ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥

ਧਾਰਮਕ ਆਗੂ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਉਸ ਦਾ ਫ਼ਰਜ਼ ਹੈ ਕਿ ਆਪਣੀ ਪ੍ਰਜਾ ਨੂੰ ਇਨਸਾਫ ਦੇਵੇ ਪਰ ਇਸ ਸਮੇਂ ਕਾਜ਼ੀ ਧਾਰਮਕ ਆਗੂ ਰਿਸ਼ਵਤਖੋਰ ਹੋ ਗਏ ਹਨ ਅਤੇ ਵੱਢੀ ਲੈ ਕੇ ਸਹੀ ਗੱਲ ਨਹੀਂ ਕਰਦੇ ।