ਸਾਕਾ ਨਨਕਾਣਾ ਸਾਹਿਬ ਦਾ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ

ਉਦਾਸੀ ਸੰਪਰਦਾ ਦਾ ਸਿੱਖ ਧਰਮ ਵਿਚ ਮਹੱਤਵਪੂਰਨ ਸਥਾਨ ਰਿਹਾ ਹੈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਕਰ ਕੇ ਅਹਿਮ ਭੂਮਿਕਾ ਨਿਭਾਈ।
ਅਕਾਲੀ ਲਹਿਰ ਅਤੇ ਅਜ਼ਾਦੀ ਅੰਦੋਲਨ ਵਿਚ ਸੂਤਰਧਾਰ ਬਣਿਆ ਸਾਕਾ ਨਨਕਾਣਾ ਸਾਹਿਬ

ਸਮਕਾਲੀ ਪੱਤਰਾਂ ਵਿਚ ਉਪਲਬਧ ਇਕ ਸਰਕਾਰੀ ਰਿਪੋਰਟ ਅਨੁਸਾਰ “ਦਿਨ ਐਤਵਾਰ, 20 ਫਰਵਰੀ, 1921 ਈ: ਨੂੰ ਸਵੇਰੇ 7 ਵਜੇ ਦੇ ਕਰੀਬ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਇਕ ਭਿਆਨਕ ਖ਼ਨੂੀ ਸਾਕਾ ਹੋਇਆ। ਮਿਸਟਰ ਕਰੀ ਡਿਪਟੀ ਕਮਿਸ਼ਨਰ ਲਾਗੇ ਹੀ ਦੌਰੇ ’ਤੇ ਸੀ। ਜਿਸ ਵੇਲੇ ਹੀ ਉਨ੍ਹਾਂ ਨੂੰ ਖ਼ਬਰ ਅਪੜੀ, ਉਹ ਉੱਥੇ ਪਹੁੰਚੇ। ਉੱਥੇ ਆ ਕੇ ਉਨ੍ਹਾਂ ਨੇ […]
ਫਿਰੋਜ਼ਦੀਨ ਸ਼ਰਫ਼ ਦੀ ਕਵਿਤਾ ਵਿਚ ਨਨਕਾਣਾ ਸਾਹਿਬ ਦਾ ਸਾਕਾ

“ਪੰਜਾਬੀ ਬੁਲਬੁਲ” ਦੇ ਲਕਬ ਨਾਲ ਜਾਣੇ ਜਾਂਦੇ, “ਸੋਹਣੇ ਦੇਸ਼ ਵਿੱਚੋਂ ਦੇਸ਼ ਪੰਜਾਬ ਨੀਂ ਸਈਓ” ਗੀਤ ਦੇ ਰਚਨਹਾਰੇ ਅਤੇ 30 ਤੋਂ ਉੱਪਰ ਪੁਸਤਕਾਂ ਦੇ ਕਰਤਾ ਬਾਬੂ ਫਿਰੋਜ਼ਦੀਨ ਸ਼ਰਫ਼ ਦੀ ਪੰਜਾਬੀ ਕਵਿਤਾ ਅਤੇ ਸੱਭਿਆਚਾਰ ਨੂੰ ਨਿੱਗਰ ਦੇਣ ਹੈ।
ਸਭਰਾਉਂ ਦਾ ਯੁੱਧ

ਸਭਰਾਉਂ ਦਾ ਯੁੱਧ ਪਹਿਲੇ ਅੰਗਰੇਜ਼-ਸਿੱਖ ਯੁੱਧ (ਐਂਗਲੋ ਸਿੱਖ ਵਾਰ) ਦੀ ਸਿਖਰ ਸੀ। ਸੰਸਾਰ ਦੇ ਵੱਡੇ ਹਿੱਸੇ ਨੂੰ ਬਸਤੀਵਾਦ ਦੀ ਲਪੇਟ ਵਿਚ ਲੈ ਕੇ ਆਪਣੀ ਸ਼ਕਤੀ ਦਾ ਪਰਚਮ ਲਹਿਰਾਉਣ ਵਾਲੀ ਸ਼ਕਤੀ ਅੰਗਰੇਜ਼ ਨਾਲ ਜਿਸ ਸਿਦਕਦਿਲੀ ਨਾਲ ਸਿੱਖਾਂ ਨੇ ਸਿਰ ਤਲੀ ’ਤੇ ਧਰ ਕੇ ਮੈਦਾਨ-ਏ-ਜੰਗ ਵਿਚ ਜੌਹਰ ਦਿਖਾਏ ਉਹ ਇਤਿਹਾਸ ਦਾ ਸ਼ਾਨਦਾਨ ਪੰਨਾ ਹੈ।
ਭਗਤ ਰਵਿਦਾਸ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚ ਦਰਜ ਬਾਣੀ ਸਾਰੀ ਮਨੁੱਖਤਾ ਲਈ ਸਰਬਸਾਂਝੀ ਅਤੇ ਸਰਬ ਸੁਖਦਾਈ ਹੈ। ਬਾਣੀ ਵਿਚ ਦਰਜ ਉਪਦੇਸ਼ ਹਰ ਜਾਤ ਅਤੇ ਹਰ ਵਰਗ ਦੇ ਲੋਕਾਂ ਲਈ ਇੱਕੋ ਜਿਹਾ ਹੈ।
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਗੁਰੂ ਸਾਹਿਬਾਨ ਦੀਆਂ ਜੀਵਨ ਝਲਕਾਂ
ਭਾਈ ਗੁਰਦਾਸ ਜੀ ਨੇ 40 ਵਾਰਾਂ ਦੀ ਰਚਨਾ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਲਿਖਾਰੀ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ-ਕਾਰਜ ਵਿਚ ਸਹਿਯੋਗ ਦਿੱਤਾ। ਉਨ੍ਹਾਂ ਦੀਆਂ ਵਾਰਾਂ ਜਿੱਥੇ ਪਹਿਲੇ ਛੇ ਗੁਰੂ ਸਾਹਿਬਾਨ ਦੇ ਜੀਵਨ ਝਲਕਾਰੇ ਪੇਸ਼ ਕਰਦੀਆਂ ਹਨ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਵਿਸ਼ਿਆਂ ਦੀ ਵਿਆਖਿਆ ਵੀ ਕਰਦੀਆਂ ਹਨ।
ਆਜੁ ਹਮਾਰੈ ਗ੍ਰਿਹਿ ਬਸੰਤ
ਸਰਸਤਾ ਗੁਰਬਾਣੀ ਦੀ ਇਕ ਅਜਿਹੀ ਵਿਸ਼ੇਸ਼ਤਾ ਹੈ ਜੋ ਇਸ ਦੇ ਇਲਾਹੀ ਮਿਆਰ ਨੂੰ ਉਸ ਸ਼ਿਖਰ ’ਤੇ ਲੈ ਜਾਂਦੀ ਹੈ ਜਿੱਥੇ ਆਤਮਕ ਅਨੰਦ ਦੇ ਝਰਨੇ ਵਗ ਰਹੇ ਨੇ, ਸਾਰੀਆਂ ਸੰਸਾਰਕ ਲਾਲਸਾਵਾਂ ਪਿੱਛੇ ਛੁੱਟ ਗਈਆਂ ਨੇ, ਆਪਣੀ ਮਤਿ ਅੱਪੜ ਨਹੀਂ ਸਕਦੀ ਅਤੇ ਗੁਰਮਤਿ ਦੀ ਸਰਮਾਏਦਾਰੀ ਹੈ।
ਸਾਕਾ ਨਨਕਾਣਾ ਸਾਹਿਬ

ਸਿੱਖ ਧਰਮ ਨੂੰ ਸੰਸਥਾਗਤ ਸਰੂਪ ਪ੍ਰਦਾਨ ਕਰਨ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਹੋ ਗਈ ਸੀ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਸਥਾਪਤੀ ਅਤੇ ਭਵਿੱਖਮੁਖੀ ਪਹੁੰਚ ਨੂੰ ਮੁੱਖ ਰੱਖਦਿਆਂ ਵੱਖ-ਵੱਖ ਸੰਸਥਾਵਾਂ ਦਾ ਮੁੱਢ ਬੰਨ੍ਹਿਆ ਜਿਨ੍ਹਾਂ ’ਚੋਂ ਪ੍ਰਮੁੱਖ ਸਨ– ਸੰਗਤ, ਪੰਗਤ, ਧਰਮਸਾਲ ਆਦਿ।