ਸਿੱਖ ਧਰਮ ਵਿਚ ਸੁਤੰਤਰਤਾ ਦਾ ਸੰਕਲਪ

ਸਿੱਖ ਕੌਮ ਦਾ ਜਨਮ ਹੀ ਬ੍ਰਾਹਮਣਵਾਦ, ਜ਼ਾਲਮ ਮੁਗ਼ਲ ਰਾਜ, ਦੇਸ਼ ਨੂੰ ਵਿਦੇਸ਼ੀ ਜਰਵਾਣਿਆਂ ਤੋਂ ਸੁਤੰਤਰ ਕਰਵਾਉਣ ਤੇ ਛੂਤ-ਛਾਤ, ਊਚ-ਨੀਚ, ਫੋਕੇ ਕਰਮ-ਕਾਂਡਾਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਹੋਇਆ ਸੀ।