ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿੱਦਿਆ ਦਾ ਸੰਕਲਪ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿੱਦਿਆ ਦੇ ਮਹੱਤਵ ਨੂੰ ਪ੍ਰਵਾਨ ਕੀਤਾ ਗਿਆ ਹੈ। ਵਿੱਦਿਆ ਪ੍ਰਕਾਸ਼ ਹੈ ਅਤੇ ਅਵਿੱਦਿਆ ਹਨੇਰਾ।
ਸ਼ਹੀਦ ਬਾਬਾ ਦੀਪ ਸਿੰਘ ਜੀ

ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੀ ਇਕ ਅਜ਼ੀਮ ਸ਼ਖ਼ਸੀਅਤ ਹਨ। ਉਹ ਪੂਰਨ ਗੁਰਸਿੱਖ, ਮਹਾਨ ਯੋਧਾ ਅਤੇ ਉੱਚ ਕੋਟੀ ਦੇ ਵਿਦਵਾਨ ਸਨ। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਪਰਕਰਮਾ ਵਿਚ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਅਤੇ ਸ੍ਰੀ ਰਾਮਸਰ ਦੇ ਨੇੜੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਉਨ੍ਹਾਂ ਦੀਆਂ ਸਦੀਵੀ ਯਾਦਗਾਰਾਂ ਹਨ। ਗੁਰਦੁਆਰਾ ਸਾਹਿਬ ਦੀ […]
ਸਰਸਾ ਨਦੀ ਨਾਲ ਗੱਲਾਂ
ਸਿੰਘ ਜੀ:- ਕਾਲੀ ਬੋਲੀ ਰਾਤ ਹਨੇਰੀ, ਮੁੜ ਨਾ ਪਾਉਣੀ ਅਨੰਦਪੁਰ ਫੇਰੀ, ਸੁਣ ਲੈ ਅਰਜ਼ ਇੱਕੋ ਹੈ ਮੇਰੀ, ਪਾਣੀ ਕਰ ਲੇ ਥੋੜਾ ਨੀ ਲੰਘਣੇ ਲਾਲ ਗੁਰਾਂ ਦੇ ਜਾਂਦੇ, ਪੈ ਨਾ ਜਾਏ ਵਿਛੋੜਾ ਨੀਂ। ਸਰਸਾ ਨਦੀ: ਪਾਣੀ ਜ਼ੋਰ ਹੜ੍ਹਾਂ ਦਾ ਆਇਆ। ਮੈਥੋਂ ਠੱਲਿਆ ਠੱਲ ਨਾ ਪਾਇਆ। ਤਾਈਂਓ ਮੈਂ ਪਣ ਅਖਵਾਇਆ। ਪਾਣੀ ਘੁੰਮਣਘੇਰੀ ਦਾ। ਮੇਰੇ ਪਾਣੀ ਪਾਏ ਵਿਛੋੜੇ […]
ਸੁਣ ਲੈ ਵਜ਼ੀਰ ਖਾਨਾ ਤੂੰ
ਪੋਤੇ ਤੇਗ ਦੇ, ਗੋਬਿੰਦ ਦੇ ਹਾਂ ਲਾਲ ਓਏ ਸੁਣ ਲੈਵਜ਼ੀਰ ਖਾਨਾ ਤੂੰਇਸ ਗੱਲ ਦਾ ਨਾ ਭੁੱਲੀਂ ਤੂੰ ਖਿਆਲ ਓਏ ਸੁਣ ਲੈਵਜ਼ੀਰ ਖਾਨਾ ਤੂੰ ਸਾਡੇ ਦਾਦਾ ਜੀ ਸਿਦਕ ਨਿਭਾ ਗਏ ਚੌਂਕਚਾਂਦਨੀ ’ਚ ਸੀਸ ਨੂੰ ਕਟਾ ਗਏ ਜਾ ਕੇਖੜੇ ਨੇ ਨਿਹੱਥਿਆਂ ਦੇ ਨਾਲ ਓਏ ਸੁਣ ਲੈ ਵਜ਼ੀਰਖਾਨਾ ਤੂੰ ਸਾਡੇ ਵੱਡੇ ਵੀਰ ਅਜੀਤ ਤੇ ਜੁਝਾਰ ਓਏਗਏ ਜਿੰਦੜੀਆਂ ਆਪਣੀਆਂ […]
ਸ਼ਨਿਚਰਵਾਰ ਰਾਹੀਂ ਗੁਰ ਉਪਦੇਸ਼
ਸ਼ਨਿਚਰਵਾਰ ਨਾਮ ਨੌ ਗ੍ਰਹਿਆਂ ਵਿੱਚੋਂ ਇੱਕ ਗ੍ਰਹਿ ‘ਸ਼ਨਿ’ ਅਨੁਸਾਰ ਹੀ ਹੈ ਪਰ ਇਕ ਵਰਗ ਇਸ ਨੂੰ ਦੇਵਤਾ ਮੰਨਦਾ ਹੈ। ਇਸ ਤਰ੍ਹਾਂ ਸ਼ਨੀ ਦੇ ਜਨਮ ਸਬੰਧੀ ਕਈ ਕਥਾਵਾਂ ਪ੍ਰਚਲਿਤ ਹਨ।
ਬਾਬਾ ਮੋਹਰਿ ਸਿੰਘ ਦਾ ਫੱਕਰਨਾਮਾ
ਬਾਬਾ ਮੋਹਰਿ ਸਿੰਘ ਦਾ ਇਕ ਗ੍ਰੰਥ ‘ਭਰਮ ਤੋੜ ਗ੍ਰੰਥ’ ਨਾਂ ਥੱਲੇ ਮਿਲਦਾ ਹੈ ਜਿਸ ਵਿਚ ਛੋਟੀਆਂ-ਵੱਡੀਆਂ ਦਸ ਕੁ ਰਚਨਾਵਾਂ ਹਨ। ਇਸ ਗ੍ਰੰਥ ਤੋਂ ਪਤਾ ਲਗਦਾ ਹੈ ਕਿ ਬਾਬਾ ਮੋਹਰਿ ਸਿੰਘ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸਿਪਾਹੀ ਸੀ।
ਝਬਾਲੀਏ ਭਰਾ – ਸ. ਅਮਰ ਸਿੰਘ, ਸ. ਸਰਮੁਖ ਸਿੰਘ, ਸ. ਜਸਵੰਤ ਸਿੰਘ
ਇਤਿਹਾਸ ਵਿਚ ਅਜਿਹੇ ਬਹੁਤ ਘੱਟ ਨਾਮ ਹਨ ਜਿਨ੍ਹਾਂ ਵਿਚ ਇਕ ਟੱਬਰ ਦੇ ਸਾਰੇ ਭਰਾਵਾਂ ਨੇ ਕੌਮੀ ਲਹਿਰ ਵਿਚ ਹਿੱਸਾ ਲਿਆ ਹੋਵੇ। ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਝਬਾਲ ਨੂੰ ਮਾਣ ਹੈ ਕਿ ਉਸ ਪਿੰਡ ਦੀ ਧਰਤੀ ਦੇ ਜਾਏ ਤਿੰਨੇ ਭਰਾਵਾਂ ਨੇ ਦੇਸ਼ ਦੀ ਅਜ਼ਾਦੀ ਦੀ ਜੰਗ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ।
ਰਾਜਸਥਾਨ ਦੀ ਮੀਣਾ ਜਾਤੀ ਦੇ ਭਰਮ-ਭੁਲੇਖੇ
ਰਾਜਸਥਾਨ ਵਿਚ ਦਸਮੇਸ਼ ਮਾਰਗ ’ਤੇ ਖੋਜ ਹਿੱਤ ਯਾਤਰਾ ਕਰਦਿਆਂ ਇਕ ਬਹੁਤ ਹੀ ਹੈਰਾਨੀਜਨਕ ਅਤੇ ਦੁਖਦਾਈ ਸੱਚਾਈ ਸਾਹਮਣੇ ਆਈ ਕਿ ਰਾਜਸਥਾਨ ਦੇ ‘ਮੀਣਾ’ ਜਾਤੀ ਨਾਲ ਸੰਬੰਧਿਤ (ਰਾਜਸਥਾਨ ਵਿਚ ਮੀਣਾ ਇਕ ਜਾਤੀ ਹੈ ਜੋ ਰਾਜਸਥਾਨ ਵਿਚ ਆਪਣੇ ਆਪ ਨੂੰ ਅਨੁਸੂਚਿਤ ਜਾਤੀ ਘੋਸ਼ਿਤ ਕਰਵਾਉਣਾ ਚਾਹੁੰਦੀ ਹੈ) ਕੁਝ ਵਿਦਵਾਨ ਸਿੱਖਾਂ ਨੂੰ ਮੀਣਾ ਜਾਤੀ ਨਾਲ ਸੰਬੰਧਿਤ ਕਰਨ ਹਿੱਤ ਬੜੇ ਜ਼ੋਰ- […]
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਿੰਤਨ ਦੀ ਅਦੁੱਤੀ ਮਹਾਨਤਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬ-ਪੱਖੀ ਚਿੰਤਨ ਦੇ ਸਰੋਕਾਰਾਂ ਦਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜੋ ਪਾਵਨ ਗ੍ਰੰਥ ਸਿੱਖ ਧਰਮ ਦਾ ਬੁਨਿਆਦੀ ਇਸ਼ਟ ਗ੍ਰੰਥ ਹੈ ਅਤੇ ਗੁਰਮਤਿ ਵਿਚਾਰਧਾਰਾ ਦਾ ਮੁੱਖ ਸਰੋਤ ਹੈ
ਭਗਤ ਨਾਮਦੇਵ ਜੀ ਦੀ ਬਾਣੀ ਦਾ ਅਲੰਕਾਰ ਵਿਧਾਨ

ਭਗਤ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨਿੱਖੜਵਾਂ ਅੰਗ ਹੈ|