ਭਾਈ ਮਨੀ ਸਿੰਘ ਜੀ ਦੀਆਂ ਰਚਨਾਵਾਂ ਵਿਚ ਪਰਮਾਤਮਾ ਦਾ ਸਰੂਪ
ਸਿੱਖ ਧਰਮ ਦੇ ਬਾਕੀ ਸਿਧਾਂਤਾਂ ਨੂੰ ਸਮਝਣ ਲਈ ਪਰਮਾਤਮਾ ਦੇ ਸਰੂਪ ਨੂੰ ਜਾਣਨਾ ਅਤਿ ਮਹੱਤਵਪੂਰਨ ਹੈ ਕਿਉਂਕਿ ਪਰਮਾਤਮਾ ਸਮੁੱਚੀ ਮਨੁੱਖਤਾ ਦੇ ਜੀਵਨ ਦਾ ਆਧਾਰ ਹੈ।
ਲੇਹ ਤੇ ਲੇਹ ’ਚ ਵਾਪਰਿਆ ਦੁਖਾਂਤ
ਲੇਹ ’ਚ ਵਾਪਰੇ ਦੁਖਾਂਤ ਬਾਰੇ ਜਾਣਨ ਤੋਂ ਪਹਿਲਾਂ ਲੇਹ ਦੀ ਧਰਾਤਲੀ, ਸਮਾਜਿਕ, ਧਾਰਮਿਕ, ਕੁਦਰਤੀ ਸਥਿਤੀ ਤੋਂ ਸੰਖੇਪ ’ਚ ਜਾਣਨਾ ਜ਼ਰੂਰੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-13 ਸ. ਈਸ਼ਰ ਸਿੰਘ ਮਝੈਲ
ਮਾਨਵੀ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ’ਚ ਸ. ਈਸ਼ਰ ਸਿੰਘ ਜੀ ‘ਮਝੈਲ’ ਨੇ ਨਿਰੰਤਰ ਜਤਨ ਕੀਤੇ ਅਤੇ ਨਿਰਦੋਸ਼ਾਂ, ਮਾਸੂਮਾਂ ਤੇ ਮਜ਼ਲੂਮਾਂ ਦੀ ਖੂਬ ਸਹਾਇਤਾ ਤੇ ਟਹਿਲ ਸੇਵਾ ਕੀਤੀ।
ਜੋ ਗੁਰ ਮਗ ਕੋ ਮਿਲਿ ਢੁਲ ਚਲੇ
ਦੁੱਖ-ਹਰਨ ਸਤਿਗੁਰ ਜੀ ਦੀ ਹਜ਼ੂਰੀ ਵਿਚ ਜੋ ਵੀ ਜੀਵ ਆਉਂਦਾ ਹੈ ਤੇ ਸੇਵਾ ਕਰਕੇ ਜਦੋਂ ਸਾਹਿਬਾਂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਤਾਂ ਉਸ ਦੇ ਸਭ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ।
ਪੱਗ
ਭੁੱਲ ਕੇ ਹੀਰਿਆ ਪੁੱਤਰਾ ਸੂਰਤ ਸੀਰਤ ਦਾ ਰੋਹਬ ਗੁਆਵੀਂ ਨਾ।