[ਸ: ਨਾ:। ਹਿੰਦੀ ਭਾਸ਼ਾ] ੧. ਇਹ। ਯਥਾ- ‘ਅਈਏ ਮਈਏ ਏਕ ਆਨ ਜੀਉ’, ਇਹ (ਅਰ) ਮੈਂ ਇਕ ਹਾਂ, (ਹੇ ਜੀਵ! ਇਹ ਗੱਲ) ਮਨ ਵਿੱਚ ਲਿਆ। ੨. ਹੇ! ਯਥਾ- ‘ਅਈਏ ਮਈਏ ਏਕ ਆਨ ਜੀਉ’ (੬੯੩), ਹੇ ਜੀਵ! ਮੇਰੀ {ਏਕ ਆਨ} ਇਕ ਸ਼ਰਨ ਲੈ। ਅਈਏ-’ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ’। (੬੯੩)
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ