2010-10 – ਗੁਰਬਾਣੀ ਵਿਚਾਰ – ਦੀਪਕੁ ਸਹਜਿ ਬਲੈ
ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਮਾਲਕ! ਜਿਨ੍ਹਾਂ ਨੂੰ ਤੂੰ ਆਪ ਨਾਮ ਭਗਤੀ ਬਖ਼ਸ਼ ਦਿੰਦਾ ਹੈਂ ਉਹ ਜੀਵਨ ਰੂਪੀ ਕੱਤਕ ਦੇ ਮਹੀਨੇ ਸਿਰਫ ਤੇਰੀ ਹੀ ਆਸ ਰੱਖਦੇ ਹਨ।
ਗੁਰਮਤਿ ਵਿਚ ਮਨ ਦਾ ਸੰਕਲਪ
ਮਨੁੱਖ ਤੋਂ ਚੰਗੇ-ਮਾੜੇ ਕਾਰਜ ਕਰਵਾਉਣ, ਹਰ ਕਰਮ ਦਾ ਪ੍ਰਤੀਕਰਮ ਦੇਣ, ਵਾਲਾ ਸਰੀਰ ਦਾ ਰਥਵਾਨ ‘ਮਨ’ ਹੀ ਹੈ।
ਗੁਰੂ ਸਾਹਿਬਾਨ ਦੀ ਬਾਣੀ ਵਿਚ ਵਿਦਿਤ ਤੇ ਉਪਦੇਸ਼ਿਤ ਸਭਿਆਚਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਸਭਿਆਚਾਰ ਦਾ ਮੁਖ ਸੋਮਾ ਤੇ ਮੂਲ-ਆਧਾਰ ਹਨ।
ਓਅੰਕਾਰੁ ਬਾਣੀ ਵਿਚ ਜੀਵਨ-ਜਾਚ
ਓਅੰਕਾਰੁ ਬਾਣੀ ਵਿਚ ਜੀਵ ਨੂੰ ਮਨ ਦੀ ਦੌੜ-ਭੱਜ ਰੋਕ ਕੇ ਇਕ ਥਾਂ ਟਿਕਾਏ ਰੱਖਣ ਲਈ ਕਿਹਾ ਗਿਆ ਹੈ।
ਸ਼ਬਦ-ਗੁਰੂ ਦਾ ਸੰਕਲਪ ਤੇ ਅਸੀਂ
ਨਿਰਸੰਦੇਹ ਗਿਆਨ-ਪ੍ਰਾਪਤੀ ਦਾ ਸਾਧਨ, ‘ਗੁਰੂ’ ਹੀ ਹੁੰਦਾ ਹੈ।
ਧੰਨੁ ਧੰਨੁ ਰਾਮਦਾਸ ਗੁਰੁ
ਨਿਮਰਤਾ, ਲਗਨ ਅਤੇ ਅਪਾਰ ਸ਼ਰਧਾ ਦੇ ਨਾਲ ਆਪ ਨੇ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਸਮਝਿਆ ਤੇ ਉਨ੍ਹਾਂ ਅਨੁਸਾਰ ਹੀ ਆਪਣੇ ਜੀਵਨ ਨੂੰ ਢਾਲ ਲਿਆ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਵਸ
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਈ-ਕਈ ਘੰਟੇ ਪਰਮਾਤਮਾ ਦੀ ਲਗਨ ਵਿਚ ਜੁੜੇ ਰਹਿੰਦੇ ਸਨ।
ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ : ਇਕ ਅਦੁੱਤੀ ਸ਼ਖ਼ਸੀਅਤ
ਸਰਹਿੰਦ ਦੀ ਜਿੱਤ ਵਿੱਚੋਂ ਸ. ਜੱਸਾ ਸਿੰਘ ਆਹਲੂਵਾਲੀਆ ਦੇ ਹਿੱਸੇ 9 ਲੱਖ ਰੁਪਏ ਆਏ, ਜੋ ਸਾਰੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਦੇ ਦਿੱਤੇ।
ਨਵੀਂ ਪੀੜ੍ਹੀ ਦੇ ਨਾਂ
ਇਹ ਸਿਲਸਿਲਾ ਹੋਰ ਕਿੰਨੀਆਂ ਕੁ ਪੀੜ੍ਹੀਆਂ ਚੱਲੇਗਾ।
ਗੁਰਦੁਆਰਾ ਰਾਮਗੜ੍ਹੀਆ, ਸ਼ਿਮਲਾ
ਸ਼ਿਮਲਾ ਇਕ ਅਜਿਹਾ ਰਮਣੀਕ ਸਥਾਨ ਹੈ ਜਿਸ ਦੀ ਖ਼ੂਬਸੂਰਤੀ ਅਤੇ ਠੰਡਕ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ।