ਗੁਰਮਤਿ ਵਿਚ ਬਜ਼ੁਰਗਾਂ ਦਾ ਸਤਿਕਾਰ
ਕੋਈ ਸਮਾਜ ਕਿੰਨਾ ਕੁ ਸੱਭਿਅਕ ਹੈ। ਕਿੰਨਾ ਵਿਕਸਿਤ ਹੈ, ਦਾ ਅੰਦਾਜ਼ਾ ਉਸ ਸਮਾਜ ਦੇ ਲੋਕਾਂ ਦਾ ਅਚਾਰ, ਵਿਹਾਰ, ਅਹਾਰ, ਸੋਚ-ਸੁਭਾਅ, ਆਪਸੀ ਪ੍ਰੇਮ-ਪਿਆਰ, ਆਪਸੀ ਪਿਆਰ-ਸਤਿਕਾਰ, ਆਪਸੀ ਸਹਿਯੋਗ ਤੇ ਸਹਿਹੋਂਦ ਭਾਵ ਸਮੁੱਚੇ ਰੂਪ ਵਿਚ ਉਸ ਦੇ ਸੱਭਿਆਚਾਰ ਤੋਂ ਲਾਇਆ ਜਾਂਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਿੰਤਨ ਦੀ ਅਦੁੱਤੀ ਮਹਾਨਤਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬ-ਪੱਖੀ ਚਿੰਤਨ ਦੇ ਸਰੋਕਾਰਾਂ ਦਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜੋ ਪਾਵਨ ਗ੍ਰੰਥ ਸਿੱਖ ਧਰਮ ਦਾ ਬੁਨਿਆਦੀ ਇਸ਼ਟ ਗ੍ਰੰਥ ਹੈ ਅਤੇ ਗੁਰਮਤਿ ਵਿਚਾਰਧਾਰਾ ਦਾ ਮੁੱਖ ਸਰੋਤ ਹੈ।
ਅਗੰਮੀ ਗੁਰੂ ਜੀ ਦਾ ਅਗੰਮੀ ਬਾਲ-ਜੀਵਨ

ਪਟਨਾ ਸਾਹਿਬ ਦੀਆਂ ਸੁਹਾਵੀਆਂ ਗਲੀਆਂ ਹੋਰ ਸੁਹਾਵੀਆਂ ਹੋ ਜਾਂਦੀਆਂ ਜਦੋਂ ਬਾਲ ਗੋਬਿੰਦ ਰਾਏ ਜੀ ਆਪਣੇ ਬਾਲ-ਹਾਣੀਆਂ ਨਾਲ ਖੇਡਾਂ ਖੇਡਦੇ। ਇਨ੍ਹਾਂ ਖੇਡਾਂ ਦੀ ਨੁਹਾਰ ਆਮ ਬਾਲ-ਖੇਡਾਂ ਨਾਲੋਂ ਵਿਲੱਖਣ ਹੁੰਦੀ।
ਰਾਜਸਥਾਨ ਦੀ ਮੀਣਾ ਜਾਤੀ ਦੇ ਭਰਮ-ਭੁਲੇਖੇ
ਰਾਜਸਥਾਨ ਦੇ ‘ਮੀਣਾ’ ਜਾਤੀ ਨਾਲ ਸੰਬੰਧਿਤ