ਵੀਹਵੀਂ ਸਦੀ ਦਾ ਮਹਾਨ ਜਰਨੈਲ ਹਰਬਖਸ਼ ਸਿੰਘ – ਭਾਗ 1
ਪੰਜਾਬ ਦੀ ਧਰਤੀ ਉੱਤੇ ਅਣਗਿਣਤ ਸੂਰਬੀਰ, ਯੋਧੇ, ਸੰਤ-ਸਿਪਾਹੀ ਅਤੇ ਜਰਨੈਲ ਪੈਦਾ ਹੋਏ ਜਿਨ੍ਹਾਂ ਨੇ ਇਤਿਹਾਸ ਦੇ ਵਹਿਣ ਹੀ ਨਹੀਂ ਮੋੜੇ, ਸਗੋਂ ਅਸਚਰਜਤਾ ਭਰਪੂਰ ਅੱਡਰਾ ਅਤੇ ਲਾਮਿਸਾਲ ਇਤਿਹਾਸ ਸਿਰਜ ਦਿੱਤਾ। ਇਨ੍ਹਾਂ ਯੋਧਿਆਂ ਨੇ ਭਾਰਤ ਅਤੇ ਪੰਜਾਬ ਦੀ ਇੱਜ਼ਤ, ਆਬਰੂ, ਗੌਰਵ, ਗੈਰਤ ਅਤੇ ਅਣਖ ਦੀ ਰਾਖੀ ਆਪਣੀਆਂ ਜਾਨਾਂ ਵਾਰ ਕੇ ਕੀਤੀ। ਇਸ ਲੇਖ ਵਿਚ ਪੰਜਾਬ ਦੇ ਮਹਾਨ […]