ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ
ਬਾਈਧਾਰ ਦਿਆਂ ਰਾਜਿਆਂ ਰੱਖਿਆ ਸੀ ਕਹਿਰ ਗੁਜ਼ਾਰ।
ਘੱਲੂਘਾਰਿਆਂ ਅਤੇ ਮੋਰਚਿਆਂ ਵਾਲਾ ਸੰਘਰਸ਼ਮਈ ਇਤਿਹਾਸ : ਸਿੱਖ-ਪੰਥ ਦੀ ਗੌਰਵਸ਼ਾਲੀ ਵਿਰਾਸਤ
ਸੰਘਰਸ਼ ਜਾਂ ਜੱਦੋਜਹਿਦ ਕਰਨਾ ਮਨੁੱਖ ਦੇ ਭਾਗਾਂ ਵਿਚ ਪਰਮਾਤਮਾ ਨੇ ਖੁਦ ਲਿਖਿਆ ਹੋਇਆ ਹੈ। ਸੰਘਰਸ਼ ਰੂਪੀ ਭੱਠੀ ਵਿਚ ਤਪ ਕੇ ਹੀ ਮਨੁੱਖ -ਮਾਤਰ ਦਾ ਵਿਅਕਤਿਤਵ ਨਿਖਰ ਸਕਦਾ ਹੈ। ਸੰਘਰਸ਼ ਹੀ ਵਾਸਤਵ ਵਿਚ ਮਨੁੱਖਾ ਜੀਵਨ ਵਿਚ ਵਿਕਾਸ ਤੇ ਵਿਗਾਸ ਦਾ ਇਕ ਮੂਲ ਕਾਰਕ ਜਾਂ ਪ੍ਰੇਰਕ ਹੈ।
ਸਿੰਘ ਸ਼ਹੀਦੀਆਂ ਪਾਉਂਦੇ ਨੇ
ਤੱਤੀਆਂ ਤਵੀਆਂ ਤਿੱਖੇ ਆਰੇ,
ਲਗਦੇ ਸਿੰਘਾਂ ਤਾਈਂ ਪਿਆਰੇ।
ਪੰਜਾਬੀ ਮਾਂ ਬੋਲੀ
ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ।
ਭਾਵੇਂ ਹਰ ਬੋਲੀ ਦਾ ਸਤਿਕਾਰ ਕਰੋ।
ਸ਼ਹੀਦ ਜੁਝਾਰ ਸਿੰਘ ਦੀ ਵਾਰ
ਜਦ ਸੁਣੇ ਸਿੰਘ ਜੁਝਾਰ ਨੇ ਵੀਰੇ ਦੇ ਸਾਕੇ।
ਉਸ ਚਰਨੀਂ ਜਾ ਦਸਮੇਸ਼ ਦੀ ਕਿਹਾ ਫਤਿਹ ਬੁਲਾ ਕੇ।
ਸ਼ਹੀਦ ਜੁਝਾਰ ਸਿੰਘ ਦੀ ਵਾਰ
ਜਦ ਸੁਣੇ ਸਿੰਘ ਜੁਝਾਰ ਨੇ ਵੀਰੇ ਦੇ ਸਾਕੇ।
ਉਸ ਚਰਨੀਂ ਜਾ ਦਸਮੇਸ਼ ਦੀ ਕਿਹਾ ਫਤਿਹ ਬੁਲਾ ਕੇ।
ਪੁੱਤਰਾਂ ਵਾਂਗ ਧੀਆਂ ਵੀ ਪਿਆਰੀਆਂ
ਵੱਡੀਆਂ ਵੱਡੀਆਂ ਮੱਲਾਂ ਇਨ੍ਹਾਂ ਮਾਰੀਆਂ ਨੇ।
ਪੁੱਤਰਾਂ ਵਾਂਗ ਧੀਆਂ ਵੀ ਪਿਆਰੀਆਂ
ਵੱਡੀਆਂ ਵੱਡੀਆਂ ਮੱਲਾਂ ਇਨ੍ਹਾਂ ਮਾਰੀਆਂ ਨੇ।ਪੁੱਤਰਾਂ ਵਾਂਗ ਧੀਆਂ ਵੀ ਪਿਆਰੀਆਂ ਨੇ। ਕਲਪਨਾ ਚਾਵਲਾ ਨੇ ਵੀ ਨਾਂ ਚਮਕਾਇਆ ਹੈ।ਜਿਨ੍ਹੇ ਵਿਚ ਪੁਲਾੜ ਦੇ ਚੱਕਰ ਲਾਇਆ ਹੈ।ਬਹਿ ਰਾਕਟ ਵਿਚ ਲਾਈਆਂ ਅਰਸ਼ ਉਡਾਰੀਆਂ ਨੇ।ਪੁੱਤਰਾਂ ਵਾਂਗ ਧੀਆਂ ਵੀ ਪਿਆਰੀਆਂ ਨੇ। ਕਿਹੜਾ ਕੰਮ ਜੋ ਅੱਜ ਕੱਲ੍ਹ ਕੁੜੀਆਂ ਕਰਦੀਆਂ ਨਹੀਂ?ਸਰਹੱਦਾਂ ’ਤੇ ਵੀ ਜਾਣੋਂ ਇਹ ਤਾਂ ਡਰਦੀਆਂ ਨਹੀਂ।ਵੈਰੀ ਖਾਤਰ ਤਿੱਖੀਆਂ ਤੇਜ਼ ਕਟਾਰੀਆਂ ਨੇ।ਪੁੱਤਰਾਂ […]
ਭਗਉਤੁ ਜਾਂ ਭਗਉਤੀ ਤੋਂ ਭਾਵ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਹਲਾ ਤੀਜਾ ਅਤੇ ਮਹਲਾ ਪੰਜਵਾਂ ਸਿਰਲੇਖ ਹੇਠ ‘ਭਗਉਤੀ’ ਸ਼ਬਦ ‘ਕਰਤਾਰ ਦੇ ਉਪਸ਼ਕ’ ਦੇ ਅਰਥਾਂ ਵਿਚ ਵੀ ਹੈ ਅਤੇ ਇਕ ਵਾਰ ਭਗਵਾਨ ਦੇ ਭਾਵ ਅਰਥਾਂ ਵਿਚ ਵੀ ਹੈ।
ਗ਼ਦਰੀ ਬਾਬਾ: ਸ ਜਗਤ ਸਿੰਘ ਸੁਰਸਿੰਘ

ਅਣਵੰਡੇ ਪੰਜਾਬ ਦੇ ਲਾਹੌਰ ਜ਼ਿਲ੍ਹੇ ਦਾ ਪਿੰਡ ਸੁਰਸਿੰਘ ਗ਼ਦਰੀ ਬਾਬਿਆਂ ਦੀ ਰਾਜਧਾਨੀ ਕਰਕੇ ਜਾਣਿਆ ਜਾਂਦਾ ਹੈ। ਇਹ ਪਿੰਡ ਆਰੀਆ ਕਾਲ ਤੋਂ ਲੈ ਕੇ ਹੁਣ ਤਕ ਬਹਾਦਰੀ ਵਿਚ ਆਪਣੀ ਮਿਸਾਲ ਆਪ ਹੈ।