ ਭਾਣੇ ਅੱਗੇ ਸਮਰਪਣ ਨਹੀਂ ਕਰਦਾ, ਉਹ ਸਿੱਖੀ ਦੇ ਸੁਖ-ਅਨੰਦ ਨਹੀਂ ਮਾਣ ਸਕਦਾ।
ਅਜ਼ਾਦੀ ਦੀ ਲਹਿਰ ਵਿਚ ਅੰਮ੍ਰਿਤਸਰ ਦੀ ਦੇਣ
ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਅੰਮ੍ਰਿਤਸਰ ਦਾ ਵਿਸ਼ੇਸ਼ ਅਸਥਾਨ ਹੈ ਕਿਉਂਕਿ ਸਾਰੇ ਭਾਰਤ ਵਿਚ ਸ਼ਾਇਦ ਇਹ ਹੀ ਇਕ ਅਸਥਾਨ ਹੈ, ਜਿਸ ਦੀ ਉੱਨਤੀ ਤੇ ਵਿਕਾਸ ਅਜ਼ਾਦੀ ਦੇ ਘੋਲ ਵਿਚ ਹੀ ਹੋਇਆ।
ਦੇਸ਼ ਦੀ ਅਜ਼ਾਦੀ ਵਿਚ ਪੰਜਾਬ ਦੇ ਸੰਗਠਨਾਂ ਤੇ ਖਾਸ ਕਰਕੇ ਸਿੱਖਾਂ ਦਾ ਯੋਗਦਾਨ
19ਵੀਂ ਸਦੀ ਦੇ ਦੂਸਰੇ ਅੱਧ ਤੇ 20ਵੀਂ ਸਦੀ ਦੇ ਪਹਿਲੇ 47 ਵਰ੍ਹਿਆਂ ਵਿਚ ਪੰਜਾਬ ਵਿਚ ਅਨੇਕ ਅੰਦੋਲਨ ਚਲਾਏ ਗਏ ਜਿਨ੍ਹਾਂ ਦਾ ਸਰੂਪ ਭਾਵੇਂ ਕੁਝ ਵੀ ਸੀ, ਉਨ੍ਹਾਂ ਦਾ ਅੰਤਮ ਨਿਸ਼ਾਨਾ ਦੇਸ਼ ਨੂੰ ਬਦੇਸ਼ੀਆਂ ਦੀ ਗ਼ੁਲਾਮੀ ਤੋਂ ਮੁਕਤ ਕਰਾਉਣਾ ਸੀ।
ਅਸਹਿ ਤੇ ਅਕਹਿ ਜ਼ੁਲਮ ਸਹਿਣ ਵਾਲਿਆਂ ਦੀ ਦਾਸਤਾਨ ਮੋਰਚਾ ਗੁਰੂ ਕਾ ਬਾਗ
ਇਹ ਮੋਰਚਾ ਬਹੁਤ ਹੀ ਘੱਟ ਸਮੇਂ ਵਿਚ ਸਾਰਥਿਕ ਨਤੀਜਾ ਪ੍ਰਾਪਤ ਕਰਨ ਵਾਲਾ ਇਕ ਐਸਾ ਸ਼ਾਂਤਮਈ ਅੰਦੋਲਨ ਹੋ ਨਿਬੜਿਆ, ਜਿਸ ਨੇ ਸਮੁੱਚੇ ਹਿੰਦੁਸਤਾਨੀਆਂ ਦੇ ਮਨਾਂ ਅੰਦਰ ਰਾਸ਼ਟਰੀ ਪੱਧਰ ’ਤੇ ਚੱਲ ਰਹੇ ਅਜ਼ਾਦੀ ਦੇ ਅੰਦੋਲਨ ਪ੍ਰਤੀ ਰੁਚੀ ਪੈਦਾ ਕਰ ਦਿੱਤੀ।
ਸਿੱਖ ਧਰਮ ਦੀਆਂ ਖ਼ੂਬੀਆਂ
ਸਿੱਖ ਧਰਮ ਸਭ ਦਾ ਭਲਾ ਮੰਗਣ ਵਾਲਾ ਧਰਮ ਹੈ।
ਸਿੱਖ ਪੰਥ ਵਿਚ ਨਿਹੰਗ ਸਿੰਘਾਂ ਦਾ ਯੋਗਦਾਨ
ਨਿਹੰਗ ਸਿੰਘਾਂ ਨੇ ਸਮੁੱਚੇ ਸਿੱਖ ਪੰਥ ਦੀ ਹੋਂਦ ਨੂੰ ਕਾਇਮ ਰੱਖਣ ਲਈ ਜੋ ਸੰਘਰਸ਼ ਕੀਤਾ, ਉਹ ਬੇਮਿਸਾਲ ਹੈ।
ਡੇਰਾ ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਪਹੁੰਚ ਕੇ ਮੁਗ਼ਲ ਹਕੂਮਤ ਖਿਲਾਫ਼ ਯੁੱਧ ਦਾ ਅਜਿਹਾ ਬਿਗਲ ਵਜਾਇਆ ਕਿ ਸਮੇਂ ਦੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪੈ ਗਈ।