ਐਸਾ ਦੀਵਾ ਸਤਿਗੁਰੂ ਜੀ ਬਾਲ ਗਏ
ਜਦੋਂ ਕੋਈ ਨਿਜ ਤੋਂ ਉੱਠ ਕੇ ਦੂਜਿਆਂ ਦੇ ਘਰ ਦੇ ਚਾਨਣ ਬਰਕਰਾਰ ਰੱਖਣ ਵਾਸਤੇ ਆਪਣੇ ਘਰ ਦਾ ਦੀਵਾ ਦਾਅ ਤੇ ਲਾਉਂਦਾ ਹੈ ਤਾਂ ਹਿਰਦੇ ਦੀ ਡੁੰਘਾਈ ਤੋਂ ਸ਼ੁਕਰਾਨੇ ਦੀ ਆਸੀਸ ਨਿਕਲਦੀ ਹੈ ਕਿ ਹੇ ਸਾਡੀ ਖ਼ਾਤਰ ਸ਼ਹੀਦ ਹੋਣ ਵਾਲਿਆ, ਤੇਰੀ ਇਸ ਕੁਰਬਾਨੀ ਦਾ ਅਸੀਂ ਸ਼ੁਕਰਾਨਾ ਕਰਦੇ ਰਹਾਂਗੇ ਅਤੇ ਤੇਰੇ ਘਰ ਦਾ ਦੀਵਾ ਜਗਦਾ ਰੱਖਾਂਗੇ।